Jee Laa Leya - Sabba | Jasmeen Akhtar | Geet Goraya| New Punjabi Songs 2024 | Latest Punjabi Songs

preview_player
Показать описание
► Melo Music & Inder Saini Presenting New Punjabi Songs 2024 "Jee Laa Leya " by Sabba and Jasmeen Akhtar. The lyrics of this Latest Punjabi song 2024 are Penned By "Sabba" and the Music is Given By “Meavin". Enjoy & Stay Connected With us ... !!!
Jee Lagno Htake Mutiyaar Da
Ve Tu Kithe Jee Laa Leya

____________________________________________________________________

🎧 Song Credits:-
☞ Song - Jee Laa Leya
☞ Singer - Sabba
☞ Female Vocal - Jasmeen Akhtar
☞ Lyrics - Sabba
☞ Music - Meavin
☞ Female Lead - Geet Goraya
☞ Mix & Master - Mixboy
☞ Video - Jatt Castle
☞ Presentation - Meeru
☞ Production - Billa Film Production Ronin_Rupi
☞ Assistant Director - Balli Khaira & Jagwinder Singh
☞ Choreographer - Mr John
☞ Director & DOP - Gavy Khaira
☞ Makeup - Amir Makeover
☞ Edit & Di - Hc Edittz (Harsh Chopra)
☞ Producer - Inder Saini
☞ Label - Melo Music
☞ Digital Partner - Venom Media(62396-99216)
☞ Label - Melo Music

☞ Digitally Managed and Distributed by : SKY Digital
☞ Contact Number : +91-8264300099

Make Sure You Will Like It And Spread It As Much As You Can. Watch Like Share and Give Your Valuable Feedback.

🔔 Click On The Bell and turn On Notifications.
Please watch, Like, Share & Leave Your Valuable Comments.
#sabba #Sabbanewsong #jasmeenakthar #geetgoraya #jeelaaleya #flykarke
#latestpunjabisongs2024 #trending #punjabisong
#hitpunjabisongs2024 #toppunjabisongs #newpunjabisong2024

© Melo Music (All Rights Reserved)

new punjabi songs 2024,latest punjabi songs 2024,new punjabi songs,latest punjabi songs,sabba,sabba new song,jee laa leya,jee laa leya sabba,jasmeen akhtar,jasmeen akhtar new song,jee laa leya sabba jasmeen akhtar,jasmeen akhtar songs,trending punjabi songs,latest punjabi songs 2024 this week,geet goraya,geet goraya new song,fly karke sabba,punjabi songs,all new punjabi songs 2024,punjabi new song 2024,jasmeen akhar new song 2024,sabba hit song
Рекомендации по теме
Комментарии
Автор

Hnji, Kiven Lagyea Song, Comment Krke Jrur Dseo...❣

melomusic
Автор

ਗਰੀਬ ਦੀ ਮਿਹਨਤ ਹਮੇਸ਼ਾਂ ਰਾਸ ਆਉਂਦੀ ਐ । ਬਹੁਤ ਮਾਣ ਆ ਬਾਈ ਤੇ ❤❤

Harmanpandher
Автор

ਹੁਣ ਨਹੀਂ ਦੱਬਦਾ ਸੱਬਾ ਬਾਈ 🙏 ਵਾਹਿਗੁਰੂ ਜੀ ਕਿਰਪਾ ਕਰੇ ❤ ਬੰਬ ਗਾਣਾ 💣💣 ਲਿਖਿਆ ਤੇ ਗਾਇਆ ਸੱਬੇ ਬਾਈ 👌

singerlyrics-j
Автор

ਮੰਨ ਗਏ ਸੱਬੇ ਵੀਰ, ਤੇਰਾ ਹਰ ਗਾਣਾ ਮੋਤੀ ਦੇ ਮਣਕਿਆਂ ਵਾਂਗ ਪਰੋਇਆ ਪਿਆ, ਬਾਈ ਤੇਰੀ ਕੀਤੀ ਮਿਹਨਤ ਨੇ ਗਰੀਬੀ ਦੀ ਹਿੱਕ ਪਾੜਤੀ, ਲਵ ਯੂ ਭਰਾ
ਮੈਨੂੰ ਤੇਰੇ ਹਰ ਗਾਣੇ ਦੀ ਉਡੀਕ ਰਹਿੰਦੀ ਆ, । ❤

GurwinderSingh-qxfh
Автор

ਛੋਟੇ ਵੀਰ ਲੈ ਜ਼ਿੰਦਗੀ ਦੇ ਨਜ਼ਾਰੇ ਵਾਹਿਗੁਰੂ ਤੇਨੂੰ ਚੜ੍ਹਦੀ ਕਲਾ ਵਿਚ ਰੱਖੇ ਗਰੀਬੀ ਬਹੁਤ ਮਾੜੀ ਏlove you chotte veer

