Khedan Diyan Umraan || Jagdev Singh Gaggri & Kulwinder Singh Maan || New Punjabi Songs 2015

preview_player
Показать описание

Song ➤ Khedan Diyan Umraan

Singer ➤ Jagdev Singh Gaggri & Kulwinder Singh Maan

Lyrics ➤ Jagdev Singh Gaggri

Music ➤ Joy-Atul

Video ➤ Manoj Sharma

Special Thanks ➤ Sardar Gurdeep Singh Malik (Khalsa Care Foundation)

Producer ➤ Pinky Dhaliwal

Label ➤ Mad 4 Music

Audio Available On :

CALLER TUNE CODES
------------------------------------
☞AIRTEL Subscribers Direct Dial
Gangu - 5432115180748
Ghar Da Bheti - 5432115180830
Jazba Yodheyan Da - 5432115180691
Khedan Diyan Umraan - 5432115180802
Laal Masoom - 5432115180774

☞VODAFONE Subscribers Direct Dial
Gangu - 5377067898
Ghar Da Bheti - 5377067901
Jazba Yodheyan Da - 5377067899
Khedan Diyan Umraan - 5377067902
Laal Masoom - 5377067900

☞IDEA Subscribers Direct Dial
Gangu - 567897067898
Ghar Da Bheti - 567897067901
Jazba Yodheyan Da - 567897067899
Khedan Diyan Umraan - 567897067902
Laal Masoom - 567897067900

☞AIRCEL Subscribers Send Message DT (Code) to 53000
Gangu - 4011410
Ghar Da Bheti - 4011411
Jazba Yodheyan Da - 4011456
Khedan Diyan Umraan - 4011412
Laal Masoom - 4011413

☞TATA DOCOMO Subscribers Send Message SET (Code) to 543211
Gangu - 7067898
Ghar Da Bheti - 7067901
Jazba Yodheyan Da - 7067899
Khedan Diyan Umraan - 7067902
Laal Masoom - 7067900

☞BSNL (N/W) Subscribers Send Message BT (Code) to 56700
Gangu - 4011410
Ghar Da Bheti - 4011411
Jazba Yodheyan Da - 4011456
Khedan Diyan Umraan - 4011412
Laal Masoom - 4011413
Рекомендации по теме
Комментарии
Автор

ਆਹ ਜਿਹੜੇ ਡਿਸਲਾਇਕ ਕਰਦੇ ਸਾਲੇ ਪਾਪੀ ਹੋਣਗੇ ਸੁਣਕੇ ਦਿੱਲ ਨੂੰ ਸਕੂਨ ਮਿਲਿਆ ਬਹੁਤ
ਸੋਹਣਾ ਗਾਇਆ ਵੀਰਾਂ ਨੇ

rajindersinghbabbu
Автор

ਜਦੋ ਵੀ ਅੱਜ ਕੱਲ੍ਹ ਪੋਹ ਦੇ ਮਹੀਨੇ ਚ ਇਹ ਸੁਣਦੇ ਆਂ ਅੱਖਾਂ ਚ ਪਾਣੀ ਆ ਜਾਂਦਾ

gurkul
Автор

ਅੱਜ ਕੱਲ੍ਹ ਤਾਂ ਮਾਪੇ ਨਹੀ ਯਾਦ ਰੱਖਦੇ ਛੋਟੇ ਲਾਲਾਂ ਨੂੰ ਦਸ਼ਮੇਸ਼ ਪਿਤਾ ਨੂੰ ਆਪਣੇ ਬੱਚਿਆ ਨੂੰ ਉਹਨਾਂ ਕੀ ਇਤਿਹਾਸ ਦਸਣਾ
🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

