Jind Kad Ke (Remix) - Kuldeep Manak x Amarjot Kaur | with Punjabi/English Subtitles

preview_player
Показать описание
Singer: Kuldeep Manak x Amarjot Kaur
Music / Mix / Visuals : IGMOR
Lyrics: Dev Threeke Vala

Notice: Please Don't try to Reupload or Reuse this song on any platform.

------- Lyrics

ਵੇ ਲੈ ਗਿਆ ਮੇਰੀ ਜਿੰਦ ਕੱਢਕੇ
He took my life away

I Got My Own Rythm

ਨੀ ਤੂੰ ਜੱਟੀਏ ਸ਼ੈਤਾਨ
Oh Girl You devil

ਲੈਗੀ ਕੱਢ ਮੇਰੀ ਜਾਨ
You took my life away

ਜੱਟੀਏ ਸ਼ੈਤਾਨ
Devil girl

ਲੈਗੀ ਕੱਢ ਮੇਰੀ ਜਾਨ
You took my life away

ਬੁੱਲ ਹੇਠਲਾ ਦੰਦਾਂ ਦੇ ਵਿਚ ਚੱਬਕੇ
By Biting lower lip between the teeth

ਬੁੱਲ ਹੇਠਲਾ ਦੰਦਾਂ ਦੇ ਵਿਚ ਚੱਬਕੇ
By Biting lower lip between the teeth

ਨੀ ਜੱਟ ਨੂੰ ਜਿਓਂਦਾ ਮਾਰਤਾ
She killed me alive

ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
When she laughs while winking her left eye

ਨੀ ਜੱਟ ਨੂੰ ਜਿਓਂਦਾ ਮਾਰਤਾ
She killed me alive

ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
When she laughs while winking her left eye

ਨੀ ਜੱਟ ਨੂੰ ਜਿਓਂਦਾ ਮਾਰਤਾ
She Killed me alive

ਹੋ ਗਈ ਹੱਲਾ-ਲੱਲਾ ਸਾਰੇ
Like Apocalypse

ਜੱਟੀ ਸੱਚੀਆਂ ਉਚਾਰੇ
I’m Saying Truth

ਹੱਲਾ-ਲੱਲਾ ਸਾਰੇ
Like Apocalypse

ਜੱਟੀ ਸੱਚੀਆਂ ਉਚਾਰੇ
I’m Saying Truth

ਇਸ ਗੱਲ ‘ਚ ਝੂਠ ਨਾ ਮਾਸਾਂ
There is no Lie in this topic

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
With his white teeth Smile

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
With his white teeth Smile

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
By Tucking the cotton flower in your Gutt (Punjabi Hairstyle)

ਕੀਸੇ ਜੱਟ ਦਾ ਕਰੇਂਗੀ ਦੀਵਾ ਗੁੱਲ ਨੀ
The Jatt’s (Punjabi Guy) gona die on you

ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
By Tucking the cotton flower in your Gutt (Punjabi Hairstyle)

ਕੀਸੇ ਜੱਟ ਦਾ ਕਰੇਂਗੀ ਦੀਵਾ ਗੁੱਲ ਨੀ
The Jatts (Punjabi Guy) gona die on you

ਮੁੰਡੇ ਪਿੰਡ ਦੇ ਕੁਵਾਰੇ
Bachelor guys of village

ਪੱਟੇ ਜਾਣ ਗੇ ਨੀ ਸਾਰੇ
All gona Ruin

ਪਿੰਡ ਦੇ ਕੁਵਾਰੇ
Bachelor guys of village

ਪੱਟੇ ਜਾਣ ਗੇ ਨੀ ਸਾਰੇ
All gona Ruin

ਜਦੋਂ ਨਿਕਲੀ ਪਟੋਲੇ ਵਾਂਘੂ ਫੱਬ ਕੇ
When you come out looking Gorgeous

ਨੀ ਜੱਟ ਨੂੰ ਜਿਓਂਦਾ ਮਾਰਤਾ
She killed me alive

ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
When she laughs while winking her left eye

ਨੀ ਜੱਟ ਨੂੰ ਜਿਓਂਦਾ ਮਾਰਤਾ
She Killed me alive

ਤੇਰੇ ਨਾਲ ਮੈਂਨੂੰ ਹੋ ਗਿਆ ਪਿਆਰ ਵੇ
I am in your love

ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ
Come over sometime in night

ਤੇਰੇ ਨਾਲ ਮੈਂਨੂੰ ਹੋ ਗਿਆ ਪਿਆਰ ਵੇ
I am in your love

ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ
Come over sometime in night

ਖੁੱਲਾ ਰੱਖੁੰਗੀ ਚੁਬਾਰਾ
I will leave the doors open

ਵੇ ਤਰੀਕੇ ਵਾਲੇ ਯਾਰਾ
For you my lover

ਰੱਖੁੰਗੀ ਚੁਬਾਰਾ
I will leave the doors open

ਵੇ ਤਰੀਕੇ ਵਾਲੇ ਯਾਰਾ
For you my lover

ਕੱਚੀ ਕੈਲ ਦਾ ਧੜਕਤਾ ਵਾਸਾ
I’m eagerly waiting

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
With his white teeth Smile

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
With his white teeth Smile

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਵੇ ਲੈ ਗਿਆ ਮੇਰੀ ਜਿੰਦ ਕੱਢਕੇ
He took my life away

