churiyan ne geet shead laye || Hans Raj hans||

preview_player
Показать описание

Рекомендации по теме
Комментарии
Автор

ਹੰਸ ਰਾਜ ਹੰਸ ਜੀ ਸਾਡੇ ਪੰਜਾਬ ਦਾ ਹੀਰਾ
ਕਲਾਕਾਰ ਹੈ ਇਹਨਾਂ ਦੀ ਅਵਾਜ਼ ਏਨੀ ਸੁਰੀਲੀ ਹੈ ਕਿ ਕੀਲ ਕੇ ਰੱਖ ਦੇਵੇਗੀ ਇਹਨਾਂ
ਨੂੰ ਮੈ ਬੁਹਤ ਹੀ ਸੁਣਿਆ ਹੈ ਇਹਨਾਂ ਦਾ ਪਿਹਲਾ ਐਲ ਪੀ ਰਕੌਡ ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ 1982 ਵਿਚ ਆਇਆ ਸੀ ਤਾਂ ਉਸ ਟਾਈਮ ਸਪੀਕਰ ਤੇ ਵੱਜਦੇ ਸੀ ਇਹ ਗੀਤ ਹੰਸ ਜੀ ਨੇ ਬੁਹਤ ਹੀ ਸੁਰੀਲੀ ਆਵਾਜ਼ ਦਿੱਤੀ ਇਹਨਾਂ ਗੀਤਾਂ ਨੂੰ ਫਿਰ ਅਗਲੇ ਗੀਤ ਨਾਂਗਣੇ ਨੀ ਇੱਕ ਡੰਗ ਹੋਰ ਮਾਰਜਾ ਅਤੇ ਗਲੀ ਦੇ ਵਿਚੋਂ ਕੌਣ ਲੰਗਿਆ ਬੁਹਤ ਹੀ ਅਨੇਕਾਂ ਗੀਤ ਹਨ ਹੰਸ
ਜੀ ਦੇ ਜੇ ਹਿਟ ਗੀਤਾਂ ਦੀ ਜੇ ਗੱਲ ਕਰੀਏ ਤਾਂ ਇੱਕ ਰਾਤ ਵੀ ਘੱਟ ਪੈ ਜਾਣੀ ਹੈ ਸੋ ਮੈ ਇੱਡੇ
ਵੱਡੇ ਫ਼ਨਕਾਰ ਨੂੰ ਦਿਲੋਂ ਸਲਿਊਟ ਕਰਦਾਂ ਹਾਂ ਅਤੇ ਇਹਨਾਂ ਲੰਮੀ ਉਮਰ ਅਤੇ ਸੇਹਤ ਲਈ
ਉਸ ਮਾਲਕ ਅੱਗੇ ਅਰਦਾਸ ਕਰਦਾ ਹਾਂ

HarjinderSingh-nn
Автор

ਹੰਸ ਰਾਜ ਹੰਸ ਜੀ ਦੇ ਜਿਨੇ ਵੀ ਪੁਰਾਣੇ ਗੀਤ ਇਹ ਮੇਰੀ ਜ਼ਿੰਦਗੀ ਦੇ ਨਾਲ਼ ਸਾਂਝ ਰੱਖਦੇ ਹਨ

sonubaba
Автор

ਇਹ ਗੀਤ ਮੇਰੇ ਬਚਪਨ ਦੀ ਜ਼ਿੰਦਗੀ ਦੇ ਨਾਲ਼ ਜੁੜੇ ਹਨ। ਮੇਰੀ ਜ਼ਿੰਦਗੀ ਦਾ ਪਹਿਲਾਂ ਪਿਆਰ ਹੰਸ ਰਾਜ ਹੰਸ ਦੇ ਗੀਤਾਂ ਨਾਲ਼ ਬਹੁਤ ਸਾਂਝ ਰੱਖਦੇ ਹਨ।

sonubaba
Автор

Oh kya din the ❤
Simple log all around
Sab tarf pyaar bhaichara tha
Missing 90's

ChemistryCarboxy
Автор

2024 ਵਿੱਚ ਇਹ ਗੀਤ ਕੌਣ ਕੌਣ ਸੁਣ ਰਿਹਾ ਹੈ??

HarindersinghHS
Автор

ਹੰਸ ਦਾ ਪਹਿਲੀ ਵਾਰ 1989 ਵਿਚ ਨੰਵੇ ਸਾਲ ਤੇ ਗੀਤ ਆਇਆ ਸ਼ੀ

SabiSingh-dnhe
Автор

Bhai ji old is gold hai purane geet kya baat a 24vich hi nahi jado suno ikdum taaje

mohinderjadugar
Автор

❤ ਡੋਬਣਾ ਜਾਂ ਤਾਰਨਾ ਅਗਲੇ ਦੇ ਹੱਥ ਡੁੱਬਣਾ ਜਾਂ ਤਰਨਾ ਅਪਣੇ ਹੱਥ ❤ Nice bangles song 😊 😂 😂 😂

hsingh
Автор

ਬਹੁਤ ਵਧੀਆ ਗੀਤ ਹੈ ਜੀ ਅੱਜ ਦੇ ਗੀਤਾਂ ਨਾਲੋਂ

vikramvicky
Автор

Beautiful song. Hans raj hans is my favourite singer

maninderjit
Автор

listening in 2024. lekin mai har roz sunde aa, eda de gaane dubara nahio aande dubare. sare western artist te bollywood sunle, lekin wapis ehi gaaniyan ch sukkon milda

amarvpunjabi
Автор

Bachapan me bahut suna ye gana, abhi bhi sunta hu, maja hi aa jata hai

Chetanph
Автор

Es geet di umar bohat lambi aa.Amar song

satnambhandal
Автор

Melodious voice great singer Hans Raj Hans❤❤

HarmitSingh-sdfc
Автор

very versatile voice-- love you hans ji. .. my old memories

GB-witj
Автор

ਗਾਇਕ ਹੁੰਦੇ ਸਭ ਚਾਹੁੰਦੇ ਸਨ ਹੁਣ ਰਾਜਨੀਤੀ ਚ ਜਾ ਜਹਿਰੀ ਬਣ ਗਿਆ

rupindersinghdhaliwal