NEVER DIE : Shree brar (Official Video) | New Song 2022

preview_player
Показать описание
Welcome to Official Channel Of Punjabi Singer & Lyricst Shree Brar.
Shree Brar presents Official Video of Punjabi Song Never Die by Shree Brar. The Song has been sung, composed and written by Shree Brar himself and the Music has been produced by Flamme Music. Please Like, Comment & Subscribe to the channel for further updates!

Credits :-
Song – Never die
Singer – Shree Brar
Music Composer: Shree Brar
Music – flame music
Lyrics - Shree Brar
Produced: Shree Brar
Project by- Shree Brar

Enjoy And Stay Connected With Artist || SHREE BRAR

For Licensing inquiries:

#neverdie #shreebrar #punjabisong
Рекомендации по теме
Комментарии
Автор

Must read 👇🏻
1. The kashmir file jehiya movies di asi support krde aa par 1984 warge muddeya te bolne rok kyo ? Kanun panjab lai wakhra kyo ?
2. SYL warge mudde gambhir ne, panjab-hariyana de lok delhi Aandolan bangu mil k khud ek raah kadan apni marji nal … par os te sarkaran apne fayde lai, aapniya rotiyan na sekan…esdi asi khilafat krde aa !
3. KGF, Mirjapur, Pushpa…wargiya movies te koi karyavahi nhi…Par sade punjabi kalakaran te gun calture de naam te case kyo ? Sade lai kanun wakhra te Bollywood lai wakhra kyo?
…….
likhne de halat vich nhi c...par fer v sade sare o put jo maare gye jiwe, , mere sirane khar rhe c k sade lai bol sade lai likh... a geet sade bhra sidhu ate hor v ona sab panjab de puta lai jo aaj sade vich nhi rhe..ya sarkara ne galat rahi pa dite ....aao mill k ik kosis kriye punjab bachaune di...

ShreeBrar
Автор

Jitna Jiya Kamaal Jiya ❤️❤️
Mere bhai Sidhu Tu Bawaal Jiya ❤️

mysteriousdunia
Автор

Wah jatta ✍🏻🙏🏼 RIP moosa, Deep sidhu bai 💔

iSaabRaiMusic
Автор

The Moosewala Era has just started it hasn’t finished … he is the Artist followed by the youth in the Future . The Legacy Continues 💪

harbinderkaur
Автор

ਜਿਉਂਦਾ ਰਹਿ ਸ੍ਰੀ ਬਰਾੜਾ..! ਐਡਾ ਸੱਚ ਬੋਲਣ ਦਾ ਜਿਗਰਾ ਤੂੰ ਹੀ ਕਰ ਸਕਦਾ ਸੀ। 💪💪✊✊

namanreet
Автор

ਬੋਤ ਸੋਹਣਾ ਲਿਖਿਆ ਆ ਵੀਰੇ ਏਕ ਏਕ ਗੱਲ ਸੱਚੀ ਆ ਵਾਹਿਗੁਰੂ ਜੀ ਮੇਹਰ ਕਰੇ
❤️ਸਿੱਧੂ ਮੂਸੇ ਵਾਲਾ ਦਿਲ ਚ ਰਾਖੁ ਗਾ ❤️🕊️🕊️

ishasharma
Автор

ਤੇਰਾ ਫੈਨ ਹੋ ਗਿਆ ਵੀ੍ਰੇ ਮਿਲਣ ਨੂੰ ਦਿਲ ਕਰ ਰਿਹਾ ਤੁਹਾਨੂੰ ...ਇੱਕ ਇੱਕ ਗੱਲ ਦਿਲ ਨੂੰ ਛੂਹ ਗਈ ਏ

navigamingaz
Автор

DUNIYA TE JO MRJI HOJE YR SANU KISE DI PARWAH NI BS SANU SIDHU NALL MTLB C🥺 USTAAD TU DILA CH HAMESHA RHEGA LOVE UH SO MUCH USTAAD G❤️💪🏻

gurbhejsekhon
Автор

People like sidhu are born once in a generation to create history. He came he revolutionized the music industry and went back to the God. May be he was an angel send to us by the god

manikarnika
Автор

Best tribute for Sidhu mossewala and also for saving future of punjab.

