Meri mummy nu pasand nhio tu | me tehvi tenu pyar krdi chand ve | new punjabi song | raju

preview_player
Показать описание
New Punjabi Song,
Meri mummy nu pasand nayo tu
meri mummy nu pasand nhio tu
ve tera gora mooh main dasa tainu
main taahvi tainu pyaar kardi chann ve

Read more: Sunanda Sharma - Jaani Tera Naa Lyrics
Jaani Tera Naa Lyrics
Pyar kardi chann ve

Je pata laga mere dad nu
Ve bachda ni tu
Main dassan tainu
Na rati kand tap ke tu aayi man ve
Na rati kand tap ke tu aayi man ve

Ho meri mummy nu pasand nahio tu
Ve tera gora munh main dassan tainu
Main taan vi tainu pyar kardi chann ve
Main taan vi tainu pyar kardi chann ve ho

Pyar kardi chann ve ho x (2)

Tere naal khadi aan
Main jadon tak mardi ni
Duniya di parwah ki
Kise to main dardi ni x (2)

Ho Jaani tera naa ve, kinna sohna ve
Laike aunda saanh ve
Mainu tere bina hai ni hor kam ve
Mainu tere bina hai ni hor kam ve wo
Bina hai ni hor kam ve wo
Bina hai ni hor kam

Ho meri mummy nu pasand nahio tu
Ve tera gora munh main dassan tainu
Main taan vi tainu pyar kardi chann ve
Main taan vi tainu pyar kardi chann ve ho

Gallan vich badlan te tareyan ch rakhdae
Mainu har vehle ve tu lareyan ch rakhdae x (2)

Je karna vyah ve, sudhar tu ja ve
Chhad kudiyan ve
Jinna naal mile rati time ban ve
Jinna naal mile rati time ban ve ho

Ho meri mummy nu pasand nahio tu
Ve tera gora munh main dassan tainu
Main taan vi tainu pyar kardi chann ve
Main taan vi tainu pyar kardi chann ve ho

Pyar kardi chann ve

ਜੇ ਪਤਾ ਲੱਗਾ ਮੇਰੇ dad ਨੂੰ
ਵੇ ਬੱਚਦਾ ਨੀ ਤੂੰ ਮੈਂ ਦਾਸਾ ਤੈਨੂੰ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਮੇਰੀ ਮੰਮੀ ਨੂੰ ਪਸੰਦ ਨਹੀਓ ਤੂੰ
ਵੇ ਤੇਰਾ ਗੋਰਾ ਮੂਹ ਮੈਂ ਦਾਸਾ ਤੈਨੂੰ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ
ਤੇਰੇ ਨਾਲ ਖੜੀ ਆ ਮੈਂ ਜਦੋ ਤੱਕ ਮਰਦੀ ਨੀ
ਦੁਨੀਆਂ ਦੀ ਪ੍ਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ
ਤੇਰੇ ਨਾਲ ਖੜੀ ਆ ਮੈਂ ਜਦੋ ਤੱਕ ਮਰਦੀ ਨੀ
ਦੁਨੀਆਂ ਦੀ ਪ੍ਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ
ਹੋ ਜਾਣੀ ਤੇਰਾ ਨਾ ਵੇ ਕਿੰਨਾ ਸੋਹਣਾ ਆ ਵੇ
ਲੈਕੇ ਆਉਂਦਾ ਸਾਹ ਵੇ ਮੈਨੂੰ ਤੇਰੇ ਬਿਨਾ ਹੈਣੀ ਹੋਰ ਕੰਮ ਵੇ
ਮੈਨੂੰ ਤੇਰੇ ਬਿਨ੍ਹਾਂ ਹੈਣੀ ਹੋਰ ਕੰਮ ਵੇ
ਮੇਰੀ ਮੰਮੀ ਨੂੰ ਪਸੰਦ ਨਹੀਓ ਤੂੰ
ਵੇ ਤੇਰਾ ਗੋਰਾ ਮੂੰਹ ਮੈਂ ਦਾਸਾ ਤੈਨੂੰ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ
ਗੱਲਾਂ ਵਿਚ ਬੱਦਲਾਂ ਤੇ ਤਾਰਿਆਂ ਚ ਰੱਖਦਾ
ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ ਚ ਰੱਖਦਾ
ਗੱਲਾਂ ਵਿਚ ਬੱਦਲਾਂ ਤੇ ਤਾਰਿਆਂ ਚ ਰੱਖਦਾ
ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ ਚ ਰੱਖਦਾ
ਜੇ ਕਰਨਾ ਵਿਆਹ ਵੇ ਸੁਧਰ ਤੂੰ ਜਾ ਵੇ
ਸ਼ੱਡ ਕੁੜੀਆਂ ਵੇ ਜਿੰਨਾ ਨਾਲ ਮਿਲੇ ਰਾਤੀ time ਬੰਨ੍ਹ ਵੇ
ਜਿੰਨਾ ਨਾਲ ਮਿਲੇ ਰਾਤੀ time ਬੰਨ੍ਹ ਵੇ
ਮੇਰੀ ਮੰਮੀ ਨੂੰ ਪਸੰਦ ਨਹੀਓ ਤੂੰ
ਵੇ ਤੇਰਾ ਗੋਰਾ ਮੂੰਹ ਮੈਂ ਦਾਸਾ ਤੈਨੂੰ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੇਰੀ ਮੰਮੀ ਨੂੰ ਪਸੰਦ ਨਹੀਓ ਤੂੰ
ਵੇ ਤੇਰਾ ਗੋਰਾ ਮੂੰਹ ਮੈਂ ਦਾਸਾ ਤੈਨੂੰ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਹਵੀ ਤੈਨੂੰ ਪਿਆਰ ਕਰਦੀ ਚੰਨ ਵੇ

