Pardeshi • India To Canada • Panjab

preview_player
Показать описание

Рекомендации по теме
Комментарии
Автор

ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਖੁਸੀਆ ਦੇਵੇ
ਕਾਮਯਾਬੀ ਤੁਹਾਡੇ ਕਦਮ ਚੁੰਮੇ

sarinasandhu
Автор

ਸਾਰਿਆਂ ਦਾ ਮਨ ਖ਼ਰਾਬ ਹੁੰਦਾ ਪ੍ਰਦੇਸ਼ ਆਉਣ ਲੱਗਿਆਂ, ਹੌਸਲਾਂ ਰੱਖੀਂ ਵੀਰ ਸਮਾਂ ਰਹਿੰਦੇ ਸਭ ਕੁਝ ਠੀਕ ਹੋ ਜਾਵੇਗਾ।

HarpreetSingh-ibjw
Автор

Rona nhi puttar, be a brave boy, waheguru bless you and your parents

padeepkumar
Автор

ਸਾਡੀ ਸਰਕਾਰਾਂ ਦਾ ਬੇੜਾ ਗ਼ਰਕ ਹੋ ਗਿਆ ਕਿੰਨੇ ਸੋਹਣੇ ਪੁੱਤ ਪਰਦੇਸੀ ਚਲੇ ਗਏ 😢😢😢😢😢😢😢😢

SabiSingh-jnmg
Автор

Mera dil rounda apni youngsters nu Canada jande dekh k

rajniarora
Автор

God bless you bro Waheguru g mehar Karen 👍👍

navidhillon
Автор

ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀਂ ਮੇਰੇ ਸਰਦਾਰ ਵੀਰੇ ਨੂੰ 🎉

RajwinderKaur-sdwg
Автор

Happy journey bro come back safe india

Hinn
Автор

🙏🙏🙏🙏🙏 Waheguru Ji Tuhanu Te Tuhadi Family Nu Chardiklaa Cha Rakhe Ji 🙏🙏🙏🙏🙏

davindersingh
Автор

Hy raba eh ਸਮਾ ਅਸੀ ਵੀ ਦੇਖਿਆ 🥹🥹ਜਦੋਂ ਇਹ ਟਾਇਮ ਯਾਦ ਆਉਂਦਾ ਤਾਂ ਜਾਨ ਨਿਕਲ ਜਾਂਦੀ ਆ, , , , ਏਨੇ ਸੋਹਣੇ ਪੁੱਤ ਏਨੀ ਦੂਰ ਤੌਰ ਦਿਨੇ ਆ ਪਰ ਵਾਹਿਗੁਰੂ ਦਾ ਸ਼ੁਕਰ ਆ ਸਾਡਾ ਪੁੱਤ ਵਾਪਸ ਆ ਗਿਆ ਸਭ ਛੱਡ ਕੇ ਓਹਨੇ ਦਿਲ ਹੀ ਨਹੀਂ ਲਾਇਆ

Maninder_brar
Автор

Love your videos from Indian Punjab. Waheguru.

VishalKumar-wqof
Автор

God bless you bro waheguru g maharashtra Karen 🎉🎉😊😊

indeejitsingh
Автор

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

KarandeepSingh-penb
Автор

Same ehi feeling udo hundi aa jdo ik dhee di doli da vela hunda ay!😢

muskannbhardwaj
Автор

❤❤❤❤❤❤❤ koi chakar ni kamai kr ke mudage jrur punjab

ArmaanLahoriya
Автор

Waheguru ji tuhanu khush rkhan veere ❤

Harsh_ghumaan
Автор

Shi khea gher shd na shoka ni and good bless you brother ❤️

mandeepduggal
Автор

Have a Safe journey bro Raja Sahib ji always bless you 🎂🎂🎉🎊🥳

gulwantsingh
Автор

God bless you bro jado mare papa v pardes gyi si bot roi si 😢😢

ThomasGill-pr
Автор

🥲🥲🥲🥲mere put nu v do sal ho ge gea nu weheguru sab de ang sang rahen g🙏🤗🤗🥰

JaspreetKaur-ximy