Jadon Khad Jaande Yaar (Full Song) | Babbu Maan | Sucha Soorma #suchasoorma #babbumaan

preview_player
Показать описание
Title- Jadon Khadh Jaande Yaar (Pind Kambda)
Singer/Lyrics/Music- Babbu Maan

All Credits and revenue goes to Babbu Maan and Saga Hits

babbu maan sucha soorma song
Рекомендации по теме
Комментарии
Автор

ਪਤੰਦਰ ਕੋਲ ਸ਼ਬਦ ਈ ਬਹੁਤ ਆ ।।।2005 ਦੀਆਂ ਪੈਦਿਸ਼ਾਂ ਨੂੰ ਛਿੱਕੂ ਪਤਾ ਲੱਗਣਾ ਕਿਸ ਸ਼ਬਦ ਦਾ ਕਿ ਮਤਲਬ ਆ 😂😂❤❤

amansing
Автор

ਪਿੰਡ ਪਹਿਰਾ ਲਗਦਾ ਤੋਂ ਲੈਕੇ ਜਦੋਂ ਖੜ ਜਾਂਦੇ ਯਾਰ, , ,
ਵਾਹ ਯਾਰ ਹਨੇਰੀ ਲਿਆ ਰੱਖੀ ਆ।❤❤❤❤❤

gagandeepsingh
Автор

ਤੂੰ ਯਾਰ ਫਿਲਮਾਂ ਫੁਲਮਾ ਦੀ ਢੂਈ ਮਾਰ, ,
ਸਾਡੇ ਵਾਸਤੇ ਤਾਂ ਤੇਰੀ ਅਵਾਜ ਹੀ ਬਹੁਤ ਆ ਫੀਲਿੰਗ ਲਈ।

gagandeepsingh
Автор

ਜੱਗ ਤੇ ਮਸ਼ਹੂਰ ਹੋ ਗਈ, ਸੁੱਚੇ ਘੂਕਰ ਦੀ ਯਾਰੀ ❤❤❤❤❤❤

avtarmanju
Автор

Ena vaida music 🎵🎵 sakooll ..babbbu Maan ❤

GiansinghDhunna
Автор

Nahi Reesan Teriyan Saadey Aaleya Sadke Tere Jatta Hasda Vasda Reh Manna Bhaichara Zindabad Jatta

harmandermann
Автор

ਜਿਉਂਦਾ ਰਹਿ ਮਾਨਾਂ ਮੇਰੀ ਵੀ ਉਮਰ ਲੱਗ ਦੇ ਤੈਨੂੰ ❤❤❤❤

meetmallan
Автор

25 26 ਸਾਲਾਂ ਤੋ ਜੀਹਦੀ ਕਮਲ ਆਈ ਦੁੱਖ ਤੋੜਦੀ ਓਹਦੇ ਬੋਲਾ ਵਿੱਚ ਸਕੂਨ ਬੜਾ ਜਦੋ ਲੰਘ ਜੇ ਰੂਹ ਦੇ ਕੋਲ ਦੀ ਬੱਬੂ ਮਾਨ ਜ਼ਿੰਦਾਬਾਦ

JagtarSingh-exsv