JIND - Korala Maan | Avvy Sra | | Team7 picture

preview_player
Показать описание
Use KORALA promo code for +100% on the first deposit. Thank me later!
Risk Warning! Your capital might be at risk!

Brand managed by

Team 7 Picture & Harry Aulakh Presents of Song "JIND", this song is sung by Korala Maan. Music Of Punjabi Song is given by Avvy Sra. Do Like, Comment & Share

_______________________

Subscribe To Our Team7 picture Channel Fo

🔔 Click On The Bell + Turn On Notifications.

Company Contact : ( +919352100007 )

_______________________

A Film By Ishqpura 07 (9872166311)

Song : JIND (Official Video)
Singer/Lyrics : Korala Maan
Female Artist : Seerat Bajwa
Music : Avvy Sra
Mix Master : Yograj Singh & Suyash Singh
Sound Engg : Defuture
Flute : Flutepreet
D.O.P : Syed Tanveer Riyaz, Iqbal Kamboj
Edit/Grade : Jagjeet Singh Dhanoa
Make Up : Sudhir/ Honey
Fashion Designer: Gurdev Sons Designers
Producer : monty kamboj & Shera Begu
Music Distribution : Believe Digital
Youtube Promotions : DEVU DIGITAL
Publicity Design : Sumit Bamal
Directed By Parm Chahal

Label : Team 7 Picture

#Jind #KoralaMaan #Punjabisong
_______________________

► Online Promotion & Music Consultant :- TRU DIGITAL

* Contact - +91 8930620007

All Copyright Reserved ➤ Team7 picture
Рекомендации по теме
Комментарии
Автор

Hnji Kwe Lagya Apna New Song Jind. like Te Comment Karke Daso.

TeamPicture
Автор

*ਕੋਰਾਲਾ ਮਾਨ ਭਾਈ ਦੀ ਆਵਾਜ਼ ਕਮਾਲ ਦੀ ਹੈ❤️👍*
*ਕੌਨ ਕੌਨ ਕੋਰਾਲਾ ਮਾਨ ਦੇ ਕੱਟੜ Fan ਹੈ👍ਕਰੋ!!*

surajs.t
Автор

ਬਾਈ ਨੇ ਅੱਜ ਚੰਦਰੀ ਦੀ ਜਾਦ ਤਾਜ਼ਾ ਕਰਵਾਤੀ

Love you jatta 💖💖

gopigopijatt
Автор

*My favourite line in this song "Jind"*
*ਤੁਹੀ ਬਦਲਗੀ ਸ਼ਹਿਰ ਮਾਨ ਤਾ ਓਥੇ ਰੇਹੰਦਾ ਨੀ👍❣️*

surajs.t
Автор

*ਇੱਕ👍 ਕੋਰਾਲਾ ਮਾਨ ਦੇ ਮਾਂ-ਪੀਓ ਲੇਈ😇*
*ਕਿਓਕਿ ਉਨਾ ਨੇ ਏਕ ਹੀਰੇ ਨੂ ਜਨਮ ਦਿੱਤਾ👌🔥*

surajs.t
Автор

ਤੁਹੀ ਬਦਲਗੀ ਸ਼ਹਰ ਮਾਣ ਤਾ Othi ਰੇਂਦਾ ਨੀ 👌❤️❤️

maanft
Автор

*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏🙏

kabaddi-zqvs
Автор

ਬਾਈ ਜ਼ਿਦ ਗਾਣੇ ਵਿੱਚ ਸਿਰਾਂ ਹੀ ਕਰਵਾ ਦਿੱਤੀ ਵਾਹ ਕਿਆ ਗੀਤ ਹੈ
❤❤❤❤❤

RajwinderKaur-frtw
Автор

Always Different ... ਕੋਰਆਲਾ ਮਾਨ 🔥🔥
ਮੂੰਡਾ ਮਾਨਾ ਦਾ 💣💣💣

MangiVermaVlogs
Автор

Bina kise controversy naal hit hon wala singer =
❤️ KORALA MAAN ❤️

jasnoorsingh
Автор

Ishq mere te bhaari pege din December de👌🤘

dharamveersingh
Автор

This is one of my favorite songs ever. :

