Chann Ve - Balkar Sidhu - Official Video - Brand New Punjabi Love Songs

preview_player
Показать описание
#Punjabi_Song #Video_Song #Punjabi_Video Singer : Balkar Sidhu
Song : Chann Ve
Album : Pendu Kakke(Crazy Boyz)
Lyrics : Raj Kakra
Music : Bhinda Aujla
Editor : Ashu Kathpaul
Video : Parmod Sharma Rana
Label : Goyal Music
Рекомендации по теме
Комментарии
Автор

ਕਿਹੜਾ ਕਿਹੜਾ ਰੀਲਾਂ ਵੇਖਦਾ ਸਿੱਧਾ ਇਧਰ ਆਇਆ 😀👋🏽❤️👍

sangeetpalsingh
Автор

ਜਦੋਂ ਮੇਰੀ ਮੰਗਨੀ 2000 ਵਿਚ ਹੋਈ ਮੈਂ ਬਲਕਾਰ ਸਿੱਧੂ ਜੀ ਦੇ ਗਾਣੇ ਸੁਣ ਕੇ ਆਪਣੀ Wife ਨੂੰ ਬਹੁਤ ਯਾਦ ਕਰਦਾ ਹੂੰਦਾ ਸੀ ਉਸ ਟਾਇਮ ਮੁਬਾਇਲ ਨਹੀਂ ਹੁੰਦੇ ਸਨ Landline Phone, ਹੁੰਦੇ ਸਨ Number ਵੀ ਜਲਦੀ ਲਗਦਾ ਨੀ ਹੁੰਦਾ ਸੀ ਫਿਰ ਸਾਡਾ ਵਿਆਹ 2001ਵਿਖ ਹੋ ਗਿਆ ਸੀ ਮੈਂ ਆਪਣੀ ਆਸ਼ਕੀ ਤੇ ਮੈਰਿਜ ਲਾਈਫ ਤੁਹੜੇ ਗਾਣੇ ਸੁਣ ਕੇ ਕੀਤੀ I Love you Balkar Sidhu G

GurpreetSingh-eenm
Автор

ਪਤਾ ਨੀ ਕਿੰਨੇ ਵਾਰ ਏਹ ਗਾਣੇ ਨੂੰ ਸੁਣ ਲਿਆ ਜਿਨਾ ਸੁਣਦਾ ਹੋਰ ਵਧੀਆ ਲਗਦਾ 🥰🥰

romygill
Автор

ਜਦੋ ਇਹ ਗਾਣਾ ਆਇਆ ਸੀ ਤਾ ਮੈ ਨੋਵੀ ਵਿੱਚ ਪੜਦਾ ਸੀ, ਮੈ ਤੇ ਮੇਰਾ ਜਿਗਰੀ ਯਾਰ ਪਰਗਟ ਅਸੀ ਦੋਵੇ ਲਾਸਟ ਬੈਂਚ ਤੇ ਬੈਠ ਕੇ ਆਹ ਗਾਣਾ ਗੋਔਦੇ ਹੁੰਦੇ ਸੀ, । ਯਾਰ ਕਾਸ਼ ਓ ਦਿਨ ਵਾਪਸ ਆ ਜਾਣ

fummansingh
Автор

ਅਸੀਂ ਲਿਆ ਤੈਨੂੰ ਦਿਲ 'ਚ ਪਰੋ....♥️ ਏਸ ਬੰਦੇ ਦੀ ਵੋਕਲ ਤੇ ਗਾਣੇ ਹੋਰ ਹੀ ਲੈਵਲ ਦੇ ਹੁੰਦੇ 👍👍

mandeepsandhu
Автор

2024 m Kon Kon reels dikh k song sunne aaya hai ye 😅

ShubhamSokhal-kpwd
Автор

ਅੱਜ ਵੀ ਤਾਜਾ ਲਗਦਾ ਇਹ ਗੀਤ... M L A ਰਾਮਪੁਰਾਫੂਲ 💓💓💓

bikramsingh
Автор

ਮੇਰਾ ਮੰਨ ਪਸੰਦ ਆ ਬਚਪਨ ਤੋਂ ਹੀ, ਅੱਜ 2022, 9 ਸਤੰਬਰ ਨੂੰ ਵੀ ਸੁਣ ਰਿਹਾ ਦਿਲ ਨੂੰ ਸਕੂਨ ਮਿਲ ਰਿਹਾ

deadlydevil
Автор

2020 vich kon sun reh eh song repeat 😘😘😘

prabhsekhon
Автор

ਦਿਲ ਨੂੰ ਸਕੂਨ ਮਿਲ ਜਾਂਦਾ ਐਹੋ ਜੇ ਗਾਣੇ ਸੁਣ ਕੇ

billamaan
Автор

Ajj kal de gaanya to 1000 gunna chnaga gana, Raj kakra writes just out of this world. ❤

manjindersingh
Автор

ਬੁਹਤ ਹੀ ਪਿਆਰਾ ਗੀਤ ਇਸ ਗੀਤ ਨੂੰ ਜੋ ਜੋ ਵੀ ਪੰਸਾਦ ਕਰਦਾ ਬਸ ਉਹ ਹੀ ਲਾਈਕ ਕਰੇ

aswalia
Автор

9 year old but I love this song.... Nd I still listing ❤️👌👌

Cutekukumaan
Автор

Chann 😍😘😍😘😘😍😘😘😘😘😘 Nimmi
ਉੱਠਦੀ ਨੂੰ ਨਜ਼ਰ ਪਿਆ ਚੰਨਾਂ ਤੇਰਾ ਮੁੱਖ

Kissantelevision
Автор

Main hamesha jdo b ikali huni a ehi song sundi a, suru to Mera fav.ria eh song

gurbinderdhillon
Автор

Galtian ta har koi krda hai.. Je kr pyaar vch koi glati ho v jnadi hai ta plzzz maff krna.. 1 moka jroor dena jis nu tuc bhot pyaar krde o.. Love u 😥😥😥😥

raviraiofficial
Автор

23-Feb-2021 Still Listing For My Mithi🥰

TheBusinessiDEA
Автор

ਬਲਕਾਰ ਸਿੱਧੂ ਦੇ ਕੁਝ ਕੁ ਵਧੀਆ ਗੀਤਾਂ ਵਿਚੋਂ

kbargari
Автор

ਵੇਅ ਮੈ ਤੇਰਿਆਂ ਚਰਾਗਾ ਦੀ ਹਾ ਲੋਅ ਬਹੁਤ ਸੋਹਣੀ ਆਵਾਜ਼ ਹੈ

SatbirBaidwan-myxw
Автор

Kon kon isnta to music sun k song sunn ayea like 😂❤

mosttrendingsuits