CM Bhagwant Mann's important tariff reduction announcement for Punjab farmers

preview_player
Показать описание
#punjabcm #bhagwantmann #announcement #punjabfarmers #TariffReduction

The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.

Рекомендации по теме
Комментарии
Автор

पंजाब के इतिहास में भगवन्त मान का नाम सवर्ण अक्षरों में लिखा जाएगा

Ishwarboudh
Автор

ਸਰ ਸਿੱਧੁ ਦੇ ਕਾਤਲਾਂ ਦਾ ਐਨਕਾਊਂਟਰ ਕਰਵਾ ਕਿ ਮਿਸਾਲ ਪੈਦਾ ਕਰੋ ਦੱਸੋ ਸਾਰੀਆਂ ਪਾਰਟੀਆਂ ਨੂੰ ਕਿ ਤੁਸੀਂ ਵੀ ਇਕ ਜੁਰਤ ਵਾਲੇ ਮੁੱਖ ਮੰਤਰੀ ਹੋ

balubaman
Автор

ਕਿਸਾਨਾਂ ਤੋਂ ਬਿਨਾਂ ਹੋਰ ਵਰਗ ਵੀ ਰਹਿੰਦੇ ਹਨ ਜੀ ਪੰਜਾਬ ਵਿੱਚ ਓਨਾ ਵਾਰੇ ਵੀ ਕੁਝ ਸੋਚੋ। ਜਾਂ ਉਹ ਵਿਦੇਸ਼ਾਂ ਵਿਚ ਜਾਣ।

shivdevsingh
Автор

ਬਹੁਤ ਬਹੁਤ ਧੰਨਵਾਦ ਕਰਦਿਆਂ ਤੁਸੀਂ ਆਪਣੇ ਕੰਮਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਕੇ ਕੰਮ ਕਰਨਾ

BalwinderSingh-upmf
Автор

ਪੰਜਾਬ ਦੀ ਜੱਟ ਜਿਮੀਦਰਾ ਦੀ ਸਰਕਾਰ ਵੱਲੋਂ ਜੱਟਾ ਲਈ ਇਕ ਹੋਰ ਤੋਹਫ਼ਾ, ਬਹੁਤ ਵਧੀਆ ਇਸ ਤਰੀਕੇ ਪਾਣੀ ਬਚੂ ਹਨਾਂ, ਸ਼ਰਮ ਕਰੋ ਯਾਰ ਪੰਜਾਬ ਚ ਇਕੱਲੇ ਜੱਟ ਹੀ ਰਹਿੰਦੇ ਆ ਕਿਸੇ ਹੋਰ ਵਰਗ ਦਾ ਵੀ ਸੋਚ ਲਵੋ, ਮਜਦੂਰਾ ਦੇ ਧਰਨੇ ਨੂੰ 10 ਦਿਨ ਹੋ ਗਏ ਮਾਨਸਾ ਵਿਖੇ ਓਹਨਾ ਦੀ ਇਕ ਨੀ ਸੁਣੀ ਗਈ ਕੀ ਗੱਲ ਓਹਨਾ ਨੇ ਵੋਟਾਂ ਨਹੀਂ ਪਾਈਆਂ, ਕਿਸਾਨਾਂ ਨੇ ਇਕ ਦਿਨ ਧਰਨਾ ਲਾਇਆ ਤੁਸੀ ਜੱਫੀਆਂ ਪਾਂ ਪਾਂ ਮਿਲੇ ਪਰ ਮਾਨਸਾ ਤੁਸੀ ਜਾ ਆਏ ਮਜਦੂਰਾ ਕੋਲ ਹਾ ਦਾ ਨਾਹਰਾ ਵੀ ਨਾ ਵੱਜਿਆ, ਕੇ ਜਾ ਫਿਰ ਜੋਂ ਖਜਾਨਾ ਹੋਰ ਲੋਕ ਆਬਦੇ ਟੈਕਸ ਨਾਲ ਭਰਦੇ ਓਹ ਤੁਸੀ ਸਿਰਫ ਇਹਨਾਂ ਨੂੰ ਹੀ ਦੇਣਾ, ਖੇਤੀ ਜੇ ਲਾਹੇਵੰਦ ਧੰਦਾ ਨਹੀਂ ਤਾਂ ਫਿਰ ਜਿਮੀਦਾਰਾ ਗਰੀਬਾ ਦੇ ਹਿੱਸੇ ਦੀ ਸ਼ਮਲਟ ਜਮੀਨ ਤੇ ਕਿਉ ਕਬਜੇ ਕਰੀ ਬੈਠੇ ਆ 60000 ਰੁਪੈਂ ਕਿੱਲਾ ਠੇਕੇ ਤੇ ਲੇ ਕੇ ਵੀ ਫਾਇਦਾ ਹੁੰਦਾ ਇਹ ਸਭ ਬਕਵਾਸ ਆ ਵੀ ਲਾਹੇਵੰਦ ਧੰਦਾ ਨਹੀਂ, ਇਹ ਸਭ ਬਾਦਲਾ ਵਾਂਗ ਸੋਢੀਆਂ ਵੀ ਗੰਦੀਆਂ ਨੀਤੀਆਂ ਨੇ ਪਰ ਫਿਰ ਸੱਚ ਕਹੂੰ ਇਹਨਾਂ ਲੋਕਾਂ ਨੂੰ ਜਿਨਾ ਮਰਜੀ ਦੇ ਲਵੋ ਢਿੱਡ ਨੀ ਭਰਨਾ ਕਿਉਕਿ ਲੋਭ ਦਾ ਕੋਈ ਇਲਾਜ ਨੀ ਹੁੰਦਾ