guneetahlawalia
Автор

#PunjabiLyrics ❤️
ਇੱਕੋ ਕਾਲਜ ਸਾਡਾ.. ਰਾਹ ਵੀ ਇੱਕੋ ਸੀ..
ਦੋ ਜਾਣੇ ਅਸੀਂ ਲੈਂਦੇ.. ਚਾਹ ਵੀ ਇੱਕੋ ਸੀ..
ਪੀ ਲੈਂਦੀ ਜਦ ਚਾਹ ਤੇ ਕੱਪੀ ਖਾਲੀ ਲਗਦੀ ਸੀ..
ਓਥੀ ਬੁੱਲ੍ਹ ਮੈਂ ਰੱਖੇ.. ਜਿੱਥੇ ਲਾਲੀ ਲਗਦੀ ਸੀ..

ਓਹ ਲਗਦੀ ਸੀ ਮੈਨੂੰ ਚੰਦਰੀ ਹਾਏ ਓਏ ਵਾਂਗ ਜਵਾਕਾਂ ਦੇ
ਮੇਰੇ ਰੱਖੇ ਹੀ ਰੱਖੇ ਆ ਓਹਨੇ ਨਾਂ ਜਵਾਕਾਂ ਦੇ..
ਮੇਰੇ ਰੱਖੇ ਹੀ ਰੱਖੇ ਆ ਓਹਨੇ ਨਾਂ ਜਵਾਕਾਂ ਦੇ..
ਨਾਂ ਜਵਾਕਾਂ ਦੇ.. !!

ਦੁੱਧ ਚਿੱਟੀ ਓਏ ਸੂਟਾਂ ਦੇ ਰੰਗ ਗੂੜ੍ਹੇ ਦੇਖਦੀ ਸੀ..
ਸੁਪਨੇ ਵਿੱਚ ਵੀ ਨਾ ਮੇਰੇ ਦੇ ਚੂੜੇ ਦੇਖਦੀ ਸੀ..
ਸੋਹਣਾ ਬੁਨ ਕੇ ਖ਼ਵਾਬ ਖੌਰੇ ਕਾਹਤੋਂ ਉਧੇੜ ਗੀ ਸੀ..
ਵੱਸ ਨੀ ਚੱਲਿਆ ਇਸ਼ਕ ਮੇਰੇ ਦਾ ਬੂਹਾ ਭੇੜਗੀ ਸੀ..
ਵੱਸ ਨੀ ਚੱਲਿਆ ਇਸ਼ਕ ਮੇਰੇ ਦਾ ਬੂਹਾ ਭੇੜਗੀ ਸੀ..

ਖ਼ਵਾਬ ਇਸ਼ਕ ਦੇ ਚੰਦਰੀ ਨੇ ਓਏ ਮਾਰੇ ਅੰਦਰ ਨੇ..
ਸਰੀ ਲਿਜਾਕੇ ਛੱਡੀ ਏ ਮੇਰੀ ਹੀਰ ਪਤੰਦਰ ਨੇ..
ਸਰੀ ਲਿਜਾਕੇ ਛੱਡੀ ਏ ਮੇਰੀ ਹੀਰ ਪਤੰਦਰ ਨੇ.. !!

ਹੋ ਕਦੇ ਕਦਾਈਂ  ਯਾਦ ਤੇਰੀ ਜਿਉਂਦੇ ਨੂੰ ਖਾਜੇ ਨੀ..
ਅੱਜ ਵੀ ਦੇਖਾਂ ਫ਼ੋਨ ਤੇਰੀ ਮਿੱਸ ਕਾਲ ਹੀ ਆਜੇ ਨੀ..

