Talda Nahi | Fateh Shergill | Gag Studioz | Full Song | latest Punjabi Full Song 2018 | State Studio

preview_player
Показать описание
State Studio Presenting latest punjabi song "Talda Nahi" sung by Fateh Shergill. The music of new song is given by Gag Studioz while lyrics are penned by Fateh Shergill . The video is directed by Savvy Singh. Enjoy and stay connected with us !!

Available on

Song: Talda Nahi
Singer & Lyrics: Fateh Shergill
Music: Gag Studioz
Producer: Amrika Dangian
Director: Savvy Singh
Co-Dir: Jot Harjot
Project: Ashu Puri
Publicity Designs: Roop Kamal Singh
Starring: Jazz Sidhu, Raeanneboon & Juliiet
Hair & Makeup: Reema Mukhija
Special Thanks: Harry Dhaliwal
Label: State Studio.

For Business Inquiries: (Canada) +1 (604) 220-0008
Рекомендации по теме
Комментарии
Автор

ਕਿਰਨ ਬਾਜਵਾ ਦੀ ਆਵਾਜ਼ ਸੁਣ ਕੇ ਇੰਸਟਾਗਰਾਮ ਤੋਂ ਕੌਣ-ਕੌਣ ਆਇਆ❤❤

JagdeepSingh-
Автор

ਇਥੋ ਤੋ ਪਤਾ ਲਗਦਾ ਰੱਬ ਕਦੇ ਬੀ ਜਿਦਗੀ ਬਦਲ ਸਕਦਾ 5 ਸਾਲ ਪਹਿਲਾ ਆਈਆ ਸੀ ਗਾਣਾ ਅੱਜ ਕਲ Instagram ਤੇ ਫੁਲ trending ਤੇ ਆ ਹਰੇਕ ਕੋਈ you tube ਤੇ ਮੱਲੋ ਮੱਲੀ search ਕਰਦਾ wmk❤️‍🔥❤️

drprabh
Автор

ਸੋਹਣੇ ਗਾਣੇ ਨੁੰ ਲੋਕ ਘੱਟ ਸੁਣਦੇ ਨੇ
Fateh shergil bro boht sohna

davinderlahot
Автор

ਕਮਾਲ ਆ ਪੰਜ ਸਾਲ ਪਹਿਲਾਂ ਮੈ ਕਿਥੇ ਸੀ ਜਿਹੜਾ ਇੰਨਾ ਵਧੀਆ ਗਾਣਾ ਨਹੀ ਸੁਣਿਆ ਰੀਲ ਤੋ ਸੁਣ ਕੇ ਯੂਟੂਬ ਤੇ ਆਇਆ

official-deepu
Автор

ਮੈ ਵੀ ਇੰਸਟਾਗ੍ਰਾਮ ਤੇ ਸੁਣ ਕੇ ਆਇਆ 20-5-2024 । ਵਧੀਆ ਲਗਦਾ ਯਾਰ ਦਿਲ ਨੂੰ ਸੂਹ ਜਾਂਦਾ

boparaiboparai
Автор

2024 ਵਾਲੇ ਆਓ ਲਗਵਾਓ ਹਾਜ਼ਰੀ 😅 ਭੈਣੋ ਭਰਾਵੋ😅😅

Gurvinder__
Автор

ਇੰਸਟਾਗ੍ਰਾਮ ਤੋਂ ਰੀਲ ਦੇਖਕੇ ਕੀਨੇ ਕੀਨੇ utube ਤੇ ਆਕੇ talda ni ਸਰਚ ਕੀਤਾ 😂😂😂😂

happydharmkot
Автор

ਮੈ ਵੀ ਅੱਜ ਰੀਲ ਤੋ ਸੁਣ ਕੇ youtube te suneya gaana 21/05/2024 bouhat vdiaa song aw 5 ਸਾਲ ਪੁਰਾਣਾ ਗਾਣਾ

KuldeepKumar-hcgg
Автор

ਕੋਣ ਕੋਣ ਇਹ ਗਾਣਾ Instagram ਤੋ ਸੁਣ ਕੇ YouTube ਤੇ ਦੇਖ ਰਿਹਾ ਹੈ😅😅😂😂

ManiRapper-hxig
Автор

Main ਏ ਗਾਣਾ ਇੰਸਟਾ ਤੇ ਸੁਣ ਕੇ ਆਇਆ ਹੁਣ ਇਧਰ 😂😂😂17/5/24

x_honey_
Автор

Very underrated song and singer ....why people don't support good singer ....but such a beautiful track

Gurpreetsingh-
Автор

ਜਿਸਨੇ ਇਹ ਗਾਣਾ ਸੁਣ ਲਿਆ ਉਹ ਹਾਜ਼ਰੀ ਲਵਾਉਣਗੇ ❤❤❤😂

RajuTarobariWala
Автор

Ajj v dil kush ho janda song Sun ke
Very nice g😊

jaswantsinghbittumaddokebi
Автор

Fateh nu boht chir toh sun reha
saaf suthri deep writing aw vir di
khich de vir hun kam
too gud 👌👌

moneywithmanvir
Автор

ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਹੀ ਅੱਛਾ ਗੀਤ ਬਣਿਆ ਹੈ

vijayamla
Автор

Bhut he jada vadia so ng a veer din vch 2, 3vaar sunde a god bless you veer 🥰🥰♥️♥️♥️

deeppreet
Автор

kya kismat aw bhai yrr 5 saal bad viral hoyea song❤😂

Guri-ds
Автор

ਮੈ ਵੀ ਇੰਸ਼ਟਾਗ੍ਰਾਮ ਤੋ ਸੁਣ ਕੇ ਆਇਆ ਮੈਨੂੰ ਗਾਣਾ ਬਹੁਤ ਲੱਗਾ ਆ 22/05/2024

mukhasingh
Автор

ਮੈਂਨੂੰ ਲੱਗਿਆ ਨਵਾਂ ਗਾਣਾ ਹੈ ਪਰ ਏਹ ਤਾਂ 6 ਸਾਲ ਪੁਰਾਣਾ ਹੈ
Instagram ਤੋਂ ਰੀਲ ਦੇਖ ਕੇ ਸੁਣਨ ਆਇਆ 😂
21 ਜੂਨ 2024 🎉❤

jindgizindabad
Автор

ਕਿ ਕਹੀਏ ਗਾਣਾ ਪੂਰਾ ਸਿਰਾ ਯਰ 50 ਵਾਰ ਸੁਣ ਲਿਆ ਬੰਦਾ ਬੋਰ ਨਹੀਂ ਹੁੰਦਾਂ love u ਬਾਈ ਸ਼ੇਰਗਿੱਲ ❤❤

jattboy
welcome to shbcf.ru