New Punjabi Songs 2014 || KASAM - MASHA ALI || Punjabi Sad Songs 2014

preview_player
Показать описание
✯SUBSCRIBE US✯:

Track - Kasam
Singer - Masha Ali
Album - Naqaab
Lyrics - Vinder Nathumajra
Music - Daljit Singh
Video - Neepin Film
Producer : Pinky Dhaliwal
Label : Mad 4 Music

--------------------------------------
DOWNLOAD FULL ALBUM
--------------------------------------

------------------------
FOLLOW US ON
------------------------

--------------------------------
CALLER TUNE CODES
--------------------------------

AIRTEL Subscribers Dial 5432112943792

VODAFONE Subscribers Dial 5373817505

IDEA Subscribers Dial 567893817505

BSNL(N/W) Subscribers Send Message BT 2079014 to 56700

AIRCEL Subscribers Send Message DT 2079014 to 53000

TATA DOCOMO Subscribers Send Message SET 3817505 to 543211
Рекомендации по теме
Комментарии
Автор

ਕੰਨ ਤਰਸ ਗਏ ਕੋਈ ਏਦਾਂ ਦਾ ਗੀਤ ਸੁਣਨ ਨੂੰ ਅੱਜਕਲ ਤਾਂ ਹਥਿਆਰ ਨਾਲ ਗਾਣਾ ਗਾਇਆ ਜਾਂਦਾ ਹੈ

sanjusamsun
Автор

ਅਜ ਵੀ ਏਹ ਗਾਣਾ ਸੁਣ ਕੇ ਰੂਹ ਤਰੋ ਤਾਜ਼ਾ ਹੋ ਜਾਂਦੀ ਹੈ ਅਜਕਲ ਦੇ ਲੰਡੂ ਸਿੰਗਰ ਨੂੰ ਕੀ ਪਤਾ ਏਹ ਗਾਇਕੀ ਦੇ ਬਾਰੇ

YOUTUBEINDIA
Автор

गाने तो बहुत आते जाते है पर कुछ सीधा दिल पर चोट देते है जिस से सारी पुरानी यादें ताजा हो जाती हैं

RajnishNehraNehra-xoys
Автор

Wah.. Ajj b ona hi favorite 2023 cha v

Gurbanilivedays
Автор

ਕੌਣ-ਕੌਣ ਸੁਣ ਰਿਹਾ 2023 ਵਿੱਚ ਵੀ ਇਸ ਗਾਣੇ ਨੂੰ, ਹਾਜ਼ਰੀ ਲਵਾਉ ਸਾਰੇ

sahibtvpb
Автор

ਸੁਰੀਲਾ ਕਲਾਕਾਰ, ਰੋਮੈਟਿੰਗ ਸੈਡਸੋਗ ਧਾਰਮਿਕ ਸਾਰੇ ਵਿਸ਼ਿਆਂ ਤੇ 200 ਗੀਤ ਤਾਂ ਆਉਣੇ ਚਾਹੀਦੇ ਇਸ ਕਲਾਕਾਰ ਦੇ, ਵਾਅ ਕਿਆ ਸੀਰੀਲਾ ਕਲਾਕਾਰ😊

jaswinderjassa
Автор

ਜੱਜਬਾਤੀ ਦੇ ਜੱਜਬਾਤ ਬਾਹਰ ਆ ਜਾਂਦੇ ਨੇ “
ਜਦੋ ਦੇਬੀ, ਰਣਜੀਤ ਰਾਣਾ ਤੇ ਮਾਸ਼ਾ ਅਲੀ ਨੂੰ ਦਿਲੋ ਸੁਣਦੇ ਨੇ “

ravinderbajwa
Автор

ਆਈ ਲਵ ਯੂ ਵੀਰ ਜੀ ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਨੇ

ਜਸੀਜਸਲ
Автор

26/2/25 ਚ ਅੱਜ ਗੀਤ ਸੁਣਿਆ ਇਝ ਲੱਗ ਦਾ ਇਹ ਗੀਤ ਮੇਰੀ ਅੱਜ ਚੱਲ ਰਹੀ ਜਿੰਦਗੀ ਲਈ ਪਹਿਲਾ ਗੀਤ ਆ ਗਿਆ ਸੀ 😢😢ਪਰ ਮੈਨੂੰ ਰਾਤੀ ਹੀ ਪਤਾ ਲੱਗਾ ਕੀ ਜਿਸ ਨੂੰ ਮੈ ਪਿਆਰ ਕੀਤਾ ਉਹ ਝੂਠ ਦੀ ਪੰਡ ਸੀ 😢😢

JaswantSingh-ci
Автор

ਮਾਸ਼ਾ ਅੱਲ੍ਹਾ song ਬਹੁਤ ਹੀ ਪਿਆਰਾ ਹੈ 14...9..2023

BholiKhaa
Автор

ਤੂੰ ਸੱਜਣਾ ਸਾਨੂੰ ਮਿਲਿਆ ਏ, ਸਿਲਾ ਸਭ ਵੰਡੀਆ ਨਿਆਜਾ ਦਾ, ਅਸੀਂ ਤੇਰੇ ਰੂਪ ਚ ਪਾ ਲਿਆ ਫਲ ਨਿਬਿਆ ਸਭ ਦਾ,

NsJattana
Автор

Mere yaar kise samey tu eh gaana ta bahut Khoobsoorat nirbhaya Punjab di nujwaan pidi ny kede raahe paya....kine khraab hoye Zindagi da Assal manorath bhulke .. bhulekhe

siskora
Автор

Bhai sahib aisa geet century after century baad hi gaya janda, Writer sahib nu vi Salaam, Singer nu vi Salaam.

sukeenmohammad
Автор

Main jab 10th class me tha na tab meri gf anku ka favorite😍 song tha ye 😢 what zindagi ne kya mod liya uski deth ho gyi Exidendd me 😢aaj bhi ye song sunta hu na to such btau aasu nhi rukte 😢😢miss you anku😢😢

rakeshbror
Автор

2023 ch kon Sunday song kas kar drink kar ke

Shanker-rlyd
Автор

5-4-2025 ਅੱਜ ਵੀ ਉਹੀ ਸਕੂਨ ਮਿਲਿਆ ਸੁਣ ਕੇ

gurigill
Автор

Ye meri life ka sab se favourite song hai mujhe is song se mohabbat Thank you masha ali for this mesmerizing song

navinparasher
Автор

yr 10 saal ਗੁਜਰਿਆ ਵਕਤ ਫ਼ਿਰ ਆ ਜਾਂਦਾ ਇਹ song ਸੁn ਕੇ

viralreelhubb
Автор

6_8_2023 date ਆਲੇ ਹਾਜਰੀ ਲਾਉਣ ਅਤੇ ਇਸ ਗਾਨੇ ਨੂੰ ਅਮਰ ਕਰਨ😍😍🔥❣️❣️💔💔

only_injoy_
Автор

2023 k October me kn sun Raha a attendence lgwao

warisjan
visit shbcf.ru