Sawaad (Official 360° Video) - RAKA

preview_player
Показать описание
Raka Presents:-

Singer/Lyrics/Composer - RAKA
Music - Meavin
Edit/VFX - The Ronin
Label - Raka

Digital Partner:- Believe Artist Services
For Licensing inquiries:

Thanks For Watching Our Channel. Have a Nice Day!

#raka #sawaad #punjabisong
Рекомендации по теме
Комментарии
Автор

ਵਾਹਿਗੁਰੂ ਜੀ 🙏 ਮਿਹਰ ਕਰਨ, ਚੜ੍ਹਦੀ ਕਲਾ ਵਿੱਚ ਰੱਖਣ

punjabi
Автор

ਦੱਬਕੇ ਰੱਖ ਰਾਕੇ ਬਾਈ... ਵਾਹੇਗੁਰੂ ਤੈਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ੇ....👍🏻👍🏻

PB--VAALE
Автор

ਟੈਂਸ਼ਨ ਨੀ ਲੈਣੀ ਡਾਰਲਿੰਗ ਖਿੱਚ ਕੇ ਰੱਖ ਕਤੀੜ ਨੂੰ ਦੱਬੀ ਚੱਲ ਕੰਮ, ਫੁੱਲ ਸਪੋਰਟ ਹੁਸ਼ਿਆਰਪੁਰ ਤੋਂ ❤

adhan-pchi
Автор

ਦੁਨੀਆਦਾਰੀ ਆ ਛੋਟੇ ਬਾਈ, ਏਹ ਸਭ ਫੁਕਰਪੁਣੇ ਨੂੰ ਪਸੰਦ ਕਰਦੇ ਆ
ਰਾਕੇ ਬਾਈ❤

LLowfie
Автор

Raka is the true legend ❤️ because Raka is a innocent person 💞💞

REHBAR
Автор

Bhai Haryana aala chamar gi full spot ha ❤❤❤❤❤

-f-i-t-o-o-r-e-
Автор

We r proud of u bro..Jay bheem jay ravidasi..Namo budhay

neerajfaster
Автор

VEERE puri Support krni aa Teri Marde Dum Tak bs Apna Khyaal rakhi Eh tenu kise ne nhi kehna thik aa bai baki 🪷Pita Shri Guru Ravidass ji Maharaj mehar krn Bai te 🪷

gurisandhu
Автор

Keep it up bro, ਲੰਡੀ ਬੁਚੀ ਇਥੇ ਚਮਕੀਲੇ ਚਮਾਰ ਦੀਆਂ ਤਰਜ਼ਾ ਚੱਕ ਕੇ ਸਟਾਰ ਬਣੀ ਹੌਈ ਆ😂

LakhaOz
Автор

Love you raka bhayi... today i searched your song and now I'm addicted your song ...❤❤
Love from Bihar

AshokaTheGreatest
Автор

ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੈ ਗੁਰੂ ਦੇਵ 🙏

Sukhwindersingh-gp
Автор

Love u veere ❤❤❤❤tension ni laini duniya kise nu ni chad diii chak k rakh come nu

lovelyralhan
Автор

Truth is he is new star. Others are jealous from him. Love n support Raka ❤

vaneetbadhan
Автор

Raka bai ma tera nal va je koi hor khda hove na kahede but ma khadu ga ma tuhada bahut vada fan aa❤❤❤

Official_geavy_
Автор

ਤੂੰ ਸਹੀ ਲਿਖਦਾ ਤੇ ਗਾਉਣਾ best of luck 👍👍👍👍

jaggamanuke
Автор

ਕਲਾਕਾਰਾਂ ਨੂੰ ਛੱਡ ਕੇ ਮਾਂ ਪਿਉ ਦੀ ਫਿਕਰ ਕਰ ਬਾਈ ਤੂੰ ਆ ਗੱਲ ਲੋਕਾ ਨੂੰ ਕਹੀ ਤੇਰਾ ਆਹੀ ਕਸੂਰ ਆ ਸੀ ਇੰਨਾ ਭੇਡਾਂ ਦੇ ਦਿਮਾਗ ਬੰਦ ਕੀਤੇ ਹੋਏ ਆ ਇੰਨਾ ਨੇ ਮੈ ਮੈ ਕਰਨੀ ਨਹੀ ਹਟਣੀ ਦੋ ਚਾਰ ਗੀਤ ਹੋਰ ਆਉਣ ਦਿਓ ਭਰਾ ਸਵਾਦ ਲਿਆ ਤਾਂ ਜਿਉਦਾ ਵਸਦਾ ਰਹਿ ਛੋਟੇ ਭਰਾ ❤ Full Support Raka Veer

OfficialPunjabiindustry
Автор

ਇਹ ਦੁਨੀਆ ਦਾ ਦਸਤੂਰ ਆ ਬਾਈ ਜਿਉਂਦਿਆਂ ਨੂੰ ਗਾਲਾ ਤੇ ਮਰੇ ਨੂੰ ਸਲੂਟ

ManpreetDhaula
Автор

ਬੱਸ ਤੂੰ ਏਦਾ ਹੀ ਚੱਕ ਕੇ ਰੱਖ ਕੰਮ ਨੂੰ ਵੀਰ
ਡਰਨਾ ਨੀ ਕਿਸੇ ਸਾਲ਼ੇ ਤੋਂ
ਜੈ ਗੁਰੂ ਦੇਵ
ਧੰਨ ਗੁਰੂ ਦੇਵ

RaviKumar-rsjm
Автор

Song ਬਹੁਤ ਵਧੀਆ ਵੀਰ ਜੀ 😘😘😘😘😘
ਗੰਦੀ ਦੁਨੀਆਂ ਭਰਾ🙏
ਆਪ ਸੁੱਖੀ ਆ ਦੱਲੇ

ARSH_NABIPUR
Автор

Respect only for you raka jaan ❤

Always stand with you

Raka dil da ne mada. ❤

pbx