Gurbani Kirtan | Kirtan Studio | Madho Hum Aise Tu Aisa | Bhai Anantvir Singh LA Wale | S2 E5

preview_player
Показать описание
Kirtan Studio proudly presents a 2nd season of non-stop Gurbani Kirtan by Bhai Anantvir Singh Ji LA Wale. Please share this Gurbani Kirtan and spread Shabad Gurbani worldwide. Follow Kirtan Studio for a line-up of amazing Kirtan Gurbani Jathas for all Shabad Kirtan listeners!

Kirtan Studio brings you another season of world class Kirtanis and musicians in a contemporary concept Gurbani Kirtan project, which blends traditional Shabad Kirtan with a modern angle.

Stay updated on new episodes and release dates:

Season 2 Episode 5 of Kirtan Studio
Shabad - Madho Hum Aise Tu Aisa
Kirtani Jatha - Bhai Anantvir Singh Ji LA Wale

Musicians:
Violin - Asgar Ji
Piano - Sarabjeet Singh
Percussion - Satish Ji
Mix - Anuj Jain

Directors - Nirmal Singh & Ams Bhamra
Creative Director - Ams Bhamra
Cinematographers - Ams Bhamra, Sahib Singh, Deepak Kumar, Jagjeet Singh
Editors - Jassi Bhamra & Gurjot Singh

*******************************************************
Beautiful Words and Meaning of the Gurbani Shabad in Gurmukhi Punjabi and the English Translation:

Maadhho Ham Aisae Thoo Aisaa (Raag Sorath Guru Arjan Dev Ji: 613)

ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:

ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
Ham Mailae Thum Oojal Karathae Ham Niragun Thoo Dhaathaa ||
We are filthy, and You are immaculate, O Creator Lord; we are worthless, and You are the Great Giver.

ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
Ham Moorakh Thum Chathur Siaanae Thoo Sarab Kalaa Kaa Giaathaa ||1||
We are fools, and You are wise and all-knowing. You are the knower of all things. ||1||

ਮਾਧੋ ਹਮ ਐਸੇ ਤੂ ਐਸਾ ॥
Maadhho Ham Aisae Thoo Aisaa ||
O Lord, this is what we are, and this is what You are.

ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
Ham Paapee Thum Paap Khanddan Neeko Thaakur Dhaesaa || Rehaao ||
We are sinners, and You are the Destroyer of sins. Your abode is so beautiful, O Lord and Master. ||Pause||

ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
Thum Sabh Saajae Saaj Nivaajae Jeeo Pindd Dhae Praanaa ||
You fashion all, and having fashioned them, You bless them. You bestow upon them soul, body and the breath of life.

ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
Niraguneeaarae Gun Nehee Koee Thum Dhaan Dhaehu Miharavaanaa ||2||
We are worthless - we have no virtue at all; please, bless us with Your gift, O Merciful Lordand Master. ||2||

ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||
You do good for us, but we do not see it as good; You are kind and compassionate, forever and ever.

ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
Thum Sukhadhaaee Purakh Bidhhaathae Thum Raakhahu Apunae Baalaa ||3||
You are the Giver of peace, the Primal Lord, the Architect of Destiny; please, save us, Your children! ||3||

ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
Thum Nidhhaan Attal Sulithaan Jeea Janth Sabh Jaachai ||
You are the treasure, eternal Lord King; all beings and creatures beg of You.

ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥
Kahu Naanak Ham Eihai Havaalaa Raakh Santhan Kai Paashhai ||4||6||17||
Says Nanak, such is our condition; please, Lord, keep us on the Path of the Saints. ||4||6||17||

********************************************************************

Hope you enjoyed Madho Hum Aise Tu Aisa by Bhai Anantvir Singh Ji LA Wale!

[The following audio/video is strictly meant for promotional purposes. We do not wish to make any commercial use of this and is intended to showcase the creativity of the artist involved.]

2019 Kirtan Studio Ⓒ Copyright
All Rights Reserved
Рекомендации по теме
Комментарии
Автор

ਮੈਂ ਇਹ ਸ਼ਬਦ ਰੋਜ ਸੁਣਿਆ ਕਰਾ ਗੀ ਮੈਨੂੰ ਬਹੁਤ ਸੁਕੂਨ ਮਿਲਦਾ ਹੈ ਵਾਹਿਗੁਰੂ ਜੀ🙏

jasleenkaur
Автор

ਸਕੂਨ ਮਿਲਦਾ ਸੁਣ ਕੇ ਇਦਾ ਲਗਦਾ ਜਿਵੇਂ ਗੁਰੂ ਜੀ ਨਾਲ ਗਲਾਂ ਕਰਦੇ ਹਾਂ ਤੇ ਰੋ ਰੋ ਕੇ ਹਾਲ ਸੁਣਾ ਰਹੇ ਹੋਵੋ ਆਪਣੇ ਗੁਰੂ ਜੀ ਨੂੰ 🙏🙏🙏

