AKAAL WALE BABE DA PODCAST | THE DIGITAL PENDU PODCAST | AKAAL PODCAST #akaal #akaalworld #podcast

preview_player
Показать описание
ਪੰਜਾਬੀਆਂ ਦੀ ਗੱਲ ਕਰਨ ਵਾਲਾ ਇਕੋ ਇਕ ਪੋਡਕਾਸਟ ਚੈਨਲ
Manager : Abchandan Singh Sidhu
Contact : +91 99888 33390
DISCLAIMER : The content of The Digital Pendu Podcast is for informational purposes only. The hosts and guests share their opinions and experiences but are not licensed professionals. Always seek professional advice before making any decisions based on our discussions. We are not responsible for any outcomes resulting from your reliance on the information shared in this podcast.

Gavy Pabla : /thedigitalpendu
------------------------------------------------------------------------------------------------------------------------------------------------
THE DIGITAL PENDU
Host : Ravnder Singh
Guest- Satnam Singh Khalsa
Production :Team Digital Pendu
Produced by - Ravinder Singh (Gavy Pabla)

Sikha da apna island
Sikh history
Sikha da apna leader kon hai
Sikha da bura kon chandha
Sikha da rode map by satnam singh khalsa

Sikh apna island bnaun

Sikha da future

LIKE COMMENT SHARE SUBSCRIBE
#satnamsinghkhalsasripanjokhrasahib
#satnamsinghkhalsa
#akalwalebabedapodcast
#nehangsinghpodcast
#sikhadaapnaisland
#sikhisland

#pendunews #punjabipodcast
Рекомендации по теме
Комментарии
Автор

Comment krke dasso kive laggya Podcast ????

digitalpendunews
Автор

ਕਿਆ ਬਾਤ ਆ ਯਾਰ ਮਜਾ ਆ ਗਿਆ ਇੰਨਾ ਸਕੂਨ ਮਿਲਿਆ ਪੋਜਟਿਵ ਇਨੀ ਮਿਲੀ ਕਿ ਕੀ ਦੱਸੀਏ ਸੱਚ ਦੱਸੇ ਤੇ ਰੱਬ ਦੇ ਫਰਿਸ਼ਤੇ ਆਹੀ ਨੇ ਜਿਹੜੇ ਸੱਚੇ ਰਸਤੇ ਦੇ ਪਾਉਂਦੇ ਨੇ ਜਿਹੜੇ ਸੱਚ ਦਾ ਗਿਆਨ ਪ੍ਰਗਟ ਕਰਦੇ ਨੇ ਕਿਆ ਬਾਤ ਹੈ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

anmol_batalvi
Автор

ਸਤਿਨਾਮ ਸਿੰਘ ਐਸ ਵਕਤ ਚੜ੍ਹਦੀ ਕਲਾ ਵਿੱਚ ਐ। ਚੜ੍ਹਦੀ ਕਲਾ ਵਿੱਚ ਹੀ ਰਹਿਣਾ ਚਾਹੀਦਾ। ਬਹੁਤ ਵਧੀਆ ਵਿਚਾਰ ਨੇ

ManmohanSingh-uvzr
Автор

ਖ਼ੁਸ਼ੀਆਂ ਦਾ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ⚔️ ⚔️⚔️

JodhaToor-qokj
Автор

ਬਹੁਤ ਬਹੁਤ ਬਹੁਤ ਵੱਡਾ ਗਿਆਨ ਵੰਡਣ ਵਾਲੇ ਆ ਤੋ ਵੀ, ਉੱਚੀ ਸੋਚ ਐ, ਮੈਂ ਕਦੇ ਨਹੀਂ ਸੀ ਸੋਚਿਆ ਏਹਨਾਂ ਸਿੰਘ ਸਾਬ ਨੂੰ ਬਹੁਤ ਬਹੁਤ ਬਹੁਤ ਸੁਲਝੇਆ ਇਨਸਾਨ ਅੱਜ ਚਲਕਕੇਆ ਹੈ, , ਬਹੁਤ ਪੋਜਟਿਵ

raniitsingh
Автор

I am in Canada right now and just returned from work, still I watched the whole broadcast, this baba ji is a very nice person

Bouncer_jora
Автор

ਵਾਹ ਵਾਹ, ਸੱਚ ਦਾ ਹੋਕਾ ਦਿੱਤਾ ਹੈ ਜੀ, ਦਸਵੇਂ ਪਾਤਿਸ਼ਾਹ ਜੀ ਦੀ ਬਖਸ਼ਿਸ਼, ਜਬ ਲਗ ਰਹੇ ਖਾਲਸਾ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ!

