Feel | Surjit Bhullar ft. Gurlez Akhtar | Joyatul | Matt Sheron | Latest Punjabi Song 2018

preview_player
Показать описание
#HumbleMusic Presents the New Official Music video #Feel by #SurjitBhullar

Song - Feel
Singer - Surjit Bhullar, Gurlez Akhtar
Music Composer - Joyatul
Music Producer - Joyatul
Lyrics - Matt Sheron
Label - Humble Music
Post Production - Studio Moviedom
Creative Dir - Lil Pessi
Edit - Monty
DOP - Ali Khan
Asst Dir - Sanjay Koom
Still / Asst Dir - Harpreet Singh
Production - Team AG
Artwork - Suraj Art
Makeover - Karan Makeover
A VISION BY DIRECTOR JASS PESSI
Choreographer Anup Rai

Stay Tuned On -

Operator Codes -
Airtel Subscribers Direct Dial 5432116624226 to Set as Hello tune
Vodafone Subscribers for Caller Tune Direct Dial 53710713995
Idea Subscribers for Dialer Tone Direct Dial 5678910713995
BSNL (N & W) Subscribers Direct Dial 567007171921 to set BSNL Tune
BSNL (E & S) Subscribers Direct Dial 5670010713995 to set BSNL Tune

Enjoy & Stay connected with us!
For Queries :+919872207777

Digitally Powered by One Digital Entertainment
Рекомендации по теме
Комментарии
Автор

#surjitbhullar ਅੱਜ ਵੀ ਬਾਈ ਦਾ ਓਹੀ ਅੰਦਾਜ਼ ਆ🙏

manpreetsingh
Автор

ਮੇਰਾ ਤੇ ਚੈਨ ੳੁੜਿਅਾ ਹੋਇਅਾ ਜਦੋ ਦਾ ਇਹ ਗੀਤ ਸੁਣਿਅਾ, 1000 ਤੌਂ ਵੱਧ ਵਾਰ ਸੁਣ ਲਿਅਾ, ਮਨ ਨੀ ਭਰਦਾ ਸੁਣ ਸੁਣ ਕੇ! ਸੱਚੀ ਚਾਅ ਜਿਅਾ ਚੜੀ ਜਾਦਾ ਏ!😍😍😘😘
ਬਹੁਤ ਹੀ ਸੋਹਣਾ ਤੇ ਸਾਫ ਸੁਥਰੀ ਗਾਇਕੀ ਭੁੱਲਰ ਜੀ ਹੀ ਗਾ ਸਕਦੇ ਅਾ👌👌
ਬਾਕੀ ਗੁਰਲੇਜ ਅਖਤਰ ਨੇ ਵੀ ਅਾਪਣਾ best dita a... ਧੰਨਵਾਦ ਜੀ ਸਾਰੀ ਟੀਮ ਦਾ, ਇੰਨਾ ਸੋਹਣਾ ਗਾਣਾ ਜੋ ਕਾਫੀ ਟਾਈਮ ਬਾਅਦ ਸੁਣਿਅਾ😘😘😍😍💟💟😇😇

prabhmahi
Автор

ਭੁੱਲਰ ਵੀਰ ਦਾ ਇਹ ਗੀਤ ਹਰ ਰੋਜ਼ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਦਾ ❤️❤️❤️

sukhdevsinghgrewal
Автор

ਕੌਣ ਕੌਣ ਮੇਰੇ ਵਗਣ ਇਸ ਗੀਤ ਨੂੰ ਬਾਰ ਬਾਰ ਸੁਣਦਾ ?
ਮੈ ਤਾ ਬਾਰ ਬਾਰ ਸੁਣਦਾ।

tractorloverz
Автор

ਭੁੱਲਰ ਬਾਈ ਵੀ ਸਿਰਾ ਕਰਾ ਗਿਆ ਇਸ ਵਾਰ
ਬਹੁਤ ਸੋਹਣਾ ਗਾਇਆ ਵੀਰ🙏🏻 love you veer god bless u 😍😍😍

