Punjab Police Caught Some People From A House in Barnala - Watch Video

preview_player
Показать описание
Punjab Police Caught Some People From A House in Barnala - Watch Video
Рекомендации по теме
Комментарии
Автор

ਜੇ ਪੁਲਿਸ ਵਾਲੇ ਇੱਡੇ ਹੀ ਵਧੀਆ ਕੰਮ ਕਰਦੇ ਨੇ ਫਿਰ ਤਾਂ ਬਸ ਅੱਡਿਆ ਨਾਲ ਬਣੇ ਹੋਟਲ ਵੀ ਬੰਦ ਹੋਣੇ ਚਾਹੀਦੇ ਹਨ।

narindersingh
Автор

ਇਦਾ ਕਦੀ ਚਿੱਟਾ ਵੇਚਣ ਵਾਲੇ ਲੋਕ ਤਾਂ ਕਦੀ ਫੜੇ ਨਹੀਂ ਪੁਲਿਸ ਨੇ ਆਪਣੇ ਸਹਿਰ ਵਿੱਚੋਂ ਮੋਟੇ ਨੇ

GurwinderSingh-mijy
Автор

ਤੁਸੀਂ ਇਹਨਾਂ ਨੂੰ ਨੋਕਰੀ ਦੇਣ ਲਗੇ। ਗ਼ਰੀਬੀ ਬਹੁਤ ਕੁਝ ਕਰਵਾ ਦੇਦੀ

sahilhundal
Автор

ਜੇ ਏਹੇ ਕੰਮ ਗਲਤ ਹੁੰਦਾ ਤਾਂ OYO hotels ਵੀ ਬੰਦ ਕਰੋ ਫਿਰ, ਸ਼ਰੇਆਮ police ਵਾਲੇ ਵੀ ਜਾਂਦੇ ਨੇ ਉੱਥੇ ਤਾਂ 😠😠😠😡😡😡

LakhwinderSingh-toix
Автор

ਪਸ਼ੂਆਂ ਅਤੇ ਪੁਲੀਸ ਲਈ ਮਾਸਕ ਪਾਉਣੇ ਜਰੂਰੀ ਨਹੀਂ ਹਨ ।

prabjit
Автор

ਢਿੱਡਲ SHO ਮੁਜਰਮਾਂ ਨੂੰ ਗੱਡੀ ਵਿੱਚ ਬੜੇ social distance ਨਾਲ ਬਿਠਾਇਆ ਤੂੰ । sho ਤੇਰਾ ਮਾਸਕ ਕਿਥੇ ਹੈ

karanjatt
Автор

ਆਪ ਢਿੱਡਲ ਜੇ ਦੇ ਢਿੱਡ ਵਿੱਚ ਗੋਡੇ ਮਾਰੋ ਤਾਂ ਸਾਰੇ ਜਹਾਨ ਦੀਆਂ ਰਿਸ਼ਵਤਾਂ ਬਾਹਰ ਆਉਣਗੀਆਂ

RaviKumar-tqje
Автор

ਪੁਲਸਵਾਲਾ ਦੂਜੇ ਨੂੰ ਮੋਟਾ ਕਹਿੰਦਾ। ਆਪ ਸਾਲਾਂ ਹਾਥੀ

sukhjindersingh
Автор

ਪੁਲਿਸ ਵਾਲੇ ਕਿਹੜਾ ਚੰਗੇ ਨੇ ਇਹਨਾਂ ਦੇ ਆਪਦੇ ਬੰਦੇ ਤਾ ਖੁਦ ਜਨਾਨੀਆ ਲਈ ਫਿਰਦੇ ਨੇ ਇਹ ਪਹਿਲਾਂ ਆਪਦੇ ਮੰਜੇ ਥੱਲੈ ਸੋਟਾ ਫੇਰਨ ਸਾਲੇ ਸਿੱਧਾ ਕੰਮ ਤਾ ਕੋਈ ਆਉਦਾ ਨੀ ਗਰੀਬਾਂ ਤੇ ਹਵਾ ਕਰਦੇ ਨੇ ਜੋ ਕਰਦਾ ਮਜਬੂਰੀ ਨੂੰ ਤੇ ਸਹਿਮਤੀ ਨਾਲ ਤੇ ਆਪਦੀ ਮਰਜੀ ਨਾਲ ਹੁੰਦਾ ਥੋਡੀ ਕੀ ਬੁੱਡ ਦੁਖਦੀ ਆ ਸਾਲੇ ਕੁਤੈ ਨਾ ਹੋਣ ਤਾ ਸਿੱਧਾ ਕੰਮ ਕੋਈ ਕਰਦੇ ਨੀ ਤੁਸੀ