Full Credit -
✯SUBSCRIBE US✯: ☟

After Grand Success of Billi AKh, Patake, & Jatt Yamla, Amar Audio & Pinky Dhaliwal again Presents Brand New Song “Jaani Tera Naa” in the Voice of Blockbuster Queen “Sunanda Sharma”, Lyrics Penned down by One & Only “Jaani”, Music By “Sukh-E Muszical Doctorz” and Video by “Arvindr Khaira”.

ENJOY THE LATEST MUSIC VIDEO………..

SET CALLER TUNE ➤ Type JNT send it to 56060

Song Detail:
Song ➤ Jaani Tera Naa
Singer ➤ Sunanda Sharma
Lyricist ➤ Jaani
Music ➤ Sukh-E Muzical Doctorz
Composed By Avvy Sra
Film by ➤ Arvindr Khaira
DOP ➤ Vikcee
Colorist ➤ Sarbjeet Sohal
Choreographer ➤ Sumit
VFX ➤ Sudhanshu
Editor ➤ Adele Pereira
Online Promotion ➤ Gold Media
Producer ➤ Pinky Dhaliwal
Label ➤ Amar Audio

Team Amar Audio ➤ Pardeep Sharma, Sandeep Joshi, Harpreet Harry, Preet Kalsi, Amninder Grewal, Inderjit Singh, Neeru Chopra, Jyoti Dhaliwal

Copyright ➤ MAD4MUSIC

Keep Supporting 💪🏻
Keep Loving ❤
Keep Sharing ⤴
.
Thank You So Much

Follow us on -
Рекомендации по теме
Комментарии
Автор

Pure talent from everyone involved! Intoxicating.

glennjameswhittier
Автор

I listen to this song very day in everyday. Excellent song

arvindkalra
Автор

Awesome song and awesome dresses pink shirt or hoddy also

Yk._.mysha
Автор

Kaun kaun viral hone wali reel dekhkr aaya h❤

sanjugupta
Автор

In red suit this actress is really looking awesome fantastic 🙂🙂🥰🥰🥰🥰🥰🥰🥰🥰

mahaveervijay
Автор

Just sei song, girl ar so cute and dance osame

armantalukdarazim
Автор

Im from Morocco 🇲🇦 and I love this song ❤❤❤❤❤

Minecraft..
Автор

Beauty with singing wow .. main to tera fan ban gaya

Sarfarazkhanoff
Автор

Main aapka song jitni dafa dekh liya Bada mast song Choti si thi Jab ka yah song mera favourite song

talalhussain
Автор

MY MOM LOVES THIS SONG THX SO MUCH FOR MAKING IT

uzmaawan
Автор

Very very great Punjabi song 😂 Yar KML

mumar
Автор

Kon kon 2024 me dekh rha h attendance lago 😊😊😊

aquibjaved
Автор

Beauty queen👸👸 khushi ... Love you❤❤... Mainu pyor tenu krda... Inna saraaa...

ajeetsharma