Ik Din : Shipra Goyal | Babbu Maan | Official Video | New Punjabi Songs 2020

preview_player
Показать описание
Song - Ik Din
Singer - Shipra Goyal

Lyrics / Composer / Music - Babbu Maan

Video - Amit Kumar Films
Mix-Master - Bhanu Thakur
Label - Swag Music

© Babbu Maan

Digitally Powered By - Bull18

Рекомендации по теме
Комментарии
Автор

. ਇਕ ਤਾਂ ਬੰਦਾ ਪੂਰਾ ਸਾਨ
ਦੂਜਾ Fans ਦੀ ਜਾਨ
ਤੀਜਾ Punjab ਦੀ ਸ਼ਾਨ
ਓਹਨੁ ਕਹਿੰਦੇ Babbu maan.

jasvindersingh
Автор

ਬੱਬੂ ਮਾਨ ਨੂੰ ਲੋਕੀ ਐਵੇ ਨੀ ਉਸਤਾਦ ਕਹਿੰਦੇ, ਹੀਰੇ ਬੰਦੇ ਹੀ ਚੁਣਦਾ ਆ, ਉਸਤਾਦ ਨੇ ਪਹਿਲੀ ਵਾਰੀ ਕਿਸੇ ਨੂੰ ਗੀਤ ਲਿਖ ਕੇ ਦਿੱਤਾ ਆ ਅਤੇ Shipra mam ਨੇ ਵੀ ਸਿਰਾ ਲਾਤਾ, ਜਮਾ ਹੀ ਉਸਤਾਦ ਵਰਗੀ ਮਿੱਠੀ ਆਵਾਜ਼ ਆ mam ਦੀ💗

ParamThaper
Автор

ਮੈਂ ਕਲ ਕਾਫੀ ਵਾਰ ਸੁਣਿਆ
ਤੇ ਡਾਊਨਲੋਡ ਨਹੀਂ ਸੀ ਕੀਤਾ
ਤੇ ਰਾਤ ਦੀ ਡਿਊਟੀ ਤੇ ਚਲਾ ਗਿਆ
ਸਾਰੀ ਇਹ ਸੋਚਦਾ ਰਿਹਾ song ਡਾਊਨਲੋਡ ਕਿਉ ਨਹੀਂ ਕੀਤਾ,
ਹੁਣ ਅਾਕੇ ਪਹਿਲਾ ਯੂਟਿਊਬ ਤੇ ਇੱਕ ਦਿਨ ਦੀ ਹੀ ਲਾਇਆ,
ਲਵ ਯੂ ਮਾਨ ਸਾਬ ਜੀ, ❤️
Shipra goyal di. Awaz bahut pyari aa👌

princesahota
Автор

ਅੱਜ ਤੱਕ ਬਾਈ ਨੇ ਕਿਸੇ ਆਪਣਾ ਗੀਤ ਨਹੀਂ ਦਿੱਤਾ ਸੀ ਤੁਸੀਂ ਤਾਂ ਕਰਮਾਂ ਵਾਲੇਆ 🙏🏻🙏🏻🙏🏻🙏🏻

BalvirSingh-ubln
Автор

ਵੀਰੋ ਬੱਬੂ ਮਾਨ ਦੀ ਲਿਖਤ ਨੂੰ ਸਲਾਮ ਆ, ਸਕੂਨ ਮਿਲ ਜਾਂਦਾ ਡੁੰਘਾ ਜਿਹਾ ਸੋਚ ਕੇ

pinkusingh
Автор

ਹਜੇ ਲਿਖਿਆ ਕਿੱਥੇ ਆ ਹਜੇ ਗਾਇਆ ਕਿੱਥੇ ਆ ਹਜੇ ਖਾਲ ਚ ਘੁੰਮਦਾ ਮੈ ਨੱਕਾ ਲਾਇਆ ਕਿੱਥੇ ਆ 👌👌👌👌👌LEGEND USTAD BABBU MAAN JI

