Baba Balak Nath Superhit Bhajans | Vol 6 | Audio Jukebox | Pirti Silon | Pirti Silon Music

preview_player
Показать описание
PIRTI SILON MUSIC PRESENTS
#bababalaknathsuperhitbhajan
#pirtisilon
#bababalaknathbhajan
#trending
#pirtisilonmusic
#bhajan
#bhajans
#dharmik
#dharmikvideo
#devotional
#devotionalsongs
#devotionalmusic

Video credits :-

Singer/Composer-Pirti Silon
Music :- DD
Lyricst -pirti silon & virdi arjanwalia,Sandeep Dhanda,Swami Khairabadi,Sandeep Kaler
Poster design -mukesh saroy
Spl Thanks :- All Sangat Baba Balak Nath Ji
Label :- Pirti Silon Music
Company Contacts :- 98786-43119

1. Guffa Diyan Paudiyaan
2. Jogi Dar Nach Lain De
3. Teri Kirpa
4. Unlimited Mehran
5. Tere Darr Baalka
6. Guddi Chadi Jandi Aa
7. Sukoon Mil Jave
8. Terracean Te Mor Nach De
9. Golden Gotta
10. Kagaz di bedhi
11. Udd Ke Aaja
12. Daseya Tere Moran Ne
13. Coming Back
14. Nikka Jeha Jogi
15. Gufa Te Hunde Rang

Like || Share || Spread || Love
Subscribe Pirti Silon Music. channel for unlimited More Bhajans
Рекомендации по теме
Комментарии
Автор

🌹🌹ਜੈ ਬਾਬੇ ਦੀ 🌹🌹ਬਹੁਤ ਵਧੀਆ ਭਜਨ ਸਿੱਧ ਬਾਬਾ ਬਾਲਕ ਨਾਥ ਜੀ ਦੇ 🌹🌹ਜੈ ਬਾਬੇ ਦੀ🌹🌹

makhansingh
Автор

Jai Sidh Baba Balak Nath Gufa De Basi Ji Ki, Jai Naina Devi Mata Maa Sheranbaali Ji Ki, Snatan Dharam Ki Jai 🎉🎉🎉

anitadevi
Автор

ਪਿਰਤੀ ਵੀਰ ਤੇਰੇ ਭਜਨ ਸੁਣ ਕੇ ਦਿਨ ਚੜਦਾ ਸਾਡਾ ਜਿਉਂਦਾ ਰਹਿ 22 ਜੈ ਬਾਬਾ ਜੀ ਦੀ

Deepsidhu
Автор

ਜੈਕਾਰਾ ਪੌਣਾਹਾਰੀ ਦਾ ਬੋਲ ਸੱਚੇ ਦਰਬਾਰ ਦੀ ਜੈ 💐💐🙏🙏
ਜੈ ਸਿੱਧ ਬਾਬਾ ਬਾਲਕ ਨਾਥ ਜੀ ਦੀ 🌹🌹🙏🙏

vjdhanda
Автор

Happy birthday baba ji bhajan very very ghaint

Hardeep-singh
Автор

ਆਨੰਦ ਆ ਗਿਆ ਛੋਟੇ ਵੀਰ ਬਾਬਾ ਹੋਰ ਤਰੱਕੀਆਂ ਦੇਵੇ

satwant-singh
Автор

ਰਾਤ ਆਸਰੋ ਪਿੰਡ ਤੁਹਾਡਾ ਜਾਗਰਣ ਦੇਖਿਆ ਮਨ ਗਾਰਡਨ ਗਾਰਡਨ ਹੋ ਗਿਆ ਵੀਰ ਜੀ ਅਗਲੇ ਸਾਲ ਵੀ ਤੁਸੀਂ ਪੱਕੇ ਹੋ ਗਏ ਸਵੇਰੇ ਸਲਾਹ ਹੋ ਗਈ ਸੀ ਕਮੇਟੀ ਦੀ

gurpreet
Автор

🙏 ਜੈ ਪੌਣਾਹਾਰੀ ਬਾਬਾ ਜੀ ਦੀ ਵੀਰੇ ਸਾਰੇ ਭਜਨ ਬਹੁਤ ਜਿਆਦਾ ਸੋਹਣੇ ਆ ਸੁਣ ਕੇ ਬਹੁਤ ਬਹੁਤ ਸਕੂਨ ਆਉਂਦਾ ਪੌਣਾਹਾਰੀ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ ਜੈ ਟੋਬੇ ਵਾਲੇ ਬਾਬਾ ਜੀ ਦੀ ਪਿੰਡ ਸੱਜਣਾਂ ਵਾਲੇ 🙏🙏♥️♥️🌹🌹💐💐

