Ichhran Dhahan Maardi - Kuldip Manak

preview_player
Показать описание
Another classic song by Kuldip Manak
Рекомендации по теме
Комментарии
Автор

ਕੋਈ ਵੀ ਮਾਣਕ ਸਾਹਿਬ ਦਾ ਮੁਕਾਬਲਾ ਨਹੀ ਕਰ ਸਕਦਾ ਬਹੁਤ ਹੀ ਵਧੀਆ ਸਭਿਆਚਾਰਕ ਗੀਤ ਹਨ ❤❤❤❤❤❤❤

jagjitpal
Автор

ਸੁਰਾੰ ਦੇ ਸ਼ਹਿਨਸ਼ਾਹ ਸੀ੍ ਕੁਲਦੀਪ ਮਾਣਕ ਸਾਹਬ ਦੀ ਦਿੱਲ ਖਿੱਚਵੀਂ ਅਵਾਜ਼ ਦਾ ਜਾਦੂ ਅੱਜ ਵੀ ਬਰਕਰਾਰ ਹੈ। ਪੰਜਾਬੀ ਸਭਿਆਚਾਰ ਵਿੱਚ ਜੋ ਯੋਗਦਾਨ ਮਾਣਕ ਸਾਹਬ ਨੇ ਪਾਇਆ ਉਸਦੀ ਬਰਾਬਰੀ ਕੋਈ ਹੋਰ ਕਲਾਕਾਰ ਨਹੀਂ ਪਾ ਸਕਦਾ।

nanakchandkamboj
Автор

ਇਸਰਾ ਆਸਾ। ਤ੍ਰਿਸ਼ਨਾ ਹੈ ਵੀਰ ਜੀ। ਪੂਰਨ ਪੂਰੇ ਦਾ ਨਾਂ। ਧੂਣਾ ਨਿਮਕ ਹਲਾਲੀ ਕੋਈ ਹੋ ਸਕਦਾ ਨੌਂ ਲਖਾਂ ਬਾਗ਼ ਸਰੀਰ ਦੇ। ਨੌਂ ਦਰਵਾਜ਼ੇ ਹਨ

JagjitSingh-qidz
Автор

ਮਾਣਕਾ ਤੇਰੇ ਵਰਗੀਆਂ ਕਲੀਆਂ ਕੋਈ ਨਹੀਂ ਗਾ ਸਕਦਾ। ਸਲੂਟ ਆ ਤੇਰੀ ਰੂਹ ਨੂੰ।

Punjabi.Pandit.Secular
Автор

ਨਾਂ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਇਸ ਹੀਰੇ ਵੀਰ ਦਾ।

LakhwinderSingh-ggdc
Автор

ਜਦ ਤੱਕ ਦੁਨੀਆਂ ਰਹੂੰ ਉਸਤਾਦ ਕੁਲਦੀਪ ਮਾਣਕ ਦੀ ਆਵਾਜ਼ ਨੂੰ ਹਰ ਇੱਕ ਪੰਜਾਬੀ ਸੁਣਦਾ ਰਹੂੰ ਗਾ

preetchawla
Автор

ਅਸੀਂ ਇਨਾਂ ਗਾਇਕਾਂ ਨੂੰ 40 40 ਕਿਲੋਮੀਟਰ ਦੇਖਣ ਚਲੇ ਜਾਂਦੇ ਸੀ ਅੱਜ ਕੱਲ ਦੇ ਲੰਡਰ ਗਾਇਕਾਂ ਦੀ ਕੋਈ ਸ਼ਕਲ ਦੇਖ ਕੇ ਰਾਜੀ ਨੀ ਸਿੱਧੂ ਮੂਸੇ ਆਲੇ ਨੂੰ ਛੋਡ ਕੇ

jasmindersingh
Автор

ਹੁਣ ਤਾ ਸਾਰੇ ਬੋਲਦੇ ਨੇ ਪਰ ਬਚਾ ਨਹੀ ਸਕੇ ਇਸ ਹੀਰੇ ਨੂੰ

shamsherdhaliwal
Автор

ਵਾਹ ਜੀ ਵਾਹ ਆਨੰਦ ਆ ਜਾਂਦਾ ਹੈ। ਇੰਨੀ ਰਸੀਲੀ ਤੇ ਬੁਲੰਦ ਅਵਾਜ਼ ਕਿਸੇ ਦੀ ਨਹੀਂ ਹੋ ਸਕਦੀ। ਮਾਣਕ ਸਾਹਿਬ ਅਮਰ ਰਹਿਣਗੇ ।

Jattfrompunjab
Автор

ਹੁਣ ਵਾਲਿਓ ਕੁੱਝ ਕੁ ਗਾਇਕੋ ਸਿੱਖ ਲਉ ਕੁੱਝ ਇਹਨਾਂ ਨੂੰ ਸੁਣ ਕੇ ਐਵੇਂ ਹੱਦੋਂ ਵੱਧ ਧੂਮ ਧੜੱਕੇ ਵਾਲੇ ਸਾਜ਼ ਵਜਾ ਕੇ ਲੋਕਾਂ ਦੇ ਕੰਨ ਪਾੜੀ ਜਾਂਦੇ ਓ ਕਿਉਂਕਿ ਗੀਤ ਦੀ ਸਮਝ ਘੱਟ ਤੇ ਸ਼ੋਰ ਜ਼ਿਆਦਾ।

gurjantsingh
Автор

Nhin koi muqbla Manak Sabab da! Salute

vermasenglishguidance
Автор

vaah ji vaah swaad hi agaye gana suhn ke.manak saab di tumbi vangu koi nahi vajaa sakh daa

ravilalli
Автор

Wah ji wah very nice song
Kuldeep manak ji
Ajh be sode yaad once aha ji
Soda song ajh be sunda aha ji 🌺

lovepreetsingh
Автор

ਇਸ ਹੀਰੇ ਨੂੰ ਸਾਂਭ ਨਹੀ ਸਕੇ ਪੰਜਾਬੀ ... ਅਮਰ ਫਨਕਾਰ

jaggajatt
Автор

2024 ਵਿੱਚ ਕੌਣ ਕੌਣ ਸੁਣਦਾ ਪਿਆ, ਵੱਡੇ ਭਾਈ, ਲਵਾਓ ਹਾਜ਼ਰੀ ❤

JobanPreet-gdww
Автор

Koi manak nhi bn skda manak manak hoi si👍👍👍🙏🙏🙏🙏

pargtsingh
Автор

Maanak Sahib, Duniyaan te Dubaara aa karda Tuhanu Dekhan nu...

surjitsingh
Автор

Very very wonderful song ....i love ❤️ kuldeep manak uncle ji 🙏

arshmangat
Автор

ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ ਮਾਣਕ ਜੀ ਦਾ❤❤❤❤❤❤❤

jagjitpal
Автор

ਮਾਣਕ ਨੂ ਸੁਣ ਕੇ ਬਚਪਣ ਤੇ ਜਵਾਨੀ ਯਾਦ ਆ ਜਾਦੀ ਆ ਉਂਦੋ ਮਾਣਕ ਹੀ ਮਾਣਕ ਹੁੰਦੀ ਸੀ ਕਲਾਕਾਰ ਕੋਈ ਵੀ ਸ਼ਿੰਦਾ ਸਦੀਕ ਕ ਦੀਪ ਦੀਦਾਰ ਵਰਗਿਆਂ ਨੂ ਛੱਡਕੇ ਆਉਣਾ ਹੋਵੇ ਕਹਿਣਾ ਮਾਣਕ ਆਉਣਾ

reshamkalsi