SandeepSingh-ppmm
Автор

“ਕਿਸੇ ਭਟਕੇ ਮੁਸਾਫਿਰ ਵਾਂਗੂੰ ਟੇਸ਼ਨ ਨੂੰ ਤਰਸੇੰਗਾ “👌🏻👌🏻👌🏻 kya baata maan saab🙏🏻

jasssingh
Автор

ਅਸੀ ਕਲ ਵੀ ਤੇ ਅੱਜ ਵੀ ਤੇਰੇ ਦੀਵਾਨੇ ਆ
ਸੌਹ ਰੱਬ ਦੀ ਤੇਰa ਮੁੱਖ ਦੇਖਣ ਨੂੰ ਤਰਸੀ ਜਾਂਦੇ ਆ

ranveersingh
Автор

ਪੰਜਾਬੀ ਗੀਤ ਸੰਗੀਤ ਸ਼ਬਦਾਂ ਦਾ ਮਿਆਰ ਏਨਾ ਉੱਚਾ ਹੋ ਸਕਦੈ ਇਸ ਗੀਤ ਨੇ ਸਿੱਧ ਕਰਤਾ @Babbu Maan
ਗੀਤ ਸੁਣਦਿਆਂ ਸੰਗੀਤ ਦੀ ਮਦਹੋਸ਼ੀ ਚ ਅੱਖਾਂ ਆਪ ਮੁਹਾਰੇ ਬੰਦ ਹੋ ਜਾਂਦੀਆਂ ਬਹੁਤ ਵਧੀਆ ਗਾਇਆ @Shipra Goyal ਨੇ
ਉਮੀਂਦ ਸਾਡਾ ਖੰਟ ਆਲਾ ਵੀਰ ਏਦਾਂ ਦਾ ਗੀਤ ਸੰਗੀਤ ਸ਼ਬਦਾਂ ਦੇ ਸਮੁੰਦਰ ਰਾਂਹੀ ਪਿਰਾਉਂਦੇ ਰਹੇਗਾ

richisingh
Автор

ਕਦੇ ਨੀ ਪਾਉਂਦਾ ਸੁੱਖ ਭੱਜਿਆ ਹੋਈਆਂ ਜੁਬਾਨਾ ਦਾ
ਢਲਦੀ ਉਮਰ ਚੇਤੇ ਆਉ ਆਖਿਆ ਮਾਨਾਂ ਦਾ ।
May favourite lines...love you maan saab

karanveersinghvirk
Автор

"ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ ਉਹ ਆਏ ਸ਼ਹਿਰ ਤੋ ਧੂੜ ਉਡਾਉਂਦੀ ਕਾਰ ਤੇ...
" Maan Zindabaad

luckydj
Автор

ਇਸ ਗੀਤ ਦਾ ਮੇਲ ਵਰਜਿਨ, ਸੌਂਹ ਰੱਬ ਦੀ, ਬਾਈ ਬੱਬੂ ਮਾਨ ਸਾਹਿਬ ਜੀ ਨੇ ਹੁਣ ਰਿਲੀਜ਼ ਕੀਤਾ ਹੈ, ਕਿਆ ਬਾਤਾਂ ਜੀ, ਜੀਓ ਮਾਨ ਸਾਹਿਬ ਜੀ, ਦਿਲ ਦੀ ਵੇਦਨਾ ਸਾਂਝੀ ਕੀਤੀ ਹੈ ਬਾਈ ਜੀ ਨੇ, ❤❤❤🙏😪