dharminder
Автор

ਮਾਨ ਸਾਹਬ ਜੀ, ਜ਼ਮੀਨਾਂ ਦੇ ਰਿਕਾਰਡ ਜਮ੍ਹਾਬੰਦੀਆਂ ਵਿੱਚ ਸਾਂਝੇ ਖਾਤੇ ਹੋਣ ਕਾਰਨ ਬਹੁਤ ਸਾਰੀਆਂ ਘਾਟਾਂ ਤਰੁੱਟੀਆਂ ਪੈ ਚੁੱਕੀਆਂ ਹਨ। ਲੋਕ ਮੁਕੱਦਮੇਬਾਜੀ ਵਿੱਚ ਫਸੇ ਹੋਏ ਹਨ। ਲੋਕਾਂ ਨੂੰ ਸੌਖੇ ਕਰਨ ਲਈ ਸਾਂਝੇ ਖਾਤਿਆਂ ਦੀਆਂ ਤਕਸੀਮਾਂ ਕਰਨ ਵਾਸਤੇ ਯੋਜਨਾ ਤਿਆਰ ਕਰੋ। ਇਕ ਪੰਜ ਸਾਲਾ ਸਮਾਬੱਧ ਮੁਹਿੰਮ ਚਲਾ ਕੇ ਸਾਰੇ ਪੰਜਾਬ ਦੀਆਂ ਜ਼ਮੀਨਾਂ ਦੀ ਤਕਸੀਮ ਕੀਤੀ ਜਾਵੇ।

balwindersinghbrar
Автор

Canal water irrigation should be encouraged rather than tubewell system..

navjeetsingh
Автор

ਪੰਜਾਬ ਵਿੱਚ ਸਿਰਫ ਕਿਸਾਨ ਹੀ ਰਹਿੰਦੇ ਆ, , ਬਾਕੀ ਦਿਹਾੜੀਦਾਰ ਲੋਕ ਤਾਂ ਪਾਕਿਸਤਾਨੀ ਆ ਹਨਾ, , , ਸਿਰਫ ਇਕ ਵਰਗ ਦੀ ਹੀ ਗੱਲ ਕਰਨਾ ਕਿਥੋਂ ਦੀ ਸਿਆਣਪ ਹੈ।

