Punjab (Full Video) - Gurjazz | Rana Sotal | Sunny Vik | Desi Vibe | Latest Punjabi Songs 2020

preview_player
Показать описание
Desi Vibe & Rana Sotal Proudlly Presents New Punjabi Song Punjab In Vocals Of Gurjaaz under Music Of Sunny Vik. Do Like,Comment, Share & Subscribe.
#Punjab #Gurjazz #LatestPunjabiSongs2020

____________________________________________

Subscribe To Our Desi Vibe Channel For New Songs

🔔 Click On The Bell + Turn On Notifications

Contact : +91 81988-87775
_________________________________________________________________

Song Credits :

Song : Punjab (Full Video)
Singer : Gurjazz
Lyrics : Rana Sotal
Composer : Rohanpreet Singh
Music : Sunny Vik
Master : Ninth Rymes Studioz
Guitar : John Paul
Flute : Rakesh
Video Director : Aman Khanna
India Part Directed By : Sukh D
Editor : Gaurav K Mehra
Special Thanks : Iqbal Gill
Poster : The Town Media
Social Media Promotion : Gold Media
Youtube Promotion : Barcode Studios (TRU Digital)
Producer : Rana Sotal
a Film By Aman Khanna

Label : Desi Vibe
________________________________________________________________
Рекомендации по теме
Комментарии
Автор

*ਸਰਕਾਰਾਂ ਮਾਰਦੀਆਂ ਨੇ 22*
ਪੰਜਾਬ ਮਾੜਾ ਨਹੀਂ
Hit like :-

hkhr
Автор

ਬੇਬੇ ਬਾਪੂ ਗਲ ਲਗ, ਰੋਣ ਨੂੰ ਜੀ ਜਿਹਾ ਕਰਦਾ ਏ।।

khushdeepsidhu
Автор

ਐਵੇਂ ਦੇ ਗਾਣੇ ਸੁਣ ਕੇ ਪਰਦੇਸਾਂ ਚ ਬੈਠੇ ਭੈਣ ਪਰਾ ਯਾਦ ਆਉਂਦੇ ਨੇ। ਏਥੇ ਇੰਡੀਅਨ ਸਿਸਟਮ ਚੰਗਾ ਹੋਵੇ ਘਰ ਨਾ ਛੱਡਣਾ ਪਾਵੇ ਕਿਸੇ ਧੀ ਪੁੱਤ ਨੂੰ ❤️😢

gaggkotda
Автор

ਨਾਂ ਜਿਹਦਾ ਪੰਜਾਬ ਤੋ ਮੇਰੇ ਸ਼ੁਰੂ ਹੋਇਆ, , , ਉਹ ਗੀਤ ਅੱਜ ਵੀ ਸਿਰਾ ਕੱਲ ਵੀ ਸਿਰਾ।।ਸੋਹਣਾ ਸਚਾ ਗੀਤ।।।

chetansharmaable
Автор

ਮੇਰੇ ਵਰਗਿਆ ਲੱਖ ਕਰੋੜ ਪ੍ਰਦੇਸੀਆਂ ਦੀ ਇਹ ਆ ਕਹਾਣੀ
ਗੀਤ ਤਾਂ ਰਾਣੇ ਤੂੰ ਲਿਖਿਆ, ਆਇਆ ਮੇਰੀਆ ਅੱਖਾ ਵਿੱਚ ਪਾਣੀ { love you bro}

amarpareet
Автор

ਆਖੋ ਨਾ ਓਏ ਕੋਈ ਵਲੈਤ ਨੂੰ ਓ ਮਾੜਾ
ਵਸਿਆ ਪਿਆ ਏ ਓਥੇ ਪੰਜਾਬ ਹੀ ਆ ਸਾਰਾ
ਓਹ ਗੱਲ ਵੱਖਰੀ ਆ ਭਾਵੇ ਪੰਜਾਬ ਨੂੰ ਚੇਤੇ ਕਰਕੇ ਰੋਏ ਆ
ਵਲੈਤ ਐਨਾ ਵੀ ਨੀ ਮਾੜਾ ਪੁੱਤ ਵਲੈਤ ਨੇ ਸਾਂਭੇ ਹੋਏ ਆ

happydhimanmusic
Автор

ਇਹ ਗਾਣਾ ਓਹ ਗਾਣਾ ਹੈ ਜਿੰਹਨੁ ਮੈ ਪਹਿਲੀ ਵਾਰੀ ਯੂ ਟਿਊਬ ਤੇ ਆਕੇ ਦੁਬਾਰਾ ਸੁਣਿਆ ਏ।

Siddharth_Kapoor
Автор

ਪ੍ਰਦੇਸ਼ੀਆ ਦਾ ਦੁੱਖਾ ਪੇਸ ਕੀਤਾ ਜੋ ਸੱਚ ਏ ਮੈਨੂੰ ਤੁਹਾਡਾ ਗੀਤ ਬਹੁਤ ਪਸੰਦ ਆਇਆ ਜੀ ਵਹਿਗੁਰੂ ਤਹਾਨੂੰ ਚੜਦੀ ਕਲ੍ਹਾ ਚ ਰੱਖਣ 🙏❤️