ਵੇ ਲੈ ਗਿਆ ਮੇਰੀ ਜਿੰਦ ਕੱਢਕੇ
He took my life away

ਪੱਟ ਸੇਲੀਆਂ ਕੋਠੇ ਤੋਂ ਜਦੋਂ ਚੱੜ ਗਈ
When she goes to rooftop with her friends

ਮੇਰੀ ਹਿਕ ਤੇ ਭਰਿੰਡ ਵਾਂਘੂ ਲੜ ਗਈ
She stings on my heart like a Hornet

ਪੱਟ ਸੇਲੀਆਂ ਕੋਠੇ ਤੋਂ ਜਦੋਂ ਚੱੜ ਗਈ
When she goes to rooftop with her friends

ਮੇਰੀ ਹਿਕ ਤੇ ਭਰਿੰਡ ਵਾਂਘੂ ਲੜ ਗਈ
She stings on my heart like a Hornet

ਸੀਨੇ ਅੱਗ ਜਹੀ ਲਾਈ
My chest is burning

ਜੱਟ ਪਾਵੇ ਨੀ ਦੁਹਾਈ
I’m crying out loud

ਅੱਗ ਜਹੀ ਲਾਈ
Chest is burning

ਜੱਟ ਪਾਵੇ ਨੀ ਦੁਹਾਈ
I’m crying out loud

ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ
Plz find any cure for this

ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ
Plz find any cure for this

ਨੀ ਜੱਟ ਨੂੰ ਜਿਓਂਦਾ ਮਾਰਤਾ
She Killed me alive

ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
When she laughs while winking her left eye

ਨੀ ਜੱਟ ਨੂੰ ਜਿਓਂਦਾ ਮਾਰਤਾ
She Killed me alive

ਜਿਨੂੰ ਡੰਗ ਦੇਣ ਕੁੜੀਆਂ ਕਵਾਰੀਆਂ
Whoever stung by girls

ਉਹ ਬਚੇ ਨਾ ਕਿਸਮਤਾਂ ਨੇ ਹਾਰੀਆਂ
Bad fortune, he’s not going to survive

ਜਿਨੂੰ ਡੰਗ ਦੇਣ ਕੁੜੀਆਂ ਕਵਾਰੀਆਂ
Whoever stung by girls

ਉਹ ਬਚੇ ਨਾ ਕਿਸਮਤਾਂ ਨੇ ਹਾਰੀਆਂ
Bad fortune, he’s not going to survive

ਗੱਲ ਸੱਚ ਮੇਰੀ ਜਾਣੀ ਉਹ ਮੰਗਦਾ ਨਾ ਪਾਣੀ
Take my word, he won’t be alive for another drink

ਸੱਚ ਮੇਰੀ ਜਾਣੀ ਉਹ ਮੰਗਦਾ ਨਾ ਪਾਣੀ
Take my word, he won’t be alive for another drink

ਜਿਨੂੰ ਵੱਢ ਦੇਵੇ ਰੂਪ ਦਾ ਗੰਡਾਸਾ
When someone is butchered by Beauty

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
With his white teeth Smile

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
With his white teeth Smile

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
He took my life away

I Got My Own Rythm
Рекомендации по теме
Комментарии
Автор

First time
Remix hai ye😮😮
Itna acha remix pehli baar suna
Mujhe to original song laga
Punjabis always shock with their music

Playerone
Автор

Iss gaane ko sunne ke baad kya energy boost hui hai mast padhai Hui hai 👍🏻😌

Babita
Автор

ਇਹ ਰੂਹਾ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਣ ਗਿਆ 🙏🙏🙏🙏😭😭😭😭😭😭

gurpreetsandhu
Автор

Remix Aisa banaya ki song ek dum fresh lagne laga 😊

jitesh
Автор

Earphone + late night 🌃 + overthinking 🤌🏻+ this masterpiece 🔥= feeling happy 😍

tarungour
Автор

airpods ain't enough for this masterpiece 😍💯🫀

ackermanlevi
Автор

Maza kara dita sarkar nay ❤ Love from Pakistan 🇵🇰

shahjahansahi
Автор

"Tere naal ho gaya pyar ve" - what a beautiful lyrics!!

promit
Автор

3 din ho gye ih geet sune nu bs fr lagatar hi chal riha 200 var te ho gya hona sunke jee hi nai bharda dil karda suni java

The_Army_boyz
Автор

Bai teri music ne jwan krta geet bhut vdia bai❤

MooseWorld
Автор

Didn't understand a single word but vibe after hearing this masterpiece, 🔥⚡

euphoric
Автор

Hamara punjab kitna enrich hai
Respect from Punjab Pakistan

iqraify
Автор

ਆਪ ਜੀ ਦਾ ਇਹ ਗਾਣਾ ਬਹੁਤ ਮਸ਼ਹੂਰ ਹੋਇਐ, ਬਹੁਤ ਬਹੁਤ ਵਧਾਈਆਂ, , ਘੈਂਟ ਰੀਮਿਕਸ👌🏼❤️

bhupinderbawa
Автор

ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ.. ਕਿਸੇ ਜੱਟ ਦਾ ਕਰੇਂਗੀ ਦੀਵਾ ਗੁੱਲ ਨੀ...

GgsGgt
Автор

Punjabi songs are bangers. Thats why i love being a punjabi 👊🏻

mridulmalik
Автор

Mudd mudd nahi Jamna Manak ne.. Legends 🔥🔥🔥

sunnybirring
Автор

❤from Tamil Nadu. Obviously don't understand a word, but hooked.

yasirian
Автор

Kya baat hai!! Classic! Manak Saab Di awaaaz buland! Koi muqabla nahin aur nahi Amarjot ji Di aawaz da🙏🙏

HarshSharma-mypt
Автор

Dev threeke wala🔥🔥🔥
kuldeep manak 🔥 🔥🔥
Amar jot🔥🔥🔥

MEE
Автор

My grandpa and grandma grooving on this banger✨😍❤

Shortshot.