Dadiyan Naniyan {Official Video} | Nimrat Khaira | The Kidd | Baljit Singh Deo | Brown Studios

preview_player
Показать описание
Brown Studios & Harwinder Sidhu Presents

Dadiyan Naniyan By Nimrat Khaira

Directed by Baljit Singh Deo

Title - Dadiyan Naniyan
Singer- Nimrat Khaira
Lyrics- Harmanjeet Singh
Composer - Harmanjeet Singh
Music - The Kidd
Video - Baljit Singh Deo
Dolby mix and mix master- Arron
Vocals recorded at La music studios
Special Appearance - Nirmal Rishi, Jatinder Kaur, Sunita dhir, Asees chadha & Gurdas Gill
Photography - Ravan Khosa
Producer - Harwinder Sidhu
Editing - Gurjit Hundal
Colour & DI - Onkar singh
Publicity Design - The Town Media
Online Promotions - Gold Media
Label - Brown studios
Рекомендации по теме
Комментарии
Автор

ਅੱਜ ਦੇ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਆਪਣਾ ਵਿਰਸਾ ਅਤੇ ਸੱਭਿਆਚਾਰ ਭੁੱਲਦੀ ਜਾ ਰਹੀ ਹੈ ਦੇ ਲਈ ਇਹੋ ਜਿਹੀ ਗੀਤਕਾਰੀ ਗਾਇਕੀ ਦੀ ਲੋੜ ਹੈ । ਵਾਹਿਗੁਰੂ ਪੂਰੀ ਟੀਮ ਨੂੰ ਚੜਦੀ ਕਲਾ ਬਖਸ਼ੇ

kamaljeetrehil
Автор

ਇਕ ਸੁਨੇਹਾ ਮੇਰੇ ਪੰਜਾਬ ਦੀ ਜਵਾਨੀ ਨੂੰ ਪੰਜਾਬ, ਪੰਜਾਬੀਅਤ ਜ਼ਿੰਦਾਬਾਦ ਬਿਬਾ ਇੱਦਾਂ ਦੀ ਹੀ ਕਲਾਕਾਰੀ ਦੀ ਲੋੜ ਆ ਪੰਜਾਬ ਨੂੰ ਅੱਜ 💯👍🏻

gaggusingh
Автор

ਇਸ ਗੀਤ ਰਾਹੀਂ ਪੰਜਾਬੀ ਵਿਰਸੇ ਨੂੰ ਸਾਂਭਣ ਦੀ ਇੱਕ ਬਹੁਤ ਵਧੀਆ ਮਿਸਾਲ ਦਿੱਤੀ ਗਈ ਹੈ।😊❤
ਦੱਸੋ ਸਹਿਮਤ ਹੋ ਇਸ ਗੱਲ ਨਾਲ 👍

preet_kaur
Автор

ਸ਼ੁਕਰ ਏ ਤੇਰਾ ਦਾਤਿਆ ਕੀ ਇਹੋ ਜਿਹੇ ਸੰਗੀਤ ਦੇ ਬੋਲਾਂ ਲਈ ਕਿਸੇ ਦੇ ਮਨ‌ ਮਿਹਰ ਪਾਈ ਆ ਮੇਰੇ ਪੰਜਾਬ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰਖਿਓ।।

PawanAulakh-oiwf
Автор

ਸੱਚਮੁੱਚ ਪੰਜਾਬ ਨੂੰ ਅੱਜ ਏਹੋ ਜਿਹੇ ਗਾਣਿਆਂ ਦੀ ਲੋੜ ਹੈ ਨਿਮਰਤ ਖੈਹਰਾ ਜੀ ਦਿਲੋਂ ਪਿਆਰ ❤

mukeshsirswal
Автор

ਸਾਰੀ ਟੀਮ ਦਾ ਧੰਨਵਾਦ 🙏🏻ਜੋ ਏਨਾ ਸੋਹਣਾ ਗੀਤ ਸਾਡੀ ਝੋਲੀ ਪਾਇਆ❤️🙏🏻

INDER_WORLDWIDE
Автор

ਅਸਲ ਪੰਜਾਬ ਦੀ ਝਲਕ ਇਕ ਛੋਟੇ ਜੇਹੇ ਗੀਤ ਰਾਹੀਂ ❣️
ਲੱਖ ਲੱਖ ਦੁਆਵਾ ਸਾਰੀ video team nu
ਜੋ ਅੱਜ ਵੀ ਐਦਾ ਦੇ project ਇਹਨੇ ਸੋਹਣੇ ਤੰਗ ਨਾਲ ਕਰ ਰਹੇ ਨੇ❣️
ਮਾਨ ਮਤਤੀ ਪੰਜਾਬ ਦੀ ਧੀ @nimratkhaira ❣️

sukhaulakh
Автор

ਆ ਗੀਤ ਸੁਣ ਕੇ ਮੈਨੂੰ ਵੀ ਆਪਣੀਆਂ ਦਾਦੀਆਂ ਨਾਨੀਆਂ ਦਾ ਵੇਲਾ ਯਾਦ ਆ ਗਿਆ ❤ ਤੇ ਗੀਤ ਸ਼ਾਇਦ ਜਲਦੀ ਖਤਮ ਹੋ ਗਿਆ। ਬਹੁਤ ਵਧੀਆ ਕੋਸ਼ਿਸ਼ ਨਿਮਰਤ ਖੇੜਾ ਭੈਣ ਜੀ ।ਇਸ ਤਰਾਂ ਦੀ ਸਾਫ ਸੁਥਰੀ ਗਾਇਕੀ ਦੀ ਲੋੜ ਹੈ ਪੰਜਾਬ ਨੂੰ