anmolsinghrajgarh
Автор

ਕੌਣ ਕੌਣ ਪਸੰਦ ਕਰਦਾ ਭੁੱਲਰ ਦੀ ਸਾਫ ਸੁਥਰੀ ਗਾਇਕੀ ਨੂੰ??ਦੋਗਾਣਾ ਗਾਇਕੀ ਦਾ ਕਿੰਗ

jatinderkang
Автор

Best...always wait eagerly for surjit bhullar...melodious voice 😍😍
Lyrics ❤❤

gillsyd
Автор

ਬਹੁਤ ਖੂਬ ਗੁਰਲੇਜ਼ ਅਖਤਰ ਜੀ। ਆਪਣੀ ਜਗਾ ਨੇ ਪਰ ਸੁਦੇਸ਼ ਕੁਮਾਰੀ ਜੀ ਤੋਂ ਬਿਨਾਂ ਗਾਣਾ ਅਧੂਰਾ ਭੁੱਲਰ ਜੀ। ਬਾਕੀ ਸੰਗੀਤ ਵਾਹ ਕਮਾਲ ਆ ਹਮੇਸ਼ਾਂ ਦੀ ਤਰ੍ਹਾਂ ਵਾਹਿਗੁਰੂ ਮਿਹਰ ਕਰਨ।

johnsstudios
Автор

ਕੌਣ ਕੌਣ ਮੇਰੇ ਵਾਂਗ ਵਾਰ ਵਾਰ ਏ ਗੀਤ ਸੌਣ ਰਿਹਾ ਏ

ਰਣਜੋਧਸੰਧੂ-ਸਮ
Автор

Ve sach das feel tano kida ho rha.... 😊 😊 😊 😊 😊 😊 😊
Wow so so so so sweet song 💖 💖 💖 💖 💖
Fantastic video bhullar saab😍😍😍😍😍😍

kaursubh
Автор

Old but gold.... Love u sir God bless you

Автор

Surjit bhullar 22 bhut Ghanit song a and Gunde vi bhut vadia
endless a I love you vere

kamalsardarsaabji
Автор

Sade pind aaye jdo tuc sep ch ta Bhut sohna gaa k gye c waheguru Tuhanu Traki Bakshe sir

kaurharmansandhu
Автор

ਗਾਣਾ ਸੁਣ ਕੇ ਰੂਹ ਖ਼ੁਸ਼ ਹੋ ਜਾਂਦੀ ਆ ਅੱਤ ਆ song ਪੂਰਾ

karanbains
Автор

He is a great singer dil khush ho janda ehna de gaane sun k👍

punjabitechie
Автор

Keinth song 👌👌💕💕❤️
Love both voice ❤️
Enu bolde a romentic pure👌👌
Pure Punjabi svaad aa gya sun ke bai
Siraa 👌👌👌🔥🔥🙏

bharatdhiman
Автор

Feel💔💔💔💔
Song very nice surjit buller always come with bomb song

ranjodhsingh
Автор

HIT LIKE FOR #SURJIT BHULLAR
😍😍😍👌👌😘😘❤
ATT SONG

lovpreet_aulakh
Автор

Duet he shaan punjab di.good job both of you.bohat hi vadiya lagda jado punjabi roots kalakar cheta karonde.luv 😘

desi
Автор

ਭੁੱਲਰ ਸਾ੍ਬ ਗਾਣਾ ਘੈਂਟ ਆ, ਪਰ ਸੰਦੇਸ਼ ਕੁਮਾਰੀ ਨਾਲ ਹੀ ਹੋਰ ਘੈਂਟ ਬਣਨਾ ਸੀ ਇਸ ਦੀ ਅਵਾਜ਼ ਤੁਹਾਡੇ ਨਾਲ ਬਿਲਕੁਲ ਵੀ ਸਾਥ ਨਹੀਂ ਦਿੰਦੀ, ਮੇਹਰਬਾਨੀ ਜੀਉ 🙏

gurpreetbhullar