Diljit Ludhiana Full Live Show @diljitdosanjh

preview_player
Показать описание
Experience the energy of Diljit's full live show in Ludhiana! Don't miss the grand finale with @diljitdosanjh for an unforgettable night of music and entertainment.

#DiljitDosanjh #LudhianaConcert #GrandFinale #dilluminati #diljitdosanjhconcert #diljitlive #diljitconcert
Рекомендации по теме
Комментарии
Автор

Mere ph vich net ni c is krke mew ap da show vekhn lyi aap de ph ch net pack pavaiya ❤❤🎉...And thanks to that person who make live show video ... mew aap da dillo dhanvadh krna chandi ha ..and i am from shri anandpur sahib from punjab love you diljit ..❤❤❤

BakhshishSingh-of
Автор

ਆਹ ਤਾਂ ਪੁੰਨ ਖੱਟ ਲਿਆ ਰਿਕਾਰਡਿੰਗ ਪਾਕੇ ਬਾਈ। 🎉🎉

mizzsandhuunknown
Автор

ਦਿਲਜੀਤ ਤੁਸੀਂ ਆਪਣੇ ਆਪ ਨੂੰ ਇਤਹਾਸ ਬਣਾ ਲਿਆ ਹੈ ਜਿਥੋ ਤਕ ਤੁਸੀਂ ਆਪਣਾ ਨਾਮ ਚਲਾ ਦਿੱਤਾ ਸਾਇਦ ਹੀ ਚਲਾ ਸਕੇ ਕੋਈ ਵਾਹਿਗੁਰੂ ਜੀ

goldysandhu
Автор

ਗਦਰ ਫਿਲਮ ਰਿਕਾਰਡਿੰਗ ਤਹਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੀ ਸ਼ਾਨ ਦੀ ਆਵਾਜ਼ ਲੁਧਿਆਣੇ ਦੀ ਆਵਾਜ਼ ਹਰ ਇੱਕ ਤੱਕ ਪਹੁੰਚਾ ਦੀ ਧੰਨਵਾਦ ਤੁਹਾਡਾ ਬਹੁਤ ਬਹੁਤ❤

Jaggitrader
Автор

ਪੰਜਾਬੀ ਆ ਗਏ ਉਏਏਏਏ ❤
ਪੰਜਾਬੀ ਛਾਂ ਗਏ ਉਏਏਏਏ ❤

jagatkamboj
Автор

ਇਹ ਜਿਹੜੀ ਕੁੜੀ ਰਿਕਾਰਡਿੰਗ ਦੇ ਨਾਲ ਗਾ ਰਹੀ ਹੈ ਇਸ ਦੀ ਅਵਾਜ ਵੀ ਬੜ੍ਹੀ ਸੋਹਣੀ ਹੈ.. ਬਹੁਤ ਬਹੁਤ ਧੰਨਵਾਦ
ਸ਼ੋਅ ਦਾ ਲਾਈਵ ਪਾਉਣ ਲਈ। 🙏🙏🙏❤️❤️❤️❤️🌹🌹🌹🌹🌹

happyhappy
Автор

ਮਲਕੀ ਕੀਮਾ ❤
Man of the match 🏆
ਮੇਲਾਂ ਲੁੱਟ ਲਿਆ ਬੁਰਰਰਰਰਰਾਆਆ

jagatkamboj
Автор

ਜਿੰਨੇ ਵੀ ਸ਼ੋਅ ਵੇਖੇ aa Diljit apne fans nu प्यार bahut ਕਰਦਾ, ਚਾਹੇ ਉਹ ਲੜਕੀ ਹੋਵੇ ਜਾਂ ਲੜਕਾ satkar ਦਿਲੋਂ ਕਰਦਾ ਲੜਕੀ ਦੇ ਸਿਰ ਤੇ ਹੱਥ ਰੱਖਕੇ ਸੱਚੀ dil ਜਿੱਤ ਲੈਂਦਾ ਵੀਰ jugg jugg ji ਸ਼ੇਰਾ tu ਅਸਲੀ ਸਰਦਾਰ ਆ

JaswinderSingh-drrv
Автор

😂😂😂😂😂ਸਿਰਾ ਲੱਗ ਗਿਆ ਜੱਟਾ, ਸਦੀਕ ਸਾਹਬ ਮਾਣ ਸਤਿਕਾਰ ਦਿੱਤਾ❤❤❤❤❤❤ਧੰਨਵਾਦ ਬਾਈ

KuldeepSingh-qzur
Автор

ਸਹੀ ਆ ਬਈ ਸਹੀ ਆਪਣਾ ਘਰ ਆਪਣਾ ਹੀ ਹੁੰਦਾਂ ਪੰਜ ਤਾਰਾ ਠੇਕੇ ਉਤੇ ਉਤਾਰਿਆਂ ਪਿਗ ਵਾਲੇ ਸਿਧੇ ਗਾਣੇ ਚੱਲੇ

dragyakarsingh
Автор

ਸਿੱਧੂ ਮੂਸੇਵਾਲਾ ਦਾ, ਮੁਕਾਬਲਾ ਨੀ, ਕੋਈ ਰੀਲੀਅਲ, ਗਾਣੇ, ਗਾੳਦਾ, ਸੀ, ਝੋਟਾ❤❤❤

jagtarsingh
Автор

His introduction video, the female voiceover, the Sikh men in black marching onto the stage with GOAT's tune playing in the background and finally he himself appearing to start the concert....to watch it live in front of my eyes was just phenomenal! What a way to start, I was speechless.

sahilgill
Автор

Having sadique saab was the highest point of this concert

MrSinghtinnu
Автор

ਸਿਰਾ ਹੀ ਕਰਾ ਦਿਤਾ ਬਾਈ ਨੇ ਅੱਜ ਪੱਟ ਤੇ ਬੋਤਲਾ ਦੇ ਡੱਟ ਗੁਡ ਚੱਕ ਦੇ

inderjitsinghpbwale
Автор

GADAR FILMS - - Thanks Full Live Show _ ਪਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਫਰੈਂਡ 🙏🙏🙏👌👌🔥🔥

Mandeep-
Автор

ਵਹਾ ਪਾਜੀ ਅੱਤ ਕਰਤੀ ਤੁਸੀਂ ਦੇਖਾ ਕੇ ਦਿਲ ਖੁਸ਼ ਹੋਰ ਗੇਆ 😥😥🕺🕺🕺🕺🕺🕺🕺

rubaljakhu
Автор

Diljit is pride of India, heart of Punjab ( undivided)

SatnamSingh-pnob
Автор

Bai sirra laa ta Diljit paaji❤❤
HNY 2025 to all viewers....
Asia de top list ch chal reha khan vi piche Chad paaji

hemanth
Автор

ਪੰਜਾਬੀ ਆਪਣੇ ਲੁਧਿਆਣੇ aa ਗਏ Miss you ਦੋਸਾਂਝਾਂ ਵਾਲਿਆ ❤️😍

sumandeepkaur
Автор

ਬਹੁਤ ਵਧੀਆ, , ਧੰਨਵਾਦ ਸਾਂਝੀ ਕਰਨ ਲਈ 👍🏼👍🏼👌🏼

sandeepbhattibathinda