sarbjeetkaur
Автор

ਮੇਰੀ ਬੇਟੀ ਗੁਰਮੇਹਰ 2 ਮਹੀਨੇ ਦੀ ਸੀ ਉਦੋਂ ਤੋਂ ਇਹ ਸ਼ਬਦ ਸੁਣਦੀ ਦੁੱਧ ਵੀ ਤਾਂ ਹੀ ਪੀਦੀ ਅਗਰ ਸ਼ਬਦ ਲੱਗਾ ਹੋਵੇ ਦਿਨ ਵਿਚ 10 ਵਾਰ ਤੋਂ ਵੀ ਜਿਆਦਾ ਵਾਰ ਲਗਾਈਦਾ
ਵਾਹਿਗੁਰੂ ਜੀ ਮੇਹਰ ਕਰਨ ਮੇਰੀ ਗੁਰਮੇਹਰ ਉਪਰ, ,,🙏🙏🙏🙏🙏🙏

nihalkaur
Автор

ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਡੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤

gursharankaur
Автор

भाई साहब जी ने इतने प्यार से गया है, जिसका कोई जबाव नहीं, वाह क्या बात है सिर्फ सुकून, और कुछ नहीं। वाहेगुरु जी 🙏🙏🙏🙏🙏🎉❤

sandeepsharma
Автор

ਐਨਾ ਸੋਹਣਾ ਸ਼ਬਦ ਗਾਇਆ ਖਾਲਸਾ ਜੀ ਰੂਹ ਨੂੰ ਬੇਅੰਤ ਬੇਅੰਤ ਸਕੂਨ ਮਿਲਿਆ।। ❤😊 🙏☺ਪਾਤਸ਼ਾਹ ਜੀ ਪੂਰੀ ਜਿੰਦਗੀ ਮੁੱਕ ਜਾਵੇ ਪਰ ਤੁਹਾਡੇ ਇਹ ਪਵਿੱਤਰ ਸ਼ਬਦ ਸੁਣਦੇ ਮੈਂ ਕਦੇ ਵੀ ਨਾ ਅੱਕਾਂ।। ❤ੴਵਾਹਿਗੁਰੂ ਜੀ।। ੴ

sukhdeepkaurmed.
Автор

पूर्ण आश्रय सिर्फ एक, सिर्फ एक.
बहुत सुंदर शबद।

hitanshugarg
Автор

ਮਨ ਤੂੰ ਜੋਤਿ ਸਰੂਪ ਹੈ ਅਪਣਾ ਮੁਲ ਪਛਾਣ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

jagatkamboj
Автор

ਬਹੁਤ ਬਹੁਤ ਵਧੀਆ ਸਬਦ ਗਾਇਆ ਭਾਈ ਸਾਹਿਬ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤

tarsemsingh
Автор

इन्नी खूबसूरती नाल बानी nu sabdi रोम रोम विच वसां दित्ता है बहुत बहुत ही divine N beautiful voice h tuhadi. वाहेगुरु ji हाथ banya rahe इसी tarah tuhade te.

gurpreetkaur
Автор

ਜਦ ਵੀ ਇਹ ਸ਼ਬਦ ਸੁਣਦੀ ਹਾਂ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਏ ਇੰਝ ਲੱਗਦਾ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰੇਕ ਦੁੱਖ ਦਸ ਦਿੱਤਾ ਹੋਵੇ ❤

wahegurji
Автор

🙏🙏🙏 ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ, , , 🙏🙏🙏🙏

gurnamsinghgill
Автор

Melodious voice great i have no words ...god bless you ਗਿਆਨੀ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏🙏❤️❤️❤️

simarjeetkaur
Автор

Dhan Guru Ramdas Ji ❣️ Maharaj Satnam Shri Waheguru Ji ❣️ Maharaj Dhan Guru Granth Sahib Ji ❣️ Maharaj Satnam Shri Waheguru Ji ❣️ Satnam Dhan Guru Arjan Dev Ji Sahib Ji ❣️ Maharaj

JashanPreet-yqsr
Автор

🙏 No words""" Madho Hum aisey tu Aisa ""🙏🙏🙏

jatinarora
Автор

जो वेद में है वो गुरुवाणी में है। शब्दातीत सबद रूह को छू लेती है। भाषा कोई बाधा नहीं बनती। बहुत भावपूर्ण हृदय से गाया मानसपर्शी सबद। ❤

vivekpandey
Автор

ਹੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਏਹ ਸ਼ਬਦ ਮੇਰੀ ਰੂਹ ਦੇ ਬੋਤ ਹੀ ਕਰੀਬ ਹੈ ਮੈ ਜਿੰਨੀ ਵਾਰ ਵੀ ਸੁਣਦੀ ਹਾਂ ਬੋਤ ਹੀ ਚੰਗਾ ਲੱਗਦਾ ਹੈ ਉਤਨੀ ਵਾਰ ਲਾਈਕ ਕਰਣ ਦਾ ਮਨ ਕਰਦਾ ਹੈ

deepalisingh
Автор

Anand hee anand 😍😍 wahaguru ji rooh khush hoo gee wahaguru ji es tra hee banni nal jorri rakhn hamesha

kaursister
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

jagatkamboj
Автор

❤❤❤❤❤❤❤❤❤❤❤❤❤❤Dil Ko Choo Waheguru Ji Mehr Karo Ji💕💕💕💕💕💕💕💕💕

anmolverma