amandeepsangha
Автор

ਸਿਰਾ ਹੀ ਲਾ ਦਿੱਤਾ ਵੀਰ ਸਾਰੇ ਭਜਨ ਸੁਪਰ ਹਿੱਟ ❤❤

Deepsidhu
Автор

ਪਾਜੀ ਜੈ ਬਾਬਾ ਬਾਲਕ ਨਾਥ ਜੀ ਦੀ ਵੀਰ ਜੀ ਤੁਹਾਡੇ ਚੈਨਲ ਦੀ ਹੈਕਰ ਵਾਲੀ ਖਬਰ ਸੁਣਕੇ ਬਹੁਤ ਬੁਰਾ ਲੱਗਾ ਸੀ ਤੇ ਬਹੁਤ ਅਰਦਾਸਾ ਕੀਤੀਆਂ ਤੇ ਭਰੋਸਾ ਵੀ ਸੀ ਕਿ ਬਾਬਾ ਜੀ ਤੁਹਾਡੀ ਜਰੂਰ ਸੁਣਨ ਗੇ, ਔਰ ਪਾਜੀ ਅਸੀਂ ਤੁਹਾਨੂੰ ਕਮੈਂਟਾਂ ਵਿਚ ਬੋਲਦੇ ਹਾਂ ਕਿ ਬਾਬਾ ਜੀ ਤੁਹਾਡੇ ਨਾਲ ਨੇ ਤੁਹਾਡੇ ਤੇ ਬਾਬਾ ਜੀ ਦੀ ਕਿਰਪਾ ਹੈ, ਦੇਖਲੋ ਅੱਜ ਇਸ ਤੋਂ ਵੱਡਾ ਚਮਤਕਾਰ ਹੋਰ ਹੋ ਵੀ ਕਿ ਸਕਦਾ ਹੈ, ਬਾਬਾ ਜੀ ਤੁਹਾਡੇ ਹਮੇਸ਼ਾ ਨਾਲ ਨੇ, ਇਸ ਤੋਂ ਤੁਹਾਨੂੰ ਹੋਰ ਵੀ ਯਕੀਨ ਹੋ ਗਿਆ ਕਿ ਬਾਬਾ ਜੀ ਤੁਹਾਡੇ ਨਾਲ ਨੇ, ਤੇ ਸਾਰੀ ਸੰਗਤ ਨੇ ਪਰਿਵਾਰ ਦੀ ਤਰਾ ਤੁਹਾਡੇ ਲਈ ਅਰਦਾਸ ਕੀਤੀ ਓਹਨਾ ਦਾ ਵੀ ਬਹੁਤ ਬਹੁਤ ਧੰਨਵਾਦ, ਇਸ ਤਰਾ ਹੀ ਜੋਗੀ ਜੀ ਦੀ ਕਿਰਪਾ ਤੁਹਾਡੇ ਤੇ ਬਾਣੀ ਰਹੇ ਤੇ ਬਾਬਾ ਜੀ ਦੇ ਭਜਨ ਤੁਹਾਡੇ ਤੋਂ ਸੁਣਦੇ ਰਹੀਏ

Jaibababalaknathji
Автор

You always gives us superhit bhajan from delhi

jaisminesandhu
Автор

ਵਾਹ 22 ਬਹੁਤ ਬਹੁਤ ਬਹੁਤ ਹੀਂ ਪਿਆਰੇ ਭਜਨ ਜੈ ਬਾਬੇ ਦੀ

Lucky_walia
Автор

ਜੈ ਬਾਬਾ ਬਾਲਕ ਨਾਥ ਦੀ
ਜੈ ਬਾਬਾ ਪੋਣਾਹਾਰੀ
ਮੰਗਾ ਸਿੰਘ
ਪਿੰਡ ਬੁਰਜ ਲੱਧਾ ਸਿੰਘ ਵਾਲਾ

MangasinghmeharMangasinghmehar
Автор

Jai pona Hari ji ❤❤❤❤❤❤❤❤😊😊😊😊😊😊😊😊😊😊😊😊😊😊

MataSukhver
Автор

Tuhade sare bhajan bhut hi wdhia ne veer ji 🙏

bachipaunaharidi
Автор

ਸਾਰਾ ਦਿਨ ਪਿਰਤੀ ਸੀਲੋੰ ਹੀ ਚਲਦਾ ਗੱਡੀ ਚ ਲਵ ਯੂ ❤ ਜੈ ਬਾਬੇ ਦੀ

satwant-singh
Автор

❤ jai baba balak nath ji di 🌹 veer ji 🌹

sukhdevsharma
Автор

Jai jaikar sidh nath ji di baba ji di kirpa eda hi bani rahe veere🌹🌹🙏🙏

ManjitKaur-vsnm
Автор

Jai baba ji di 🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹

pushkarbharti
Автор

❤❤ Shri nath Ji aadesh aadesh aadesh g❤❤

basantnath