ਓਹ ਜਿਹੜੇ ਸਿਨਮੇ ਮਿਲਦੇ ਸੀਟਾਂ ਅੱਜ ਵੀ ਪੱਕੀਆਂ ਨੇ..
ਤੇਰੀਆਂ ਮੇਰੀਆਂ ਟਿੱਕਟਾਂ ਨੀ ਮੈਂ ਸਾਂਭ ਕੇ ਰੱਖੀਆਂ ਨੇ..
ਤੇਰੀਆਂ ਮੇਰੀਆਂ ਟਿੱਕਟਾਂ ਨੀ ਮੈਂ ਸਾਂਭ ਕੇ ਰੱਖੀਆਂ ਨੇ..

ਓਹ ਚੰਨ ਦੀ ਚਾਨਣੀ ਮਰਗੀ ਤੋੜ ਗਈ ਤਾਰੇ ਅੰਬਰ ਦੇ..
ਇਸ਼ਕ ਮੇਰੇ ਤੇ ਭਾਰੂ ਪੈਗੇ ਦਿਨ ਦਸੰਬਰ ਦੇ..
ਇਸ਼ਕ ਮੇਰੇ ਤੇ ਭਾਰੂ ਪੈਗੇ ਦਿਨ ਦਸੰਬਰ ਦੇ..  !!

ਹੋ ਕੋਰੇਅਲੇ ਦੇ ਰਾਹਾਂ ਨੂੰ ਜਦ ਚੇਤੇ ਕਰਦੀ ਹੋਊ..
ਪਈ ਰਜਾਈ ਵਿੱਚ ਵੀ ਮਾਨਾ ਅੱਖਾਂ ਭਰਦੀ ਹੋਊ..
ਓਹ ਪਹਿਲੇ ਇਸ਼ਕ ਤੇ ਪਹਿਲੀ ਉਮਰ ਦੀ ਪਹਿਲੀ ਯਾਰੀ ਸੀ..
ਪਹਿਲੀ ਲਾਈਨ ਮੈਂ ਕਮਲੀ ਤੇ ਚੇਤਕ ਤੇ ਮਾਰੀ ਸੀ..
ਪਹਿਲੀ ਲਾਈਨ ਮੈਂ ਕਮਲੀ ਤੇ ਚੇਤਕ ਤੇ ਮਾਰੀ ਸੀ.. !!

ਆਪੇ ਪੜ੍ਹ ਲੀ ਮੈਨੂੰ ਮੈਂ ਮੂੰਹੋਂ ਤਾਂ ਕਹਿੰਦਾ ਨੀ..
ਤੂੰ ਹੀ ਬਦਲ ਗਈ ਸ਼ਹਿਰ ਮਾਨ ਤਾਂ ਓਥੇ ਹੀ ਰਹਿੰਦਾ ਨੀ..
ਤੂੰ ਹੀ ਬਦਲ ਗਈ ਸ਼ਹਿਰ ਮਾਨ ਤਾਂ ਓਥੇ ਹੀ ਰਹਿੰਦਾ ਨੀ.. !!

PunjabiLyricsVideos
Автор

Song gud job Nd hard work veer Di KLM nu salaam awaaj Bohat sohni aa video wali tan aat e krai pyi aa g.

manjeetkhalsa
Автор

best.. dude u r super cute.. totally in love wit u.. n d song...

shrishtiaroda
Автор

Bina kise controversy nal hit hon vala Korala maan 💥

AmandeepSingh-xxlo
Автор

Osem buddy's superb song I love this song God bless you

lashkarjoshi
Автор

"Korala maan" bai amazing.. Mainu karala maan da har ik gaana ghaint lgda e.... Mtlb har ik gaana😘😘

justusual
Автор

This is one of my favorite song of best ...

saurabhyadav
Автор

honestly! This is the first song which I like to watch again and again!

kundankradiya
visit shbcf.ru