Punjabi new Hit Film Sucha Soorma Surinder Shinda TMC Hits

preview_player
Показать описание
Artist;--Gurpreet suman(Beero),Sukhwinder Sukhi(Naraina),Dhanwant Dhanna(Sucha),Taranjit(Ghugharh)Parminder Gill(Bhathi wali)Karnail Mann(hari ram)
Singer ;--Surinder Shinda ,Davinder Shekhon
Director;--Surjit Sandhu
Producer;-Narinder Thukral Tmc Studioz
Рекомендации по теме
Комментарии
Автор

Babbu Maan wali sucha soorma bahut vadia film a sucha de sare pind de v dekh k aye a ja k superhit film a

JassaKang-ypiw
Автор

very nice
beero di voice boht vadhiya singing vich

virenderchamkila
Автор

2024 wich kon kon aaa babbu maan di movie wekh k😂😂

gurdevjossan
Автор

ਜੇਕਰ ਸੁੱਚੇ ਸੁਰਮੇਂ ਦੇ ਪਿੰਡ ਦੇ ਬਜ਼ੁਰਗਾਂ ਦੇ ਮੁੱਖ ਤੋਂ ਸੁਣੀਏ, ਤਾਂ ਸੁਚੇ ਦੇ ਫੋਜ਼ ਤੋਂ ਵਾਪਸ ਆਉਣ ਤੋਂ ਬਾਅਦ ਕਹਾਣੀ ਦਾ ਪੱਖ ਹੋਰ ਪਾਸੇ ਵੱਲ ਜਾਂਦਾ ਹੈ, ਅਖਾੜੇ ਵਾਲੀ ਕੋਈ ਗੱਲ ਨਹੀਂ ਹੈ, ਘੂਕਰ ਨੂੰ ਸੁੱਚੇ ਨੇ ਗਲ਼ੀ ਵਿਚ ਮਾਰਿਆ ਸੀ, ਜਦੋਂ ਕਿ ਉਹ ਪੱਠੇ ਲੈ ਕੇ ਜਾ ਰਿਹਾ ਸੀ, ਤੇ ਫਿਰ ਆਪਣੀ ਭਾਬੀ ਨੂੰ ਜ਼ੋ ਕਿ ਘਰ ਵਿੱਚ ਹੀ ਸੀ, ਪਿੰਡ ਦੇ ਬਜ਼ੁਰਗ ਦੀ ਇੰਟਰਵਿਊ ਪੂਰੀ ਤਰ੍ਹਾਂ ਵਿਸਥਾਰ ਸਹਿਤ ਯੂ ਟਿਊਬ ਤੇ ਪਈ ਹੈ, ਸੁੱਚੇ ਦੀ ਬਾਕੀ ਜ਼ਿੰਦਗੀ, ਸਜ਼ਾ ਤੇ ਫਾਂਸੀ ਦੀ ਜਗ੍ਹਾ ਦਾ ਵਿਵਰਣ ਵੀ ਹੈ, ਫਿਲਮ ਨੂੰ ਅਧੂਰਾ ਹੀ ਬਣਾਇਆ ਗਿਆ ਹੈ ।

malkitghai
Автор

ਬਥੇਰਾ ਟਾਈਮ ਪਾਸ ਕੀਤਾ ਏਨਾ ਨੇ ਪਰ ਬੱਬੂ ਮਾਨ ਅੱਗ ਕੱਢੂ ਹੁਣ ਸੁੱਚਾ ਸੂਰਮਾ ਨਾਲ❤

Amardeep
Автор

ਕਿਨਾੰ ਸੋਹਣਾ ਪੰਜਾਬ ਸੀ ਹੁਣ ਹਰ ਘੁਕਰ ਜੰਮ ਪੲਏ

KirpalSingh-zpgv
Автор

ਸੁੱਚੇ ਸੂਰਮੇ ਕੇਈ ਫਿਲਮਾ ਬਣਿਆ ਪਰ ਪੂਰੀ ਕਹਾਣੀ ਕਿਸੇ ਵੀ ਨਹੀ ਦਸੀ ਬੱਸ ਘੂਕਰ ਦੀ ਮੌਤ ਤਕ ਹੀ ਹੁਦੀ ਹੈ ਅਗੇ ਕੀ ਹੋਇਆ ਸੁੱਚੇ ਨਾਲ ਉਹ ਵੀ ਦਸਿਆ ਜਾਵੇ ਕਿਵੇ ਫਾਂਸੀ ਹੋਈ ਸੀ ਕਿਵੇ ਬਚੜਾ ਤੋ ਗਾਉ ਐ ਛਡਾਵਾਈਆ ਸੀ ਕਿ ਵੇ ਗੱਜਣ ਸਿੰਘ ਤੇ ਰਾਜ ਕੌਰ ਨੂੰ ਮਰਿਆ ਸੀ

