Exclusive Interview With Sanjay Suri On 1984 Sikh Riots | Delhi Massacre

preview_player
Показать описание
#1984SikhRiots #SanjaySuri # LatestNews #DelhiMassacre
ਸੰਜੇ ਸੂਰੀ ਦੀ 1984 ਸਿੱਖ ਕਤਲੇਆਮ ਤੇ ਇੰਟਰਵਿਊ ਤੇ ਵੱਡੇ ਖੁਲਾਸੇ ਕੀਤੇ |
Anchor-Ritesh Lakhi
Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE

#PunjabiNews #HaryanaNews #HimachalNews

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |

Follow Us on Twitter:

Like Us on Facebook:
Рекомендации по теме
Комментарии
Автор

ਵੀਰ ਜੀ ਬਹੁਤ ਦੁਖ ਹੋਇਆ, ,ਨਾਲ ਆਪ ਜੀ ਦਾ ਧੰਨਵਾਦ ਸੱਚ ਅੱਗੇ ਲੈ ਕੇ ਆਂਦਾ

jasbirsingh
Автор

ਸੂਰੀ ਜੀ ਤੂਸੀ ਸਾਬਤ ਕਰਤਾ ਤੂਸੀ ਸੱਚੇ ਹਿੰਦੋ ਹੋ

bhindajatt
Автор

84 दँगे नही थे, कत्लेआम था वोभी
प्लानिंग के साथ
कुदरत इनसाफ जरूर करेगा।

satindersinghbhatia
Автор

सुरी साहब अच्छे दी अच्छी ते बुरे दी बुराई इक ना इक दिंन याद आ ही जादी है वाकि सलाम है तुहानु सुरी

hardevsinghhardevsingh
Автор

Mr.Suri you are a true human being .May God bless you.

bikramjitsingh
Автор

ਵੈਰੀ ਗੁੱਡ ਸੰਜੇ ਸੂਰੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ

bikkarsingh
Автор

Sanjay Suri Sahib I salute you whole heartedly for your dare to speak truth you are not only a true human beings but a god gifted massenger ur spirit of truth vive consolation to the affected families The sikh community as a whole shall ever remain grateful to you for true'Hindu and a man of principle

SurinderSingh-cbqe
Автор

Suri sahib tuhade hausle nu slam. Waheguru ji bless you.

gurcharansinghkanwar
Автор

ਇਸ ਤਰਾਂ ਦੇ ਬਹਾਦੁਰ ਪੱਤਰਕਾਰ ਨੂੰ ਕੋਟਿ ਕੋਟਿ ਪ੍ਰਣਾਮ । ਲਗਦਾ ਹੈ ਸੰਸਾਰ ਚ ਸਚਾਈ ਤੇ ਚੱਲਣ ਵਾਲੇ ਦੇਵਤਾ ਅਜੇ ਵੀ ਮੌਜੂਦ ਹਨ ।

kashmirsinghbath
Автор

Sanjay Suriji u r a brave and honest reporter...Thanks for this eye opener

APbf
Автор

ਐਦਾਂ ਦੀਆਂ ਵੀਡੀਓਜ਼ ਨੂੰ ਲਾਈਕ ਕਰਿਆ ਕਰਾ ਜਾਂ unlike, ??
Rona aa jnda 84 baare sun k

Politics-Situation
Автор

साहब सलाम है आपने सच बोलने का साहस दिखाया

manmohansingh
Автор

ਸੂਰੀ ਸਾਹਿਬ ਤੁਹਾਡੇ ਅਤੇ ਤੁਹਾਡੇ ਪ੍ਰੀਵਾਰ ਤੇ ਵਾਹਿਗੁਰੂ ਸਦਾ ਕ੍ਰਿਪਾ ਬਣਾਈ ਰੱਖਣ

gulzarsingh
Автор

Suri Sahib salute you, you are really great human.God is great and He see everything and penalize bad elements as well as rewards person like you.Every sikh thankful to you 🙏

parmindersinghrandhawa
Автор

बहुत बहुत बहादुर ਪੱਤਰਕਾਰ सूरी साहब. You are great.

partapvirk
Автор

ਰੱਬ ਦੀ ਅਦਾਲਤ ਚ ਦਰਖਾਸਤ ਲਾਈ ਹੈ .... ਜਸਟਿਸ ਤੌ ਲੈ ਕੇ ਅਪਰਾਧੀਆੰ ਤਕ ਸਬ ਸਬੂਤ ਰੱਬ ਆਪ ਵਿਚਾਰ ਕਰ ਰਿਹਾ ਹੈ।

ਸੂਰੀ ਜੀ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ

#1984

param
Автор

Sunjay suri ji tusi sache insan ho slam ji

GurmeetSingh-bmww
Автор

Ik insan sachai nu dekh k kadi v pishe ni murda
Salute to Mr Suri
Tuc sabit karta ki apne niji sawarth nu shad k ik insaniat da dhrm nibhayaa
I'm proud of you

ssurindersingh
Автор

ਪੱਤਰ ਕਾਰ ਬਹਾਦਰ ਏ, ਸਲਾਮ ਸਲੂਟ ਐ ਪੱਤਰਕਾਰ ਨੂੰ

jasbirsingh
Автор

ਸੋਚਣ ਵਾਲੀ ਗੱਲ ਇਹ ਹੈ ਕਿ ਕਮਲਨਾਥ ਵਰਗੀਆਂ ਕੁੱਤੀਆਂ ਸ਼ੈਹਾਂ ਅੱਜ ਤੱਕ ਜਿਉਂਦੀਆਂ ਨੇ ਨਾਲੇ ਸੱਜਣ ਕੁਮਾਰ ਜਗਦੀਸ਼ ਟਾਈਟਲਰ ਇਹਨਾਂ ਨੇ ਪੂਰੇ ਜੋਰ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਤੁਸੀਂ ਹਜੇ ਤੀਕ ਉਡੀਕ ਕਰ ਰਹੇ ਹੋ ਸਾਨੂੰ ਇੰਸਾਫ ਮਿਲੂਗਾ ਮਿਲੀਆ ਅੱਜ ਦਾ ਸਿੰਘ ਤੇ ਓਸ ਵੇਲੇ ਦਾ ਸਿੰਘ ਬਹੁਤ ਫਰਕ ਹੈ ਬਾਕੀ ਤੁਸੀਂ ਆਪ ਸਮਝਦਾਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏ਸੰਜੇਅ ਸੂਰੀ ਸਾਬ ਨੂੰ ਦਿਲੋਂ ਸਤਿਕਾਰ ਕਰਦੇ ਆਂ ਓਦੋਂ ਜਦੋਂ ਉਹ ਇਸ ਗੱਲ ਨੂੰ ਯਕੀਨੀ ਤੌਰ ਤੇ ਹਾਜ਼ਰ ਹੋਕੇ ਕੋਰਟ ਵਿੱਚ ਕਹਿਣਗੇ

sathsachkaa