SureshSingh-fygr
Автор

ਬਾਕਮਾਲ ਪੇਸ਼ਕਸ਼ 🙌🏻🙌🏻 ਸ਼ਬਦ ਮੁੱਕ ਗਏ ਤਾਰੀਫ਼ ਲਈ, ਇਹ ਰੋਲ ਤੇ ਗੀਤ ਸਿਰਫ਼ ਨਿਮਰਤ ਵਰਗੀ ਸੋਬਰ ਭੈਣ ਗਾ ਸਕਦੀ ਆ, ਬਹੁਤ ਹੀ ਭਾਵਨਾਤਮਕ ਸੀ🥺❤

jashanpreet_sekhon
Автор

ਸਭਤੋ ਵੱਡਾ ਸਿਹਰਾ ਬਾਈ ਹਰਮਨਜੀਤ ਸਿੰਘ ਜੀ ਨੂੰ
ਐਨੀ ਸੋਹਣੀ ਘਾੜਤ ਘੜੀ ਸ਼ਬਦਾਂ ਦੀ
ਬਾਕੀ ਫਿਰ ਸਾਰੀ ਟੀਮ ਨੂੰ
ਕਹਿਣੇ ਤੋਂ ਬਾਹਰ ਬਹੁਤ ਸੋਹਣਾ ਉਪਰਾਲਾ
ਬਹੁਤ ਧੰਨਵਾਦ ਜੀ 🙏🏻🌺🙏🏻

tablalover
Автор

The two major lessons to be learnt from this melody are :
1 . Stay connected to the roots of your culture
2 . Women empowerment, very few songs these days hit the soul and it is one of them !

nandanvaid
Автор

ਮੈਂ ਏਸੇ ਲਈ ਹੀ ਨਿਮਰਤ ਖਹਿਰਾ ਦਾ ਫੈਨ ਆ ਤੇ ਇਹਨਾਂ ਦੀ ਦਿਲ♥ ਤੋਂ ਰਿਸਪੈਕਟ ਕਰਦਾ ਕਿਉ਼ਕਿ ਏਹਨਾਂ ਦੇ ਗੀਤ ਆਪਣੇ ਪਰਿਵਾਰ ਵਿੱਚ ਬੈਠ ਕਿ ਸੁਣਨ ਲਈ ਮੈਨੂੰ ਸੋਚਣ ਦੀ ਲੋੜ ਨੀ ਸੁਣਾ ਜਾ ਨਾਂ ❤❤Love u nimmo ji ♥waheguru g hor trukkian bakshn god bless u

iamjasdeep
Автор

ਬਹੁਤ ਪਿਆਰਾ ਗੀਤ! ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖ਼ਸ਼ੇ

ramangkaurraman
Автор

ਬਹੁਤ ਵਧੀਆ ਸੁਨੇਹਾ ਦਿੱਤਾ, ਰੱਬ ਤੁਹਾਨੂੰ ਖੁਸ਼ ਰੱਖੇ। ਇੱਕ ਸਕੂਨ ਭਰਿਆ ਅਹਿਸਾਸ ਹੋਇਆ ਗੀਤ ਸੁਣ ਕੇ

GurpreetKaur-ggfk
Автор

I don't know why but feel very emotional after listening to this song. Literally have tears in my eyes. I am always a fan of Harmanjit and Manpreet . Nimrat did an excellent job. She is one of the most peaceful singers in Punjabi Industry. Wahegurr Chardi Kla ch Rakhn sarya nu.

thehappybal
Автор

ਦਿਲ ਟੁੰਮਿਆ ਗਿਆ ਜੀ ਪੁਰਾਣਾ ਪੰਜਾਬ ਯਾਦ ਆ ਗਿਆ ਦਿਲ ਚੋਂ ਭੁੱਬ ਜਹੀ ਨਿਕਲੀ ❤❤❤❤🙏🙏🙏ਨਿਮਰਤ ਖ਼ੈਰਾ respect ❤❤🎉🎉🎉

RsSandhu-lzqz
Автор

ਸਮਾਜ ਵਿਚ ਚੰਗਾ ਬਦਲਾਵ ਲੈਕੇ ਆਓ ਇਹ ਗੀਤ 💐💐 ਬਹੁਤ ਸੋਹਣਾ ਲਿਖਿਆ, ਗਇਆ ਅਤੇ ਦਰਸਾਇਆ ਹੈ ਗੀਤ ।ਭਵਿੱਖ ਲਈ ਸਭ ਨੂੰ ਸ਼ੁਭਕਾਮਨਾਵਾਂ 💐💐।

yuvraj.
Автор

Nimrat nd tarsem jassar bai ਅਸਲ ਵਿਚ ਪੰਜਾਬ ਨੂੰ ਪੇਸ਼ ਕਰਦੇ ਨੇ❤️ਜੇ ਸਭ ਦੀ ਸੋਚ ਪਹਿਲਾ ਵਰਗੀ ਹੋਜੇ ਤਾਂ ਸਾਡਾ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਸਕਦਾ ❤️❤️❤️🤲💐ਜੀ ਨਿਮਰਤ ਭੈਣ

Mrs.Amanjotkaurchahal
Автор

ਅਸਲੀਅਤ ਪੰਜਾਬ ਦੀ ਯਾਦ ਕਰਵਾ ਦਿੱਤੀ ਜੀ, ,
ਮਾਣ ਏ ਤੁਹਾਡੇ ਤੇ ਨਿਮਰਤ ਜੀ, 🙏

parmindergill
Автор

So grateful and thankful to the team of this beautiful song... Could not stop myself from crying as it reminds me my childhood and those. Stories which i used to listen from my Nani and everything experienced in my nanka pind... Totally hats off to the team to bring us back to that golden era❤❤❤ dil khush hogya ❤❤

meghabhojgi
join shbcf.ru