jshinda
Автор

❤❤verybeutiful video ji bhaji thanks verygoodji ❤❤

sukhwindersingh
Автор

Rabb kade v kise nu Edda dokha na dva ve

Gurpreet_Singh.
Автор

ਇਸ ਤੋਹ ਇਹ ਪਤਾ ਲੱਗਦਾ ਹੈ ਵੀ ਨਾਰਾਇਣ ਇਕ ਨਿਕੰਮਾ ਬੰਦਾ ਸੀ ਨਾ ਓਸ ਤੋਹ ਆਪਣੇ ਜਨਾਨੀ ਸਾਂਭੀ ਗਏ ਨਾ ਉਹਦੇ ਆਸ਼ਿੱਕ ਕੁਕਰ ਇਹ ਸਬ ਨਾਰਾਇਣ ਦੇ ਪੈਰੋ ਹੋਇਆ ਉਹ ਇਸ ਲਾਏ ਕਿਉਂ ਕ ਉਹ ਇਕ ਨਿਕੰਮਾ ਇਨਸਾਨ ਸੀ

Jattlifevlogz
Автор

ਵੈਸੇ ਇਕ ਗੱਲ ਆ ਲੋਕੀ ਕੈਂਦੇ ਨੇ ਵੀ ਪੁਰਾਣਾ ਜ਼ਮਾਨਾ ਵਡਿਆ ਸੀ ਜਿਸ ਹਿਸਾਬ ਨਾਲ ਇਹ ਫ਼ਿਲਮ ਚ double meaning ਚੱਲ ਰਿਹਾ ਸਿੱਧਾ ਕੰਮ ਇੱਸ ਹਿਸਾਬ ਨਾਲ ਬੇੜਾ ਹੀ ਗਰਕ ਸੀ ਓਸ ਟਾਈਮ ਵੀ

Jattlifevlogz
Автор

Singh is real king 🤴 sher koom Singh is real king 🤴

S.U.sharma
Автор

Babbu Maan wali blockbuster ho gyi film

JassaKang-ypiw
Автор

ਭਾਗ ਦੇ ਗੋਲੀ ਤਾ ਮਾਰੀ ਸੀ ਪਰ ਉਹ ਕਹਿੰਦੇ ਬਚ ਗਿਆ ਸੀ

jagwindersingh
Автор

Sucha soorma da jaddi pind gehri bhaagi district bathinda c

penduclubpb
Автор

Menu eh gll ni samj lgdi esne saloute kyo mareya last vic

singhgurjant
Автор

Sucha soorme de pind da koi v mob, , numr de skda g plz

bhollababa
Автор

Eh ta sadde pind bnni hoyi aw pind hamidi dist. Barnala

flopcabdriver
Автор

ਇਸ ਫਿਲਮ ਵਿੱਚ ਬਹੁਤ ਕੂੜ ਝੂਠ ਹੈ ਬਰਿੰਦਰ ਨੇ ਇੱਕ ਫਿਲਮ ਬਣਾਈ ਉਸ ਦੇ ਵਿੱਚ ਪੂਰੀ ਸੱਚਾਈ ਹੈ ਬੱਲਬੀਰੋ ਬਹੁਤ ਇੱਜ਼ਤ ਵਾਲੀ ਕੁੜੀ ਸੀ ਇਸ ਫਿਲਮ ਵਿੱਚ ਉਸ ਦੀ ਕਹਾਣੀ ਇਸ ਢੰਗ ਨਾਲ ਪੇਸ਼ ਕੀਤਾ ਕਿ ਬੱਲਬੀਰੋ ਭਾਬੀ ਦੀ ਇੱਜ਼ਤ ਨੂੰ ਤਾਰ ਤਾਰ ਕਰ ਦਿੱਤਾ ਬੱਕਵਾਸ ਫਿਲਮ

sharanjeetkaur
Автор

Teri Pan Di Lana film banane Wale saccha song daru pite mote mote

majorsingh