SandeepSingh-vsbr
Автор

ਈਟੀਟੀ 6635 ਭਰਤੀ ਪੂਰੀ ਕੀਤੀ ਜਾਵੇ joining letter ਜਾਰੀ ਕੀਤੇ ਜਾਣ
ਕੇਡਰ ਕਾਫੀ ਸਮੇਂ ਤੋਂ ਸਰਕਾਰ ਦੀਆਂ ਨਾਕਾਮੀਆਂ ਕਰਕੇ ਮੁਸੀਬਤ ਝੇਲ ਰਿਹਾ
ਨਾ ਕੁਝ ਹੋਰ ਕਰ ਸਕਦਾ ਬਹੁਤ ਪ੍ਰੇਸ਼ਾਨ ਆ ਕੇਡਰ
Daily ਨਵੀਂ ਉਮੀਦ ਬਣਦੀ ਟੁੱਟ ਜਾਂਦੀ
ਇਸ ਕਰਕੇ 6635 ਭਰਤੀ ਵੱਲ ਧਿਆਨ ਦਿੱਤਾ ਜਾਵੇ
ਭਰਤੀ ਤੇ stay 16 ਮਈ ਦੀ ਟੁੱਟੀ ਹੈ
ਕਿਰਪਾ ਕਰਕੇ ਪੂਰੀ ਕਰੋ
ਨਹੀਂ ਜਲਦੀ ਸਾਨੂੰ ਮਜ਼ਬੂਰਨ ਸੰਘਰਸ਼
ਕਰਨਾ ਪੈਣਾ ਧਰਨਾ ਲਾਉਣਾ ਪੈਣਾ
ਧਰਨਾ ਵੀ ਪੱਕਾ ਲਗੇਗਾ ਫਿਰ ਚਾਹੇ ਕੁਝ ਵੀ ਹੋਜੇ
ਅਸੀ ਆਫਰ ਲੇਟਰ ਲੈ ਕੇ ਵਾਪਿਸ ਅਵਾਗੇ

shivrajsingh
Автор

ਹਰਾ ਪਿੰਨ ਚਲਾ ਦੋ ਜੀ ETT 6635 ਨੂੰ ਨਿਯੁਕਤੀ ਪੱਤਰ ਜਾਰੀ ਕਰੋ ਜੀ, ਬੜੀ ਮਿਹਨਤ ਨਾਲ ਨੌਜਵਾਨ ਇਥੋਂ ਤੱਕ ਪਹੁੰਚੇ ਨੇ, ਕਿਰਪਾ ਕਰਕੇ ਇਧਰ ਜਰੂਰ ਗੌਰ ਕੀਤਾ ਜਾਵੇ ਜੀ ।🙏🙏🙏🙏🙏🙏🙏🙏🙏

Manmohanchannu
Автор

Maan sir ji aap ka har decision shandar hota hai love u maan sir..

lalitvaswani
Автор

C.M SAHIB JI, ETT 6635 ਭਰਤੀ ਨੂੰ ਤੁਰੰਤ ਪੂਰਾ ਕੀਤਾ ਜਾਵੇ ਜੀ 🙏🙏🙏🙏🙏

Manmohanchannu
Автор

Farming should be endorsed in such a way that more & more people could come & join farming. This happens in USA

inpursuitofknowlegde-nlove
Автор

I would like to share with all our Punjab Citizens and 100% endorse Mann Saab's views on the upcoming generation non interest in adopting Agriculture as thier futuristic profession . Reasons could be many but one most important is investment cost or ROI Return on investments. This decision to reduce load charges will definitely enable progress and profitability!!

pritpalsidhu
Автор

Siddhu moosewala Plz give justice and encounter them😭😭😭😭😭😭😭😭😭😭😭😭😭

risingbrothers
Автор

ਮਾਨ ਸਾਬ ਇਹ ਬੱਡੇ ਦੁੱਖ ਦੀ ਗੱਲ ਹੈ ਕਿ ਆਪਜੀ ਦੀ ਕਰਨੀ ਤੇ ਕਹਿਣੀ ਚ ਬਹੁਤ ਫ਼ਰਕ ਹੈ। 6635 ਈਟੀਟੀ ਅਧਿਆਪਕਾਂ ਦੀ Joining ਜਲਦੀ ਕਾਰਵਾਈ ਜਾਵੇ।

gouravsood
Автор

ਬੋਹਤ vdia ਮਾਨ sab ਜੀ but poors family lai v ਨਵਾਂ ਤੋ ਨਵਾਂ treeka kdo ਤਾਂ jo ਮਜ਼ਦੂਰ ਭਰਾ v ਅਪਣੀ ਮਿਹਨਤ ਸਦਕਾ ਅਪਣਾ ਜੋਗਦਾਨ ਦੇਣ

sukhvirsingh-gwoh
Автор

One of the Best Decision in The Benifit of Farmers
Good Going
Keep it up
AAP Aage Badho Shubhechha

girishdesai
Автор

Bhagwant man sahib kisan union tuhada sath nahi de Rahi bhagwant man jindabad always doing good job

ajmersingh
Автор

Great Decision for Punjab Farmers Taken by Punjab Govt..Aam Admi Party Zindabaad..Future of India..AAP❤❤ Lots of Respect for Punjab CM Sh.Bhagwant Mann saab..Jai Hind

abhishek