punjab weather 24-25 december update

preview_player
Показать описание

Рекомендации по теме
Комментарии
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਭਾਦਸੋਂ ਏਰੀਆ ਹਲਕੀ ਬੱਦਲਵਾਈ ਨਾਲ ਹਲਕੀ ਹਲਕੀ ਧੁੱਪ ਵੀ ਹੈ

amriksingh
Автор

ਮੈਨੂੰ ਲੱਗਦਾ ਹੈ ਜੇ ਸੀਤਲਹਿਰ ਨਾਂ ਚੱਲੀ ਤੇ ਇਹ ਕੁਝ ਦਿਨ ਧੁੰਦ ਪੈ ਕੇ ਫੇਰ ਪੱਛਮੀ ਹਵਾਵਾਂ ਤੇ ਕੋਰਾ ਪਵੇ ਤੇ ਮਾਰਚ ਤੱਕ ਪੱਛਮੀ ਹਵਾਵਾਂ ਚੱਲਦੀਆਂ ਰਹੀਆਂ ਤਾਂ 2008ਵਾਗ ਗਰਮੀਆਂ ਵਿੱਚ ਮੀਂਹ ਬਹੁਤ ਪੈਣਗੇ ਜੇ ਕੋਈ ਜਲਵਾਯੂ ਪਰਿਵਰਤਨ ਵਰਗੀ ਆੜਤਨ ਨਾਂ ਪਵੇ ਤਾਂ ਮੈਂ 100% ਕਹੀਂਦਾ ਹਾਂ ਗਰਮੀਆਂ ਵਿੱਚ ਮੀਂਹ ਰਿਕਾਰਡ ਤੋੜਨ ਗੇ ਜਿਵੇਂ ਹੁਣ ਅਰਬ ਵਿੱਚ ਜੰਗ ਦਾ ਅਸਰ ਨਾ ਪਵੇ ਤਾਂ ਮੀਂਹ ਬਹੁਤ ਪੈਣਗੇ ਹੁਣ ਦੇ ਮੌਸਮ ਅਨੁਸਾਰ

BitaSingh-uc
Автор

Nawanshahr badalbai bani hoi aa,
Dhup bilkul light jahi aa

nujiSonuji
Автор

Good information for this channel be like all ❤

SandeepSingh-cwqv
Автор

Sade hoshiarpur BSF kharkan Meeh nai peya 😢😢😢

balvirkaur