Watch Out (Official Audio) Sidhu Moose Wala | Sikander Kahlon | Mxrci | Latest Punjabi Songs 2023

preview_player
Показать описание
Sidhu Moose Wala Presents

Song - Watch Out
Singer/Lyrics/Composer - Sidhu Moose Wala Ft Sikander Kahlon
Music - Mxrci
Visuals - Navkaran Brar

♪Full Song Available on♪

#SidhuMooseWala
Рекомендации по теме
Комментарии
Автор

ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ❤

RakeshGurjarvideofunny
Автор

Hollywood wala ❌
Bollywood wala ❌
Sidhu moose wala ✅

prabhnoorsingh
Автор

ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਜਿਉਂਦੇ ਰੱਖਾਂਗੇ⛳। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਰਹੇਗਾ।।❤️

satnam_doraha
Автор

ਸਹੁੰ ਦੀ ਰਸੀਦ ਨਹੀਂ ਹੁੰਦੀ, ਵਾਅਦੇ ਦਾ ਬਿੱਲ ਨਹੀਂ ਹੁੰਦਾ, ਮੁਹੱਬਤ ਦਾ ਦਿਮਾਗ਼ ਨਹੀਂ ਹੁੰਦਾ, ਧੋਖੇ ਦਾ ਦਿਲ ਨਹੀਂ ਹੁੰਦਾ, ਤੇ ਸਿੱਧੂ ਮੂਸੇ ਵਾਲੇ ਦਾ ਕੋਈ ਤੋੜ ਨਹੀਂ ਹੁੰਦਾ ❤❤❤
NEVER FOLD NEVER BACK DOWN ❤️

balvindersingh
Автор

Today is 29/5 the black day for everyone. Let's see who still love Siddhu Paji❤️❤️

suvanshambhore
Автор

"Sidhu Moose Wala was more than just a teacher; he was a mentor and a guiding light. His teachings and presence will forever be cherished. We will miss him deeply, but his legacy will live on in our hearts. May his soul rest in peace."

HasnatRazzaq
Автор

The king 👑 of the industry ❤💯🌸❤️
ਦੀਵਾਲੀ ਤੇ ਇਹੋ ਜਿਹੇ ਕੀਮਤੀ 💎 ਤੋਹਫ਼ੇ ਦੀ ਉਮੀਦ ਸਿਰਫ Sidhu ਤੋ ਹੀ ਕੀਤੀ ਜਾ ਸਕਦੀ ਹੈ ❤
Respect Shera, love ❤️

gurwindersingh
Автор

Legend never dies. Haje mukeya ni.. rest in power❤❤ ਲੀਰਾਂ ਦੂਰ ਰਹਿਣ

husanjalalpura
Автор

Jai hoge taakre sidiyaa mathe nu oh giya 🔥🔥🔥🧬💯 legend never ever die 🔥🫶

ywcvidx
Автор

Who is listening in 29 may 2024 😢😢 miss u legend😢😢 this is the unluckiest day for the sidhu fan

malikg
Автор

20 millon views
2.3 millon likes
500k plus comments ❤️
Even death can’t stop him 🥶 legends never die💕
#justiceforsidhumoosewala

Brownknjr_tweets
Автор

3.2 million views just in 2hour even legend never die cannot stop his legacy rest in power jatta ਸਾਡਾ ਝੋਟਾ

gurpritbal
Автор

#justice for Sidhu Moosewala. Dushtan da sarvnaash karo waheguru ji

RajinderKaur-zkei
Автор

5911 kehnde aa jatt nu jatt patt k le janda
2024 wale lao hajri
Jo 22 nu Dil tu pyar karda like kar de o

bannigill
Автор

ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ🦁🐯

sanjayjatolia
Автор

ਜਦੋਂ ਤਕ ਸਰੀਰ ਚ ਸਾਹ ਰਹਿਣਗੇ....ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ❤ #justiceforsidhumoosewala

sidhu_legend_
Автор

Sidhu ਵੀਰ ਨੂੰ ਮਿਲਣ ਖਿਆਲ ਮਨ ਚ ਹੀ ਰਹਿ ਗਿਆ, ਬਹੁਤ ਖੁਸ਼ਨਸੀਬ ਨੇ ਓਹ ਜਿਹਨਾਂ ਨੇ ਤੁਹਾਨੂੰ ਨੇੜੇ ਤੋਂ ਦੇਖਿਆ | 😢❤💔⛳💎

dharvindersingh
Автор

No shubh no parmesh varma only siddhu moose wala love

jylgmwy
Автор

ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਜਿਉਂਦੇ ਰੱਖਾਂਗੇ 💮। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਰਹੇਗਾ ।।❤

arsh_arts_
Автор

Rest in power jatta⛳️ you live in our hearts forever🥺❤️‍🩹
Dil da ni mada👑

Gauravhereu