Sukoon (Official Song) Rajvir Jawanda | Singhjeet | G Guri | New Punjabi Song 2023

preview_player
Показать описание
Rajvir Jawanda Presents a new Punjabi song, "Sukoon." Indulge in the serenity of love with "Sukoon," the latest Punjabi romantic masterpiece by the soulful voice of Rajvir Jawanda. Immerse yourself in the tranquil melodies crafted by the talented G Guri, while Singhjeet weaves poetic lyrics that beautifully describe the blissful moments shared between two hearts.

"Sukoon," meaning peace, serves as the perfect depiction of the tranquility found in the presence of a beloved. Rajvir Jawanda's emotive rendition adds depth to the heartfelt lyrics, making this song a soul-stirring experience for every listener.

🎼This is the official YouTube Label Channel of Punjabi Singer and actor "Rajvir Jawanda."
Stay tuned for the latest updates by subscribing to my official YouTube channel for upcoming songs

✔Sukoon Song Credits:
✔Song: Sukoon
✔Singer: Rajvir Jawanda
✔Lyrics: Singhjeet
✔Music: G Guri
✔Label - Rajvir Jawanda
✔Promotion: JSMG Digital

👉🏻Experience the magic of the Punjabi track "Sukoon" as it resonates across all online platforms. The link is mentioned below. Click the link and enjoy the "Sukoon" Song.

👉🏻Enjoy And Stay Connected With Artist || RAJVIR JAWANDA
Рекомендации по теме
Комментарии
Автор

ਲਿਖਣ ਗਾਉਣ ਆਲੇ ਦੇ ਹੱਥ ਚੁੰਮ ਲਾ, ਵਾ ਕਮਾਲ ਵਾ ਕਮਾਲ, , ਅੱਕੇ ਪਏ ਸੀ, ਮਾਰ ਧਾੜ ਆਲੇ ਗੀਤ ਸੁਣ ਸੁਣ 🌹🌹🌹❤️❤️

malwaboyvlogs
Автор

ਜਿੰਨੀ ਵਾਰ ਸਕੂਨ ਗਾਣਾ ਸੁਣਦੀ ਆਂ ਓਨੀ ਵਾਰ ਹੀ ਸਕੂਨ ਮਿਲ ਰਿਹਾ 😊 ਬਹੁਤ ਹੀ ਸੋਹਣਾ ਗਾਣਾ ਲਿਖਿਆ, ਗਾਇਆ ਤੇ ਸੰਗੀਤ ਵਿੱਚ ਰਚਾਇਆ ।ਕੱਲੀ ਕੱਲੀ ਲਾਈਨ ਪੂਰੀ ਭਾਵਨਾ ਨਾਲ ਭਰਭੂਰ ਏ ।

kimgrewal
Автор

ਬਹੁਤ ਹੀ ਸੋਹਣਾ ਗੀਤ

ਵਾਰ ਵਾਰ ਸੁਨਣ ਵਾਲਾ

ਤੇ ਜਿਨਾ ਸੋਹਣਾ ਲਿਖਿਆ ਉਸਤੋ ਵਧੀਆ ਜਵੰਧੇ ਵੀਰ ਨੇ ਗਾਇਆ ਤੇ
ਹਰ਼ਸ਼ਪ੍ਰੀਤ ਤੇ ਸਤਵੰਤ ਕੌਰ ਦੀ ਐਕਟਿੰਗ ਵੀ ਬਹੁਤ ਸੋਹਣੀ

ਸਹੀ ਮਾਅਨਿਆ ਚ ਹਰਸ਼ਪ੍ਰੀਤ ਲਈ ਹੀ ਸੀ ਏਹ

ਗੀਤ
ਸ਼ਾਲਾ
ਸਾਡੀ SHO ਭੈਣ ਏਸੇ ਤਰਾ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੀ ਰਹੇ

dhindsagamerz
Автор

ਅੱਜ 12 ਦਿਨ ਵਿੱਚ 1 M Views, ਐਨਾ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ, ਇਥੋਂ ਪਤਾ ਲਗਦਾ ਲੋਕਾਂ ਨੂੰ ਗੰਦ ਤੇ ਬਕਵਾਸ ਸੁਣਨ ਦੀ ਆਦਤ ਪੈ ਗਈ ਹੈ, ਇਸ ਤਰਾ ਦੇ ਸੋਹਣੇ ਗੀਤ ਜਨਤਾ ਦੀ ਸੋਚ ਤੋਂ ਪਰੇ ਨੇ