AmanDeep-fiqt
Автор

ਮਾਨ ਫ਼ੈਨਾ ਲੲੀ ਇਹ gift ਬਹੁਤ ਸੋਹਣਾ ਹੈ 🙏🙏♥️♥️🤟🤟

barusingh
Автор

ਅੱਜ ਰਾਤ ਗੀਤ ਤੇ ਪਹਿਰਾ ਦੇਣ ਵਾਲੇ ਮਾਨ ਫੈਨ ਕਰੋ ਲਾਇਕ ਕੂਮੈਂਟ 🔥👌

sattisingh
Автор

Ohi Chann Ohi Rattan ਗਾਣੇ ਵਾਲੀ Felling ਆਉਂਦੀ ਐ ਗਾਣਾ ਸੁਣ ਕੇ Lub U ustaad ❣️❣️❣️

darkproduction
Автор

ਕੌਣ ਕੌਣ ਮਾਨ ਸਾਬ ਦਾ ਸੋਹ ਰੱਬ ਦੀ ਗਾਣਾ ਸੁਣਕੇ ਇਥੇ ਆਇਆ 👌❤️

No--Touchan-king
Автор

ਮਾਨਾਂ ਵੇ ਮਾਨਾਂ,
ਨਿੱਤ ਨਵੇ ਗੀਤ ਘੜੀ ਜਾਨਾ,
ਜੁਬਾਨ ਦਾ ਪੱਕਾ,
ਹਫਤੇ ਬਾਅਦ ਹੀ ਧਰੀ ਜਾਨਾ,
ਆਪਣੇ ਕੱਟੜ ਫੈਨਾ ਨੂੰ ਖੁਸ਼ ਕਰੀ ਜਾਨਾ,
ਆਪਣੇ ਹੇਟਰਾਂ ਦੇ ਤਾਂ ਚਪੇੜਾਂ ਹੀ ਧਰੀ ਜਾਨਾ,
ਸੱਚੀ ਪਾਗਲ ਆ ਤੂੰ ਲਿਖਾਰੀ ਵੱਡਾ,

ਤਾਂਹੀਓਂ ਤਾ ਦਿਲ ਮੋਹ ਲਿਆ ਸਾਡਾ,

ਤੇਰੀ ਰੀਸ ਨੀ ਹੋਣੀ ਕਿਸੇ ਤੋਂ,

ਕਿਉਂਕਿ ਤੂੰ ਸ਼ੇਰ ਆ ਸਾਡਾ....Sheikh saab

Love you Maan saab 😍❤😘

ranjeetmaan
Автор

ਇੱਕ ਲੇਖਕ ਮਾਨ ਬੇਈਮਾਨ,
ਉੱਤੋ ਸਿੰਗਰ ਕਮਾਲ
ਅੱਜ ਪਤਾ ਲੱਗਾ ਕਿਉਂ ਕਹਿੰਦੇ ਨੇ ਖੰਟ ਵਾਲੇ ਨੂੰ ਗੀਤਾਂ ਦੀ ਖਾਣ,
ਸਾਡਾ ਜਿਉਦਾ ਰਹੇ ਉਸਤਾਦ ਬੱਬੂ ਮਾਨ,
Love U Ustaad ji

bikkarbhatti
Автор

ਸੌਂਗ ਦੇ ਮਿਊਜ਼ਿਕ ਲਈ ਕਿੰਨੇ ਲਾਇਕ ਆ ਲਵਾਓ ਹਾਜਰੀ ਫਿਰ ਕੱਟੜ ਫੈਂਨਜ 🔥🔥🥰🥰😍😍✌✌🤘🤘

jassajatt
Автор

ਤਰਸ ਰਿਹਾ ਵੇਖਣ ਨੂੰ ਉਹਨੂੰ ਕਾਸ਼ ਕਿ ਪੰਜ ਸਾਲ ਪਹਿਲਾਂ ਉਸਦਾ ਸਾਥ ਦਿੱਤਾ ਹੁੰਦਾ ਅੱਜ ਮੇਰੇ ਨਾਲ ਹੁੰਦੀ ਉਹ ਨਾ ਕਿ ਰੱਬ ਕੋਲ 😭😭😭😭😭😭🙏

luckymundi