it.is_sukh
Автор

🙏🥰💝💝🥰🥀🥀 ਦਾਸ 14 ਪੋਹ 19 ਦਸੰਬਰ ਅੱਜ ਸੁਣ ਰਿਹਾ ਹਾਂ ਸੱਚੀ ਕੁੱਤੀ ਜਾਲਮ ਸਰਕਾਰ ਨੇ ਕਹਿਰ ਹੀ ਢਾਇਆ ਸੀ ਪਰ ਉਹਨਾਂ ਦਾ ਕੋਈ ਨਾਂਮੌ ਨਿਸ਼ਾਨ ਨੀ ਪਰ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਂਰਾਜ ਜੀ ਤੇ ਅਮਰ ਸ਼ਹੀਦ ਪਰਿਵਾਰ ਨੂੰ ਹਰ ਪੱਲ ਹਰ ਛਿਣ ਯਾਦ ਕੀਤਾ ਜਾਂਦਾ ਹੈ ਕਰੀ ਦਾ ਹੈ ਮੇਰੇ ਸੂਨ ਕੇ ਲੂਹ ਕੰਡੇ ਖੜੇ ਹੋ ਗਏ ਜਦੋਂ ਕੇਹਾ ਕੇ ਥੋਡਾ ਮਾਸ ਨੋਚ ਬੱਚੇਓ ਇੱਲਾ ਨੇਂ ਲੈ ਜਾਣਾ ਅਸਮਾਨਾਂ ਇੰਨੇ ਉੱਚੇ ਝੁੱਲਣਾ ਏ ਜਾਲਮੋ ਸਿੱਖੀ ਦੇਆ ਨਿਸ਼ਾਨਾਂ ਸਾਹਿਬ 🥰🙏

DeepSingh-Baagii
Автор

ਮੇਰੇ ਕੋਲ ਸ਼ਬਦ ਨੀ ਏਸ ਗਾਣੇ ਦੀ ਤਾਰੀਫ਼ ਲਈ ਕੱਲਾ ਕੱਲਾ ਬੋਲ ਦਿਲ ਟੁੰਬਦਾ ਬਾਖੂਬੀ ਗਾਇਆ ਵੀਰਾਂ ਨੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ🙏🙏🙏🙏

gurmailbrar
Автор

ਦਿਲ ਨੂੰ ਅੰਦਰੋ ਹਿਲਾ ਜਾਂਦਾ ਏਹ ਧਾਰਮਿਕ ਬੋਲ, ਜਿਉਂਦੇ ਰਹੋ ਏਸ start to end ਪੇਸ਼ਕਸ਼ ਕਰਨ ਵਾਲੇ 🙏🙏🙏🙏🙏❤🌷🥀🌹🌺💐💐💐💐💐💐⚘⚘🥀🌷

S.SINGH.UK.
Автор

ਕਿੰਨਾ ਜੁਲਮ ਹੋਇਆ ਹੋਵੇਗਾ ਜਿਹਦਾ ਦੁੱਖ ਸਦੀਆਂ ਬੀਤ ਜਾਣ ਦੇ ਬਾਅਦ ਵੀ ਓਨਾ ਹੀ ਮਹਿਸੂਸ ਹੋ ਰਿਹਾ ਹੈ।

bobbymahla
Автор

ਵੀਰ ਜੀ ਬਹੁਤ ਵਧੀਆ ਸ਼ਬਦ ਗਾਇਆ ਵਾਹਿਗੁਰੂ ਇਦਾ ਹੀ ਤੁਹਾਡੇ ਤੇ ਕਿਰਪਾ ਰੱਖੇ

hasandeepsingh
Автор

ਬਹੁਤ ਵਧੀਆ ਵੀਰੋ ਆਪ ਦੇ ਉਪਰਾਲੇ ਨੂੰ ਡਿਸਲਾਈਕ ਵਾਲੇ ਤਾਂ ਜੀ ਉਹ ਨੇ ਜਿਵੇਂ ਕਾਂ ਨੂੰ ਕਪੂਰ ਪਾਈਏ ਉਹ ਨਹੀਂ ਖਾਂਦਾ । ਉਹ ਗੰਦਗੀ ਤੇ ਹੀ ਚੰਗੇ ਨੇ ।

