KAMM DHANDA : Veer Sandhu (Official Audio) Punjabi Songs 2023

preview_player
Показать описание
Title - Kamm Dhanda
Singer, Composer - Veer Sandhu
Lyricist - Prabh Sangha
Music - Jind
Visuals- Banger Nehal / Shrey Sharma
CGI - Mohit Beerd
Music Distribution : Believe Digital Private Limited

Listen to Kamm Dhanda on your favourite music store

#kammdhanda #veersandhu #punjabisongs
Рекомендации по теме
Комментарии
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਖੁੰਡ ਤਾਂ ਪੁਰਾਣੇ ਤੋਂ ਪੁਰਾਣੇ ਹੋਣਗੇ ਪਰ ਚੇਤੇ ਰੱਖੀ ਦਾੜ੍ਹੀ ਕੱਲੀ ਹੁੰਦੀ ਬੋਹੜ ਤੇ।। ❤❤❤

bhindakamboj
Автор

ਸਿੱਧੂ ਵਰਗਾ ਲਗਦਾ ਵੀਰੇ ਤੂੰ ਜਮਾ ❤😊😊😊ਬਾਬਾ ਮਿਹਰ ਕਰੇ

Shilpafutt
Автор

ਮੈਂ ਕਹਿਣਾ ਪੁੱਛ ਹੀ ਨਾ, ,ਕਿੰਨਾ ਘੈਂਟ ਗਾਣਾ ਆ ❤❤

JaspreetAulakh-ugyb
Автор

ਜੋ ਗੱਲਾਂ ਚਾਬ ਚਬ ਕਰਦੇ ਸੀ ਅੱਜਕਲ੍ਹ ਉਹ ਚਿਗਮ ਚਬਾ ਲੈਂਦੇ ❤❤ @veersandhu

BRAR_GAMING_YT
Автор

ਬਹੁਤ ਸਿਰਾ ਗਾਣਾ ਬਾਈ ਸੱਚੀਆਂ ਗੱਲਾਂ ਕਹਿ ਗਿਆ 💯 love u bai @veersandhu❤❤

Navreetsingh
Автор

ਪਤਾ ਨੀਂ ਕਿੱਥੋਂ ਲੱਭ ਲੱਭ ਅੱਖਰ ਲਿਆਉਂਦਾ, ਸਿਰਾ ਈ ਆ।।🎉

nirmalsinghjagirdar
Автор

ਦੁਨੀਆਂ ਯਾਰਾਂ ਦੀ ਗੱਲ ਓਦੋ ਦੀ ਆ ਤੋਰਦੀ
ਜਦੋਂ ਸੀ ਚੜਾਈ ਹੁੰਦੀ iphone4 ਦੀ 🔥
❤ਗੱਲ ਬਾਤ ਜੱਟਾ♥️ GOD BLESS YOU

__mr.n.a.v.ii__
Автор

ਰੱਬ ਕਰੇ ਏਦਾ ਹੀ ਨਪ ਕੇ ਰੱਖ ਕਮ ਨੂੰ love you ਵੀਰ ਜੀ

bhindajatanajatana
Автор

ਵੀਰ ਦੇ ਜਿਨੇ ਵੀ ਗਾਣੇ ਆਏ ਸਾਰੇ ਸਿਰਾ ਨੇ ✅💥💥👌

Ravangaming
Автор

ਬਾਈ ਗੀਤ ਅਧੂਰਾ ਲੱਗਦਾ ਜਦੋਂ ਆਖ਼ਰ ਵਿੱਚ ਸੇਅਰ ਨਾ ਹੋਵੇ ਤੁਹਾਡਾ ❤❤❤

ithink
Автор

Set aa 22 ❤️‍🔥❤️‍🔥❤️‍🔥❤️‍🔥❤️‍🔥 agg layi payi aa😙😙😚😚😚😚

TeraJas-hn
Автор

ਰੱਬ ਜਿਵੇ ਦੂਰ ਰਹਿੰਦਾ ਬੰਦੇ ਹੰਕਾਰੀ ਤੋ ✍️🙏

roopsandhu
Автор

ਉਹ ਵੱਡੇ ਬਾਈ ਕਿਥੋਂ ਕੱਢ ਕੇ ਲੈ ਕੇ ਆਉਂਦਾ ਗੀਤ ♥️♥️♥️

channikhark
Автор

ਸੰਧੂ, ਸੰਘਾ ਘੈਂਟ ਕੰਬੀਨੇਸ਼ਨ, , difrent ਕਲਮ❤❤❤❤❤

preet_kurawala
Автор

sanghe di likht always super duper hit sandhu ne hor sirra la ta 😎😎😎😎🥰🥰

officialkhalwania
Автор

ਯਾਰ ਬਾਈ ਦੇ ਜਿੰਨੇ ਵਧੀਆ ਗੀਤ ਹੁੰਦੇ ਆ ਉਨਾ ਮੁੱਲ ਨਹੀ ਪੈਦਾ ਇਵੇ ਕਿਉ

lovelybawa
Автор

❤❤uu 22 baut vdia kalam pra tuhadi waheguru chardi kala ch rakhe veer nu

qifgqyp
Автор

ਖਤਰਨਾਕ ਲਿਖਦਾਂ ਪੂਰਾ ਬਾਈ ਤੇ ਗਾਉਨਾ, ਖਿੱਚ ਕੇ ਰੱਖ ਕੰਮ ।

simranmaddoke
Автор

Sirra bai song tere…….Sidhu to bad tere hi song aa jehde sake dil ch vajde aa

reshamdhaliwal