SukhdevSingh-hugi
Автор

ਹੁਣ ਨੀ ਦੱਬਦਾ ਮੱਜਵੀ ਸਿੱਖਾ ਦਾ ਮੁੰਡਾ ❤❤❤❤❤❤❤❤❤❤

TejisarabhaSafri
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

karmitakaur
Автор

ਸੱਬੇ ਨੂੰ ਮਜਬੀ ਦਾ ਨਾ ਟੇਗ ਕਰੋ ਵੀਰ ਜੀ ਬੇਨਤੀ ਸਾਰਿਆ ਬਹੁਤ ਵਧੀਆ ਤੇ ਬਹੁਤ ਪਿਆਰਾਂ ਸਿੰਗਰ ਏ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਵੀਰ ਸੱਬੇ ਨੂੰ

meet.gurmeetsingh
Автор

ਸੱਬਾ ਸੱਬਾ ਹੀ ਹੋਣੀ ਆ ਹੁਣ ❤❤❤❤❤ ਵਾਹਿਗੁਰੂ ਜੀ ਥੋਨੂੰ ਹਮੇਸ਼ਾਂ ਲਈ ਤੰਦਰੁਸਤ ਰੱਖੇ ਤਰੱਕੀ ਦੇਵੇ❤❤❤❤

farminglifea
Автор

Bai rab ਤਾਹਨੂੰ ਐਵੇਂ ਹੀ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖੇ ❤❤

bobgill
Автор

ਕਹਿੰਦੇ ਆਗਿਆ ਮਰਾੜ ਕਲਾਂ ਵਾਲਾ ਫਿਰ❤❤❤❤ ਤਾਹੀਂ ਦੁਨੀਆਂ sabba sabba ਕਹਿੰਦੀ ਆ❤❤❤❤

AkashdeepSingh_
Автор

Bhut vadiya waheguru sukh rakhe ❤ ek song ਬਾਬੇ ਨਾਨਕ ਜੀ ਦਾ ਲਿੱਖ ਵੀਰ

sukhwindersukhi
Автор

Kinu kinu sona lgaa bai sabbe da song like kro 🎉🎉❤❤🎉

ArshdeepSingh-xm
Автор

ਵਾਹ ! ਕਿਆ ਬਾਤ ਯਾਰ ਬਹੁਤ ਸੋਹਣਾ ਦਿਨੋ-ਦਿਨ ਛਾਈ ਜਾ ਰਿਹਾ ❤

BALWINDERSINGH-pbcv
Автор

ਬਹੁਤ ਵਧੀਆ🎉🎉 ਗੀਤ ਵੀਰ ਖਿੱਚ ਰੱਖ ਕੰਮ ਰੱਬ ਨੇ ਬਾਹ ਫੜ੍ਹ ਲਈ ਹੁਣ ਨਾ ਦਬੀ ਕਿਸੇ ਗੱਲ ਤੋਂ ❤

jaspreetjaspreet
Автор

ਮੈਂ ਕਿਹਾ ਸਿਰਾ ਲਾਇਆ ਪਿਆ ਸੱਬਿਆ ਕੰਮ ਖਿੱਚ ਕੇ ਰੱਖ 🎉🎉🎉

SurjitsinghSurjitsingh-nx
Автор

ਗਰੀਬ ਘਰ ਦਾ ਬੱਚਾ ਹੈ, ਇਸਦੀ ਵੱਧ ਤੋਂ ਮਦਦ ਕਰੋ, ਇਸਦੇ ਪਿੰਡ ਜਾਓ ਤੇ ਇਸਨੂੰ ਮਿਲਕੇ ਅਸ਼ੀਰਵਾਦ ਦਿਓ l ਬਹੁਤ ਵਧੀਆ ਅਵਾਜ਼ ਹੈ l

madanlalsharma
Автор

ਦੋਨੋਂ ਇੱਕ ਦੂਜੇ ਲਈ ਕਾਹਲੇ ਆ ਉੱਡਣ ਲਈ, fly ਕਰਕੇ ਚ ਉਹ ਉੱਡਣ ਨੂੰ ਕਹਿੰਦੀ ਸੀ, ਇਹਦੇ ਚ ਜਨਾਬ ਜੀ ਆਪ ਉੱਡਕੇ ਆਉਣ ਨੂੰ ਕਹਿ ਰਹੇ ਆ😀, , ਤੜਫ਼ ਦੋਨੋਂ ਪਾਸੇ ਪੂਰੀ ਆ, ਗਾਣਾ ਪੂਰਾ ਘੈਂਟ ਆ 👍❤️

harpreetsingh
Автор

ਦਿਲ ਤੋ ਸਾਲੂਟ ਆ ਵੀਰ ਤੈਨੂੰ ਰੱਬ ਹੋਰ ਤਰੱਕੀ ਦੇਵੇ❤❤❤❤

RanjotSingh-xf
Автор

ਆ ਸੋਂਗ ਵਾਜੂ ਹੁਣ ਮੈਰਿਜਾ ਵਿਚ ਆ ਸਾਲ ਗੁਡ ਸਾਬੇ 🎉🎉🎉🎉

shamshersingh