gurpreet
Автор

ਅੱਜ ਕੱਲ ਇਸ ਤਰਾਂ ਦੇ ਗੀਤ ਕੋਈ ਸੁਣਦਾ ਨਹੀਂ ਫੇਰ ਵੀ ਜਵੰਦਾ ਬਾਈ ਨੇ ਗੀਤ ਗਾਇਆ ਤੇ ਲੋਕਾਂ ਨੂੰ ਸੁਣਨ ਲਈ ਮਜਬੂਰ ਕੀਤਾ ਸਲਾਮ ਆ ਬਾਈ ਤੈਨੂੰ ਬਹੁਤ ਬਹੁਤ ਸੋਹਣਾ ਗੀਤ ਗਾਇਆ ਵੀ ਤੇ ਲਿਖਿਆ ਵੀ ਬਹੁਤ ਸੋਹਣਾ 🙏🙏👍👍😘

yusif
Автор

So beautifully written nd sing . Pta ni kinni vaar continuously eh pyara jeha song sun lya. Schi skoon mil gya.

NehaKumari
Автор

ਸਕੂਨ ਤੋਂ ਵੱਡੀ ਕੋਈ ਦੌਲਤ ਨਹੀਂ, ਬਹੁਤ ਹੀ ਸੋਹਣੀ ਲਿਖਤ ਹੈ, ਗਾਓਣ ਵਾਲੇ ਵੀਰ ਜਵੰਦਾ ਜੀ ਨੇ ਗੀਤ ਦੇ ਲਿਖੇ ਇੱਕ ਸ਼ਬਦ ਨਾਲ ਪੂਰਾ ਇਨਸਾਫ ਕੀਤਾ ਹੈ ਜੀ 👍

mehalsinghdhadrian
Автор

ਜਿਉਂਦਾ ਰਹਿ ਛੋਟੇ ਵੀਰ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਬਹੁਤ ਸੋਹਣਾ ਗੀਤ ਗਾਇਆ ਦੋ ਦਿਨ ਤੋਂ ਲਗਾਤਾਰ ਸੁਣ ਰਿਹਾ 🎈🎈🎈🙏

bahadarsingh
Автор

ਬਹੁਤ ਸੋਹਣਾ ਗੀਤ ਲਿਖਿਆ ਸਿੰਘ ਜੀਤ ਬਾਈ ਨੇ ❤ ਰਾਜਵੀਰ ਜਵੰਦਾ ਬਾਈ ਨੇ ਗਾਇਆ 😘👌 ਜਿਵੇਂ ਧਾਗੇ ਚ ਮੋਤੀ ਪਰੋਏ ਹੁੰਦੇ ਨੇ ❤ ਸਕੂਨ ਮਿਲਦਾ ਏਹੋ ਜੇ ਗੀਤ ਸੁਣਕੇ 🥀😘👌ਕੌਣ ਸਹਿਮਤ ਆ ਇਸ ਗੱਲ ਨਾਲ ❤

singerlyrics-j
Автор

ਇਹ ਵੀ ਤਾਂ ਅੱਜ ਦੇ ਯੁੱਗ ਦਾ ਗੀਤ ਹੈ ਕਿਨਾ ਵਧੀਆ ਹੈ ਲਿਖਣ ਵਾਲੇ ਨੇ ਕਿਨਾਂ ਵਧੀਆ ਲਿਖਿਆ ਹੈ ਤੇ ਗਾਉਣ ਵਾਲੇ ਨੇ ਕਿਨਾਂ ਵਧੀਆ ਗਾਈਆਂ ਹੈ ਜ਼ਰੂਰੀ ਨਹੀਂ ਹੈ ਚਕਮੇ ਜਾ ਫੁੱਟ ਜਾ ਹਥਿਆਰ ਪ੍ਰਮੋਟ ਕਰਨਾ ਜਾਂ ਭੜਕਾਉਣ ਵਾਲੇ ਗੀਤ ਹੀ ਚੱਲਦੇ ਨੇ ਚੰਗੀ ਚੀਜ਼ ਨੇ ਤਾਂ ਵਧੀਆ ਹੀ ਰਹਿਣਾ ਹੈ

