R NAIT - DABDABA | Official Video | Gurlez Akhtar | MixSingh | Aveera Singh | Punjabi Song 2023

preview_player
Показать описание
DABDABA | ਦਬਦਬਾ

R Nait Music & Rajchet Sharma Presents the Official video of the Punjabi Song DABDABA. The song has been written and composed by R Nait himself and the female vocals are given by Gurlez Akhtar. The Music Video features Aveera Singh Masson. Enjoy the song and do like, comment and subscribe to the channel for more updates!

🎧 Listen to DABDABA on all Audio Streaming Platforms:-

Track Credits:-
Singer/Lyrics/Composer - R Nait
Female Vocal - Gurlez Akhtar
Music - Mix Singh
Female Lead - Aveera Singh
DOP - Mintu
Production - K2
Makeup - Guru
Hair - Happy Tru Barbar
Photography - Jatinder Mehra @Maan photography
Associate - Shamsher Singh & Gurdeep
Assistant - Bunty & Gurdev
STILL & MAKING - HARNAMPHOTOGRAPHY (HARNAM SINGH)
Edit/Color - Yatin Arora
Asst Edit - Harshwinder Singh
Directors - Dilsher Singh & Khushpal Singh
Film By - Tru Makers
Online Promotion: Pro Media

Enjoy & stay connected with us!

For Licensing enquiries:

#RNait #Dabdaba #GurlezAkhtar #PunjabiSong
Рекомендации по теме
Комментарии
Автор

HAJI KIDA LAGYA JI DABDBA COMMENTS KR K DSEO ❤✌🏻

RNait
Автор

Sat Sri Akal Ji 🙏🏻 Kive Lagya Dabdaba 💪🏻 Music Ok aa ?

MixSingh
Автор

ਡੱਕੇ ਵਾਲੀ ਖਾਣ ਵਾਲੇ ਕੁਲਫੀਆਂ ਨੀ ! ਗੱਲ ਕਰਦੇ ਆ ਬਦਮਾਸ਼ੀ ਦੀ 👌👌👌👌🔥🔥🔥🔥🔥🔥🔥🔥

thakursaab
Автор

ਜਿਨਾ ਮਜ਼ਾ ਦਬਦਾ ਤੇ ਡਿਫਾਲਟਰ ਚ ਆਏਆ ਵੀਰ ਉਦਾ ਦੇ ਗਾਣੇ ਦਾ ਇੰਤਜ਼ਾਰ ਰਹਿੰਦਾ ਸਾਨੂੰ ।।

rajankhosla
Автор

ਨੀ ਹੁਣ ਸਾਨੂੰ ਤੂੰ ਦੱਸੇਗੀ, , ਕੌਣ ਹੁੰਦੇ ਆ ਬੈਲੀ 🤟🤟🤟🤟always on top🤟 ਦੱਬਦਾ ਕਿੱਥੇ ਆ🔥🔥🔥

nait_forever
Автор

ਧਰਮਪੁਰ ਆਲੇ ਨੇ ਵੀ ਸਿਰਾ ਲਾ ਰੱਖਿਆ ਬਾਬੇਓ ਪਤਾ ਨੀ ਖਾ ਕੇ ਲਿਖਦਾ ✍️ ਪਤੰਦਰ
ਲਵ ਯੂ ੨੨ ਸਿੱਧੂ ਤੋਂ ਬਾਦ ਤੇਰੇ ਗਾਣਿਆਂ ਨੇ ਹਨੇਰੀ ਠਾ ਰੱਖੀ ਆ legend naver die ❤️❤️❤️

Foujisabb
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

kanwardeepsingh
Автор

ਬਹੁਤ ਹੀ ਸ਼ਲਾਘਾਯੋਗ ਅਤੇ ਸੋਹਣਾਂ ਗੀਤ ਹੈ ਵੀਰ ਜੀ❤❤❤❤❤❤❤❤

amritnirman
Автор

ਇਹ ਕਿੱਥੋਂ ਟਲਦਾ ਪਤੰਦਰ 😅 ਸਿਰਾ ਲਾ ਦਿੰਦਾ ਜਦੋਂ ਆਉਂਦਾ ਆ ❤ ਬੰਬ ਗਾਣਾ 💣💣 ਨੇਤ ਬਾਈ ❤❤

singerlyrics-j
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y

PBX-
Автор

Traveling +vibe+light rain+window seat+Memories Her + earphone+alone=Heaven💞

BollywoodMashupIndia
Автор

ਬਹੁਤ ਵਧੀਆ ਗਾਣਾ ਗਾਇਆ 22 ਨੇ ਬਹੁਤ ਮਿਹਨਤ ਕੀਤੀ ਹੈ, ਪਰਮਾਤਮਾ ਚੜਦੀਕਲਾ ਵਿੱਚ ਰੱਖਣ ❤❤❤❤

FunshortsOfficial-qszh
Автор

ਸਭ ਤੋਂ ਵੱਡੀ ਗੱਲ ਬਾਈ ਨੇ ਗਾਣੇ ਦਾ ਨਾਮ ਪੰਜਾਬੀ ਚ ਲਿਖਿਆ 🖋️🔥

preet_abohariya
Автор

ਸਿਰਾ ਜਮਾ ਸਿਰਾ ਛੋਟੇ ਵੀਰ ਰੱਬ ਤੈਨੂੰ ਤੰਦਰੁਸਤੀ ਦੇਵੇ ਨਾਲੇ ਵੀਰ

dharmindersandhusurpreetso
Автор

ਬਹੁਤ ਸੋਹਣਾ ਗੀਤ ਆ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚਲਦੀ ਕਲਾ ਵਿੱਚ ਰੱਖੇ ❤❤❤❤❤❤❤❤❤Loveyou r nait

armaankhurana
Автор

ਕੌਣ ਹੁੰਦੇ ਆ ਵੈਲੀ ਹੁਣ ਸਾਨੂੰ ਤੂੰ ਦੱਸੇਂਗੀ 👌👌👌

karmasahoke
Автор

ਪਤਾ ਨਹੀਂ ਪਤੰਦਅਰ ਕਿੱਥੇ ਬੈਠ ਕੇ ਲਿਖਦਾ ਸਿਰਾ ਈ ਲਾ ਦਿੰਦਾ ਪਤੰਦਰ ਕਿੱਥੇ ਟਲਦਾ❤🎉

SUPER_GAMER_
Автор

ਕਿਆ ਬਾਤ ਐ ਭਰਾ, ਪਹਿਲਾਂ ਦੀ ਤਰ੍ਹਾਂ ਸਿਰਾ ਲਾ ਤਾ ਗੀਤ ਆਲਾ❤ Repeat chlda y bhut ghaint song aw👌👌👌👌👌👌

jinderbrar
Автор

Old r nait back ❤
Att karawadi veere 💯
Old defaulter, dabda kitte aa aali vibe aave 🎤🌋

aarifeditz
Автор

कोन कोन मानता है कि मा इस दुनिया में सबसे बड़ा योद्धा है❤❤😊😊

Amangodara