harsimransingh
Автор

ਬਹੁਤ ਸਹੋਣੀ ਅਵਾਜ਼ ਵੀਰਾਂ ਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

kuldipsahota
Автор

ਬੁਹਤ ਵਧੀਆ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਡੇ ਤੇ🙏🙏🙏🙏🙏🙏🙏😭😭

MandeepKaur-jrsg
Автор

🙏ਸ਼ਬਦ ਨਹੀਂ ਅਲਫ਼ਾਜ਼ ਨਹੀਂ ਕਿਵੇਂ ਤਾਰੀਫ਼ ਕਰਾਂ 👌ਬਹੁਤ ਦਿਲ ਖਿੱਚਵੀਂ ਕਵਿਤਾ ਸ਼ਾਬਾਸ਼ ਜਿਉਂਦੇ ਰਹੋ🙏🙏🙏🙏

pammiwalia
Автор

ਵੀਰ ਜੀ ਤੂੰਸੀ ਪੂਰੈ ਗੁਰਸਿਿੱਖ ਹੈ ਵਾਹਿਗੁਰੂ ਤੁਹਾਨੂੰ ਚੜਦੀਕਲਾ ਰੱਖੈ ਵਾਹਿਗੁਰੂਜੀ

mankiratsingh
Автор

ਦਿਲ ਝਝੋੜ ਦਿਦੀਆ ਇਹੋ ਜਿਹੇ ਸਬਦ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂ ਮੇਰਾ ਕੋਟੀ ਕੋਟ ਪ੍ਰਣਾਮ ਹੈ😢😢😢😢😢😢ਵਾਹਿਗੁਰੂ ਜੀ

KesarSingh-ki
Автор

ਦੇਖੇ ਬੜੇ ਦਿਲਾਵਰ ਮੈ ਦਿਲਾਂ ਵਾਲੇ ਡਿਠਾ ਪਰਖ ਕੇ ਕੁਲ ਸਨਸਾਰ ਦਾ ਦਿਲ ਦੇਖੇ ਦਿਲ ਕਈ ਸੰਤ ਮਹਾਤਮਾ ਦੇ ਬਲੀ ਗੋਸ ਤੇ ਪਿਰ ਅਵਤਾਰ ਦਾ ਦਿਲ . ਦੇਖੇ ਦਿਲ ਕਈ ਤਪੀ ਤਪੀਸਰਾ ਦੇ ਮਹਾਰਤੀ ਤੇ ਬਲੀ ਬਲਕਾਰ ਦਾ ਦਿਲ ਏ ਪਰ ਦਿਲਾਂ ਚੋ ਦਿਲ ਕਹੋਣ ਵਾਲਾ ਦੇਖੇਆ ਕਲਗੀਧਰ ਅਵਤਾਰ ਦਾ ਦਿਲ

HappySingh-dskl
Автор

🙏 ਬੜਾ ਹੀ ਪਿਆਰਾ ਲਿਖਿਆ ਤੇ ਗਾਇਆ 🙏 ਮਨ ਭਰ ਆਉਦਾ ਵੀਰ ਜੀ ਜਦੋਂ ਵੀ ਕਦੇ ਸੁਣਦੇ ਆਂ 🙏

Dhaliwal_official
Автор

ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ

lovepreetkaursumal
Автор

ਬਹੁਤ ਵਧੀਆ ਗਾਇਆ ਵੀਰ ਜੀ। ਪਰਮਾਤਮਾ ਚੜਦੀ ਕਲਾ ਰੱਖੇ ਤੁਹਾਡੇ ਤੇ।

shawindersingh
Автор

Bahut Badiya Geet Bhai ji, Salute to all Sikh community & Religion. 👌🙏

VikasSharma-vbpl
Автор

ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਸ ਤਰਾਂ ਦੀ ਗਾਇਕੀ ਵਾਸਤੇ। ਕੁਝ ਵੱਖਰਾ ਅਹਿਸਾਸ ਹੋਇਆ ਸੁਣ ਕੇ ਜਿਉਂਦੇ ਰਹੋ ਜੀ।

ekamjitsingh