yogeshwarrathour
Автор

ਗੀਤ ਸੁਣ ਕੇ ਸਕੂਨ ਮਿਲਦਾ ਇਸ ਗੀਤ ਦੀ ਵੀਡੀਓ ਵੇਖਣ ਲਈ ਉਤਸ਼ਾਹਿਤ ਹਾਂ ਵੀਰ ਜਾਵੰਦਾ ਜੀ 🙏

BaljeetSingh-wdyt
Автор

ਰਾਜਵੀਰ ਸਿਰ ਲਗਦਾ song ਤੁਹਾਡੇ ਲਈ ਬਣਿਆ ❤❤ ਕਿਆ ਬਕਮਾਲ ਗਯਾ ਤੇ ਲਿਖ❤❤ ਬੁਹਤ ਸੋਹਣੀ ਕਲਮ ਜਿਸਨੇ ਸਭ ਦੀਆ ਰੂਹਾਂ ਨੂੰ ਸਕੂਨ ਦਿੱਤਾ ਵਾਹਿਗੁਰੂ ਓਹਨਾ ਨੂੰ ਸਕੂਨ ਵਿਚ ਰੱਖੀ❤❤❤

jasskaur
Автор

ਮੈਂ ਪਰਾ ਤੇਰੇ ਲਈ ਜਹਾਨ ਦੇ ਕਨੂੰਨ ਰੱਖ ਦੇਵਾ.... ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ .... Heart ❤ touch line... ਸੱਚੀਉ ਪਿਆਰ ਚ ਕੋਈ ਕਨੂੰਨ ਨੀ ਹੁੰਦਾ... Thnx for this song jwande veer thnku so

gurmeetSingh-rylw
Автор

Es Song Nu Sukr Sacchi Me Dil De Sukoon Hi Milda Hai ❤😊

ajaykumarmeena
Автор

ਸੋਹਣੇ, ਮਿੱਠੇ ਗੀਤ ਮੁਦਤਾਂ ਬਾਅਦ ਸੁਣਨ ਨੂੰ ਮਿਲਦੇ ਨੇ। ਬੜਾ ਪਿਆਰਾ ਛੋਟਾ ਵੀਰ ਜਵੰਦਾ। ਵੀਰ ਲਈ ❤❤

ManjitSingh-mnqu
Автор

ਬਹੁਤ ਹੀ ਅੱਛੇ ਬੋਲ ਉਸਤੋਂ ਵੀ ਅੱਛਾ ਗਾ ਕੇ ਬੋਲਾਂ ਵਿੱਚ ਜਾਨ ਪਾ ਦਿੱਤੀ ਵੀਰ ਨੇ.. 💐💐

ParminderSingh-ktlb
Автор

ਮੈਂ ਤਾਂ ਅੱਜ ਸਵੇਰੇ ਸਵੇਰੇ 20 25 ਵਾਰ ਸੁਣ ਲਿਆ ਮਿਤੀ 5 ਮਹੀਨਾ 12 ਆ 6 ਵਜੇ ਦਾ ਚਲ ਰਿਹਾ 😊😊😊 ਸੱਚ ਵਿੱਚ ਸਕੂਨ ਮਿਲਦਾ ਗੀਤ ਸੁਣ ਕੇ ਵਾਹ ਬਾਈ ਲਿੱਖਣ ਵਾਲੇ ਜੀਤ ਬਾਈ ਤੇ ਰਾਜਵੀਰ ਨਜ਼ਾਰਾ ਆ ਗਿਆ ਜੀਉਂਦੇ ਰਹੋ ❤❤❤

AzaadSoch
Автор

ਜਿਨੀ ਵਾਰ ਸੁਣਦੇ ਉਸ ਦੋ ਬਾਅਦ ਦਿਲ ਕਰਦਾ ਹੋਰ ਸੁਣੀ ਜਾਈਏ

laddimaan
Автор

Tremendous, fabulous, aristocrat, No words for this.. ( limitless love, boundryless fellings, blindly faith, everything it got.. ) My Fav. Track ❤

mukeshmehla
Автор

ਰੂਹ ਨੂੰ ਸਕੂਨ ਮਿਲਿਆ ਹੈ ਰਾਜਵੀਰ ਜਵੰਧਾ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਹੋਰ ਵੀ ਸੋਹਣਾ ਲਿਖਣ ਤੇ ਗਾਉਣ ਦਾ ਬਲ ਬਖਸ਼ਣ ਹਮੇਸ਼ਾ ਚੜਦੀ ਕਲਾ ਰਹੋ

balbirboharaja