harpreetsingh
Автор

ਸਲੂਟ ਵਾ ਤੇਰੀ ਸੋਚ ਨੂੰ 💯
ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ

babafaridartscaraccessorie
Автор

ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭਰਾ ਸ੍ਰੀ ਬਰਾੜ

prabhjotkhalsa
Автор

ਸਲਾਮ ਆ ਵੀਰ ਤੇਰੀ ਸੋਚ ਨੂੰ, , ਕੱਲੀ ਕੱਲੀ ਗੱਲ ਸੱਚ ਲਿਖਤੀ ✨️ਆਹ ਗੀਤ ਸੁਣਕੇ 295 ਦੀ ਯਾਦ ਆ ਗਈ 💯 #Justiceforall

arroweditsofficial
Автор

ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ 🙏🙏🙏🙏

lovepreetsingh
Автор

ਲਿਖਤ ਦਾ ਕੋਈ ਜਵਾਬ ਨਹੀਂ....🔥❤️sidhu is always in because legends never die he is immortal so he is always with us🙏❤️🙏

smile
Автор

ਉਮੀਦ ਨਹੀਂ ਸੀ ਕਿ ਇਹ ਬੋਲ ਸੱਚ ਹੋ ਜਾਨਗੇ 😭 RIP LEGEND

bawastatus
Автор

ਮਰਦਾਂ ਵਾਲਾ ਗੀਤ ਸਿਰਫ਼ ਮਰਦ ਹੀ ਗਾ ਸਕਦੇ ਆ LEGEND NEVER DIES🙏 love you bai❤ sidhu moosewala....
Huge respect for shree brar ❤

records-uril
Автор

ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏 ਬਹੁਤ ਸੋਹਣੀ ਲਿਖਤ ਆ ਵੀਰ ਜੀ ਦੀ

karanaujla
Автор

😭😭 Sidhu Moose wala 😭😭

ਜੱਗ ਦੇ ਉਤੋਂ ਕੂਚ ਕਰਗਿਆ ਸਾਡਾ ਯਾਰ ਪਿਆਰਾ,
ਰੋਣੇ ਪੰਜਾਬ ਦੇ ਪੱਲੇ ਪਾ ਗਿਆ ਅੱਖ ਸਾਡੀ ਦਾ ਤਾਰਾ,
ਨਾਤਾ ਤੋੜ ਗਿਆ ਏ,
ਖੁਦ ਨੌ ਵਿਛੋੜ ਗਿਆ ਏ,
ਮੁੱਖ ਸਾਥੋ ਮੋੜ ਗਿਆ ਏ,
ਦੁੱਖਾਂ ਵਿੱਚ ਰੋੜ ਗਿਆ ਏ।😭😭

ਬੜਾ ਹੀ ਔਖਾ ਹੂੰ ਗੁਜ਼ਾਰਾ ਜਾਨੋ ਪਿਆਰਿਆ ਸੱਜਣਾ,
ਹੋਰ ਤਾਂ ਸਭ ਕੁਝ ਮਿਲ ਜਾਊ ਨਈ ਤੇਰੇ ਜਿਹਾ ਕੋਈ ਲੱਭਨਾ,
ਹੱਸਦੇ ਖੇਡਦੇ ਰਹਿੰਦੇ ਸੀ ਅੱਜ ਲੱਗਿਆ ਬੁੱਲਾ ਨੂੰ ਤਾਲਾ,
ਲੱਖ ਭੁੱਲਾਇਆਂ ਭੁੱਲਣਾ ਨਈ ਤੇਰਾ ਮੋਹ ਆਉਂਦਾ ਏ ਵਾਲਾ,
....ਮੁੜ-ਮੁੜ ਆਵਣ ਯਾਦਾ ਤੇਰੀਆ,
....ਅੱਖੀਆਂ 'ਚੋ ਨੀਰ ਵਹਾਵਨ ਯਾਦਾ ਤੇਰੀਆ,
ਭੁੱਬਾ ਮਾਰ ਰਵਾਵਣ ਯਾਦਾਂ ਤੇਰੀਆਂ, 😭😭

gopimaan
Автор

ਸ਼੍ਰੀ ਬਰਾੜ ਦਾ ਬਹੁਤ thanks jo ਸੱਚ ਬੋਲਿਆ ਸੰਗੀਤ ਚ ਆਪਣੇ

rukhsana