NaranjanSharma-rg
Автор

ਪਹਿਲੀ ਵਾਰ ਪੂਰਾ ਪੋਡਕਾਸਟ ਵੇਖਿਆ।ਅਕੱਲੱਲੱਲੱਲੱਲੱਲ❤❤❤

ਅੰਮ੍ਰਿਤਪਾਲਸਿੰਘ-ਸਗ
Автор

ਖੁਸ਼ੀਆਂ ਦੇ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਨ ਨੂੰ ਭਾਵੇ ਆਕਾਲ ਆਕਾਲ 🙏

jindboparai
Автор

ਬਹੁਤ ਵਧੀਆ ਵਿਚਾਰ ਹੈ ਪੱਲੇ ਬੰਨਣ ਵਾਲੇ ਹੈ ਬਚਨ

GurmeetSingh-uguj
Автор

ਅਨੰਦਮਈ podcast ਗਿਆਨ ਬਹੁਤ ਇਸ podcast ch ਵਾਹਿਗੁਰੂ ਚੜ੍ਹਦੀਕਲਾ ਕਰੇ podcast ਵਾਲੇ ਵੀਰਾਂ ਦੀ ਤੇ ਬਾਬਾ ਸਤਨਾਮ ਸਿੰਘ ਜੀ ਹਮੇਸ਼ਾ ਇਦਾਂ ਹੀ ਚੜ੍ਹਦੀਕਲਾ ਚ ਰਹਿਣ ...

rashpalsingh
Автор

ਬਹੁਤ ਵਧੀਆ ਸੁਭਾਅ ਆ ਬਾਬਾ ਜੀ ਦਾ ਸਾਡੇ ਮਾਹਿਲਪੁਰ ਤੋਂ ਆ ਸੱਚ ਬੋਲਦੇ ਆ ਕਿਰਤ ਕਰਦੇ ਆ ਨਾਮ ਜਪਦੇ ਆ ਤੇ ਲੋਕਾਂ ਨੂੰ ਰਿਅਲਟੀ ਦੱਸਦੇ ਅੱਜ ਕੱਲ ਦੇ ਬਾਬੇਆ ਦੀ❤❤ ਅਕਾਲ

Manjindersingh-gkev
Автор

ਐਨੀ ਨੌਲਜ ਮੈਨੂੰ ਨੀ ਲਗਦਾ ਕਿ ਕੋਈ, ਇਨਸਾਨ
ਕੌਲ

Petroleum
Автор

ਬਾਈ ਦਿਲੋਂ ਦਸ ਰਿਹਾ ਰੌਂਗਟੇ ਖੜੇ ਕਰਤੇ ਵੀਰ ਨੇ ਇਹਨੀ ਡੂੰਗੀ ਸੋਚ ਤੇ ਗਿਆਨ ਬੱਸ ਏਥੇ ਸਬ ਖ਼ਤਮ ਹੋ ਜਾਂਦਾ ਆ ਕ ਜਿਹੜੀਆ ਗਲਾਂ ਕੀਤੀਆਂ ਬਾਈ ਨੇ ਸਬ ਅੰਦਰ ਤੱਕ ਹਿਲਾ ਗਈਆਂ!

jashanpurba
Автор

ਮੇਰਾ ਵੀ ਦਿਲ ਕਰਦਾ ਕਿ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਬਣਾ ਤੇ ਬਣਨਾ ਵੀ ਹੈ ਮੈਂ ਆਪਣੇ ਘਰ ਵੀ ਦੱਸ ਦਿੱਤਾ ਤੇ ਮੈਂ ਆਪਣੀ ਮਾਂ ਨੂੰ ਵੀ ਦੱਸ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਜੋ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ ਤੁਸੀਂ ਉਹਨੂੰ ਚੁਣੋ ਤੇ ਮੈਂ ਉਹਨੂੰ ਹੀ ਚੁਣਾਂਗਾ ਅਕਾਲ❤❤

RVGadget
Автор

Baba ji ਬੁਹਤ ਧੰਨਵਾਦ ਚੰਗੀ ਸਿਹਤ ਤੇ ਧਰਮ ਦੇ ਰਸਤੇ ਤੇ ਲਿਆਉਣ ਲਈ

jassdhaliwal
Автор

100% sach de bachan kitte ne .. Waheguru Ji hmesha charhdi kala ch rakhan sab nu AKAL HI AKAL🙏

deepxkalsi
Автор

ਬਾਬਾ ਦਿਲ ਜਿੱਤ ਲਿਆ ਸੱਚੀਂ ਤੂੰ ਅੱਜ 🤍🙏 ਜਿਊਂਦਾ ਰਹਿ ਆਹਾ ਬਚਨ ਕਰਨ ਦਾ ਦਮ ਕਿਸੇ ਕਿਸੇ ਚ ਹੁੰਦਾ ⚔️ ਅਕਕਕਕਕਾਲਲਲਲ ⚔️🩸⚔️🙏🦅

manib
Автор

ਬਾਬਾ ਜੀ ਬਹੁਤ ਗਹਿਰਾਈ ਦੀ ਗੱਲ ਕਰ ਰਹੇ ਹੋ ਪਰਮਾਤਮਾ ਖੁਸ਼ ਰੱਖੇ 🙏

GaganSingh-rl
Автор

ਸੁੱਖਾ ਸ਼ਕਣ ਨਾਲ ਪਤਾ ਚਲਦਾ ਇਹਦੇ ਕੌਤਕ ਕੀ ਵਾਂ ਤੁਹਾਨੂੰ ਸਮਜ ਨਈ ਅਸੀਂ ਇਹਦੇ ਜੌਹਰ ਵੇਖੇ ਵਾਂ ਇਹ ਸਿੱਧਾ ਸੱਚਖੰਡ ਨਾਲ ਜੋੜ ਦਿੰਦਾ ਸਾਡਾ ਪ੍ਰੈਕਟਿਕਲ ਕੀਤਾ ਹੋਇਆ

gurjitdhami