AKHIYAN - HARKIRAT SANGHA | STARBOY X

preview_player
Показать описание
"MERCURY" EP now streaming on all platforms.

Credits:
Artist/Lyricist/Composer: Harkirat Sangha
Music Prod: Starboy X
Engineered By: Dense
Visuals: Hrprt Brar

Promotions : Sharp Media

Harkirat Sangha Socials:

Рекомендации по теме
Комментарии
Автор

dark circle de jayi so sweet song my fav

Dorothy_moudgill
Автор

ਲਾਉਣੀਂ ਐਂਨਕ ਵੀ ਛੱਡਤੀ ਸ਼ੀਸ਼ੇ ਵਿੱਚ ਹੁਣ ਨਾ ਜਾਣ ਲੁਕੋਈਆਂ॥ ਹੁਣ ਤਾਂ ਚਿੱਤ ਚੇਤੇ ਵੀ ਨਹੀਂ ਕਦੋਂ ਸੀ ਆਖਰੀ ਵਾਰੀ ਰੋਈਆਂ ❤️ What a vibe bruh… ❤❤❤

Harmanbrar
Автор

Surj chrrde tyi jaga ..ve pehla vjde nyi si 12..kchi neende uth java fr pani de shite mara ❤❤..awesome vibeZz❤❤

ramandeepkaur
Автор

That’s such a masterpiece out there! 😍… what a vibe🫶🏻👌💫

sukhmanpreetkaur
Автор

ਮੈਨੂੰ ਤਾਂ ਵੀਰੇ ਸਾਰਾ ਹੀ ਵਧੀਆ ਲੱਗਿਆ ❤ ਕਿਹੜੀ ਲਾਇਨ ਦੱਸਾਂ 🤗

maniDeep-pywo
Автор

Dark circle de jati na mai 21 salad theek bachiyan, hun kise hor nu vekhn na, jo akhiyan tere nl mehlayian ❣️❣️❣️❣️❣️

SandeepKaur-bbte
Автор

Kya e kha yr bhot sohna song lgya harkirat, ena sach gaa dita tusi congratulations for ur incredible song

JasmeetKaur-lqiy
Автор

"I am so honored you shared this with me."❤️ "That beat is out of the world"🌍❤️

Hoshiyar_
Автор

ਹੁਣ ਤਾਂ ਚਿੱਤ ਚੇਤੇ ਵੀ ਨਹੀਂ ਕਦੋਂ ਸੀ ਆਖਰੀ ਵਾਰੀ ਰੋਈਆਂ 😢❤

AmanjotKaur-gd
Автор

veere aa gaana 100 million cross jaye ga q k jo vibe hai repeat py yehi sunne ka dil krta gaane ka dil krta beautifull composition lyrics vocals music ❤❤

zpmusic
Автор

I don’t know why am listening it again and again😩♥️

deol_saab
Автор

0:57 Chaar paase tu disde jidhar b vekha nazar ghuma k✨✨✨😩❤

SupritiSabar
Автор

ਬੋਹੋਤ ਸੋਨਾ ਗਨਾ ਆ ਵੀਰੇ ✨ Most underrated one! ❤

yashpreetsingh
Автор

dark circle de jayi this was damn good

DivyanshuPatheja
Автор

ਹਰ ਇਕ ਸਤਰ ਸਲਾਉਣ ਵਾਲੀ ਆ, ਬਹੁਤ ਸੋਹਣਾ ਲਿਖਿਆ ਏ

kulwinderkaurkulwinderkaur
Автор

Bohot jaldii tera naam ho jaana veere ❤

gautamrajput
Автор

ਤੇਰੇ ਬਿਣ ਸਾਡਾ ਇਸ ਦੁਨਿਆ ਤੇ ਕੀ ਹੈ ਸੱਜਣਾ,
ਤੇਰੇ ਬਿਣ... ਸਾਡਾ ਇਸ ਦੁਨਿਆ ਤੇ ਕੀ ਹੈ ਸੱਜਣਾ,
ਗੱਲ ਮੰਨੀਏ ਤੁਹਾਡੀ ਹਰ ਇੱਕ ਹਜੂਰ।
ਤੇਰੀਆਂ ਅੱਖੀਆਂ ਦਾ ਫੈਲਣ ਨਾ ਦੇਵਾਂ ਕੱਜਲਾ
ਨੀ ਅੱਖੀਆਂ ਦਾ ਫੈਲਣ ਨਾ ਦੇਵਾਂ ਕੱਜਲਾ,
ਡਾਰਕ ਸਰਕਲ( Dark Circle) ਦੀ ਤਾਂ ਗੱਲ ਹੀ ਬੜੀ ਦੂਰ।।।।।❤️

AshmeetSingh-lxio
Автор

Pure and effortless singing, this seems no difficult for him as he sings really good and in a continuing flow. Love you bro

sukhmandeepsingh
Автор

Dark circle ਦੇ ਜਈਂ ਨਾ, ਮੈਂ 21a ਸਾਲਾਂ ਤੀਕ ਬਚਾਈਆਂ❤️
ਹੁਣ ਕਿਸੇ ਹੋਰ ਨੂੰ ਵੇਖਣ ਨਾ, ਜੋ ਅੱਖੀਆਂ ਤੇਰੇ ਨਾਲ ਮੈਂ ਲਾਈਆਂ💫✨🫶🏻

jasskaur
Автор

ਚਾਰੇ ਪਾਸੇ ਤੂੰ ਦਿਸਦਾ ਜਿਧਰ ਵੀ ਵੇਖਾਂ ਨਜ਼ਰ ਘੁਮਾਕੇ ❤
ਲਾ ਕੇ ਸ਼ਿਸ਼ਾਂ ਜੇ ਵੇਖਾਂ ਤੂੰ ਮੁਹਰੇ ਖੜ ਜਾਂਦਾ ਏ ਆ ਕੇ ❤
ਹੱਲ ਕਿਸੇ ਨੂੰ ਲੱਭਿਆ ਨਹੀਂ ਮੈਂ ਕਿੰਨੀਆਂ ਡਾਕਟਰਾਂ ਕੋਲ ਵਿਖਾਇਆ 🥰
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ ਜੋ ਅੱਖਿਆਂ ਤੇਰੇ ਨਾਲ ਮੈਂ ਲਾਇਆ ❤😘💖🎉

anumahey