All Set - Official Video | Jass Bajwa | Kavvy Riyaaz | Punjabi Song 2024

preview_player
Показать описание
Jimmy Jaspalon presents New Punjabi song All Set by Jass Bajwa. This song captures the essence of the artist's journey, showcasing how hard work and determination always pays off! With a celebration of success as its central theme, the lyrics portray a story of fulfillment and accomplishment!

🎧 Listen to ALL SET on all Audio Streaming Platforms:-

Track Credits:-
Song - All Set
Singer - Jass Bajwa
Lyrics & Composer - Kavvy Riyaaz
Music - Archie Muzik
Mix Master :- Dense
DOP - Jashan Arora
Make Up - Priyanka
Ad - Teddy
Video - Real Artz Film
Edit/Color - Yatin Arora
Asst. Edit - Harshwinder Singh
Director - Punnu Garcha
Project Manager: Jatinder Singh & Bharpoorjagwinder Singh

Follow Jass Bajwa:-

For Licensing inquiries:

#JassBajwa #AllSet #PunjabiSong
Рекомендации по теме
Комментарии
Автор

ਮਾਝਾ, ਮਾਲਵਾ, ਦੁਆਬਾ ਨਾਲ ਪੁਆਧ ਵੀ ਏ, ਵਿੱਚ ਵਿਦੇਸ਼ਾਂ ਦੇ ਬੁੱਕਦਾ ਪੰਜਾਬ ਵੀ ਏ, ਯਾਦ ਰੱਖੇ ਤੁਸੀਂ ਮਾਝਾ, ਮਾਲਵਾ ਤੇ ਦੁਆਬਾ, ਯਾਦ ਰੱਖਿਓ ਪੁਆਧ ਵੀ ਏ, ਜਿਸਨੁੰ ਉਜਾੜ ਕੇ ਚੰਡੀਗੜ੍ਹ ਬਣਿਆ ਇੱਕ ਇਲਾਕਾ ਪੰਜਾਬ ਦਾ ਪੁਆਧ ਵੀ ਏ ਯਾਦ ਰੱਖੇ ਜੇ ਤੁਸੀਂ ਮਾਝਾ, ਮਾਲਵਾ ਤੇ ਦੁਆਬਾ ਯਾਦ ਰੱਖਿਓ ਯਾਦ ਰੱਖਿਓ ਪੁਆਧ ਵੀ ਏ

Its_jot
Автор

ਕਿਸਾਨੀ ਮੋਰਚੇ ਦੇ ਜੋਧੇ ਨੂੰ ਦਿਲੋ ਸਪੋਰਟ ਐ❤🦁

Daas
Автор

ਗਾਣਾ ਕਦੇ ਕਦੇ ਆਉਂਦਾ ਚੋਬਰ ਦਾ ਪਰ ਜਦੋਂ ਵੀ ਆਉਂਦਾ ਗਰਦ ਈ ਠਾਉਂਦਾ 🔥 jassa jatt on the way

majheaaladeep
Автор

ਦਿਲੋ ❤ ਸਪੋਰਟ ਆ ਬਾਈ ਨੂੰ ਸਿੰਪਲ ਲੁਕ, ਨੋ ਘਮੰਡ 🇦🇪🇦🇪🇦🇪🇦🇪🇦🇪🇦🇪

Bains
Автор

ਤੇਰੇ ਵਿੱਚ ਮੈਨੂੰ ਅਪਣਾ ਆਪਾ ਦਿਖਦਾ ਹੈ ਬਾਈ! ਰੱਬ ਤੇਨੂੰ ਚੜਦੀ ਕਲਾ ਵਿਚ ਰੱਖੇ! ਪੰਜਾਬ ਦੇ ਹਿਰਿਆ ਚ ਤੂੰ ਵੀ ਇਕ ਹੈ, ਅਪਣੀ ਸੰਭਾਲ ਰੱਖੀ!

vikasdhiman
Автор

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

karmitakaur
Автор

Jass ustaad ji m thada bhot vdda fan aww .. M v aapna phla song aapne frnds te kdya..rabb aap nu hmesha trkiyaa. Bakse maahraaj chddi kla ch rkhan ❤️🙏

Vg.Barot..
Автор

ਕਿਸਾਨੀ ਮੋਰਚੇ ਵਿਚ ਬਾਈ ਦਾ ਯੋਗਦਾਨ ਬਹੁਤ ਗਹਿ ਗੰਡਵਾ ਸੀ ।

CharnSingh-hc
Автор

Menu jass Bajwa de song di wait C 🤔
Kafi time hogya C
Knna 🦻 ch awaj 🔊 sunni nu 🥳🥳🥳

brownmundahp
Автор

ਜਸ ਬਾਜਵਾ ਜੀ ਸਤਿ ਸ਼੍ਰੀ ਅਕਾਲ ਜੀ
ਜਯ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

jagatkamboj
Автор

ਜੱਸੇ ਦੇ ਗਾਣਿਆਂ ਨੂੰ ਵੱਧ ਤੋ ਵੱਧ ਸੁਣਿਆ ਕਰੋ, ਕਿਸਾਨੀ ਸੰਘਰਸ ਚ ਬਾਈ ਨੇ ਬਹੁਤ ਸਾਥ ਦਿੱਤਾ

gurmandersidhu
Автор

Kisani andolan ch sab to pehla Jan vala gabhru ❤❤❤

ParvinderKhattra
Автор

22 ਚਾਹੇ ਮਹਿਨੇ ਜਾ ਦੋ ਮਹੀਨੇ ਬਾਅਦ ਗਨਾ ਰਲੀਸ ਕਰਦਾ ਪਰ ਜੇੜਾ ਵੀ ਕੜਾ ਦਾ ਸਿਰੇ ਲਾਉਦਾ❤ ਜੱਸ Bajwa

HarmanBajwa-hj
Автор

ਪੰਜਾਬ ਦੇ ਪੁੱਤ ਸ਼ੁੱਭ ਨੂੰ ਸਪੋਰਟ ਕਰੋ ਪੰਜਾਬੀਓ ਸਿਰ ਚੜ੍ਹ ਗਏ ਸਿੱਖਾਂ ਦੇ

Grewal.
Автор

🙏❤️ Bahut Hi Vadiya Songs Hai Bhai Ji Waheguru Ji Thonu Chdikla Ch RaKhe ❤️🙏

wagle_music
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

SukhwinderSingh-wqip
Автор

Very nyc song bro...dirba🤗🤗kavvy riyaaz👍👍👍

jajjikotduna
Автор

Wonderful song and the music video is perfect 💖💖💖.

marvinm
Автор

❤❤❤y dil khushh hunda song sun k tuhada

Perthshots
Автор

Kisan majdoor ekta zindabaad
Jassa jatt always hit

ekchupsukh