malwinderchauhan
Автор

Aj 3 saal hoge australia aye nu🙃but this song motivate me every time the line-( karje chake muddn ni dinde)🤗

sagarpreetsingh
Автор

ਹਕੀਕਤ ਬਿਆਨ ਕੀਤੀ, ਇੱਕ-ਇੱਕ ਲਫ਼ਜ਼ ਦਿਲ ਨੂੰ ਛੂਹ ਗਿਆ🙏

jeetkaurkhurd
Автор

ਸਚੀ ਯਾਰਾ ਹਡਬੀਤੀ ਸੁਣਾ ਤੀ ਅਜੇ ਵੀ ਤਰਸਦੇ ਆ ਮਾਪਿਆ ਨੂੰ ਮਿਲਣ ਲਈ ਵਾਹਿਗੁਰੂ ਮਿਹਰ ਕਰੇ ਜਲਦੀ ਜਲਦੀ ਪਜਾਬ ਜਾਈਏ ਜਦ ਕਰੋਨਾ ਖਤਮ ਹੋ ਜਾਵੇ ਮੁਢ ਤੋ

varinderkamboj
Автор

2024 ਵਿੱਚ ਕੌਣ ਸੁਣ ਓ ਜੀ 🙌❤️ਦਿਲ ਤਾ ਪੰਜਾਬ ਰਹਾ ਗਿਆ🥺

Kamaljatt
Автор

Hye Oye, ajj de Punjab da dukh ik geet vch likh dita rehnde aa ta khaab ni pure foreign jande aaa ta khaab pure krde krde khaab e mar jande....😐

meetsingh
Автор

ਰੋਣਾਂ ਆ ਗਿਆ ਗਾਣਾ ਸੁਣਕੇ ❤
ਪਿੰਡ ਦੀ ਯਾਦ ਆ ਗਈ❤
ਬਹੁਤ ਸੋਹਣੀ ਲਿਖਤ❤

happybal
Автор

ਨਾ ਹੀ ਘਰਦਿਆ ਕੱਢਿਆ ❤️
ਮੈ ਆਪੇ ਘਰ ਛੱਡਿਆ
bht bht jyada vdya song vr gana sun k pind di yaad aa gyi ❤️

ashusharma
Автор

ਮੇਰੇ ਭਰਾ ਭੈਣਾਂ ਜਿਹਨੇ ਵੀ ਬਾਹਰ ਰਹਿੰਦੇ ਵੀਰ ਤੇ ਭੈਣਾਂ ਨੂੰ ਬਹੁਤ ਬਹੁਤ ਮੇਰੇ ਤੇ ਮੇਰੀ ਫੈਮਿਲੀ ਵੱਲੋ ਬਹੁਤ ਸਾਰਾ ਪਿਆਰ ਜੀਓ ਖੁਸ ਰਹੋ ਮੇਰਾ ਵੀ ਵੱਡਾ ਵੀਰਾ ਲੰਡਨ ਰਹਿੰਦਾ ਬੜਾ ਜੀ ਕਰਦਾ ਉਹਨੂੰ ਗਲ ਲਾਉਣ ਨੂੰ ਬਚਪਨ ਇਕੱਠੇ ਰਹਿੰਦੇ ਸੀ ਖੇਡ ਦੇ ਹੁਣ 4 ਸਾਲ ਤੋ ਉਡੀਕ ਕਰ ਰਹੇ ਆ ਕਦ ਆ ਕੇ ਗਲ ਲੱਗ ਜਾਵੇ । ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੀ, 🤗🤗🤗🙏

Smartboys
Автор

I love my punjab nd punjabi family punjabi lok 👌 😊 😊 💕 ਪੰਜਾਬ ਵਰਗਾ ਕੁਸ਼ nhi ❤️❤️

King_jatt_
Автор

I love this song
Love you all
You deserve 1 million subscribers

Studentkaksh
Автор

Mnu smj ni aundi kon aa jo Es song nu b dislike krda yr these are our real feelings ♥️♥️😞😞

benipalsukhkhattra
Автор

GULF ਵਾਲੇਆ ਵਲੋਂ ਸਲੂਟ ਆ ਬਾਈ ਤੇਰੀ ਸਾਰੀ ਟੀਮ ਨੂੰ

ramdhaliwal