princebrar
Автор

ਸਿਮਰਨਜੀਤ ਕੋਰ ਗਿੱਲ Advocate ਨੇ ਤਾ ਸੁਪਰੀਮ ਕੋਰਟ ਚੋ ਕੇਸ ਜਿੱਤਿਅਾ ਸੀ ਕੇ ਜੋ ਵੀ ਅਾਪਣੀ ਸਹਿਮਤੀ ਨਾਲ ਕਰੇ ੳੁਸ ਨੂੰ ੲਿਹ ਕੁੱਤੇ ਤੰਗ ਨੀ ਕਰ ਸਕਦੇ

gurwindersaini
Автор

ਬਾਈ ਪੁਲਿਸ ਵਾਲਿਉ ਤੁਸੀਂ ਵੀ ਸਿਰਫ਼ ਗਰੀਬਾਂ ਤੇ ਹੀ ਜੁਲਮ ਕਰ ਸਕਦੇ ਉ। ਤਕੜੇ ਮੂਹਰੇ ਭਿੱਜੀ ਬਿੱਲੀ ਬਣ ਜਾਂਦੇ ਉ।

bolsunehretv
Автор

ਮੋਟੇ ਦੀ ਚੰਗੀ ਵਰਜਿਸ਼ ਕਰਾਈ ਪੌੜੀਆਂ ਚੜਾ ਕੇ ਕਿੱਦਾਂ ਮੋਟਾ ਮੁੜਕੋ-ਮੁੜਕੀ ਹੋਇਆ।ਇਹਨੇ ਮੁਜਰਮ ਛਿੱਕੂ ਫੜਨੇ ਆ।ਤੁਰਿਆ ਜਾਂਦਾ ਨਹੀਂ ਇਹਦੇ ਕੋਲੋਂ ਜਿੱਦਾਂ ਲਾਗਾ ਲੱਗਿਆ ਹੁੰਦਾ ਚੱਡਿਆਂ ਵਿੱਚ🤪🤪🤪🤪🤪🤪🤪🤪🤪🤪🤪🤪🤪🤪🤪🤪🤪🤪

harbirsingh
Автор

ਮੈ ਤਾਂ ਪੁਲਿਸ ਵਾਲੇ ਦੇ ਟਿਡੱ ਤੇ ਹੈਰਾਨ ਅਾਂ

deepsaab
Автор

Police di language ki aa . Govt have to suspend this person. This is not the way

HarpreetSingh-dhmo
Автор

जितना पैसा नरेंद्र मोदी ने मूर्तियों पर खराब किया ऐसी औरतों को दे देता शायद इनको यह काम नहीं करना पड़ता सबकी अपनी अपनी मजबूरी होती है

harrytiwana
Автор

ਏਹ ਪੁਲਿਸ ਬਾਲਾ petal ਕੀ ਖਾਂਦਾ pate ਏਵੇ ਹੋਇਆ ਜਿਵੇ bacha ਹੋਣੇ ਵਾਲਾ ਹੋਵੇ

jassgill
Автор

ਪਹਿਲਾ ਤਾ ਥਾਣੇਦਾਰ ਤੇ ਬਣਦੀ ਧਾਰਾ ਲਾਓ, , ਵੀਡੀਓ ਬਣਦੀ ਚ ਹੀ ਗਾਲਾ ਕੱਢੀ ਜਾਦਾ

labbiladda
Автор

ਤਾਹੀ ਇੰਡੀਆ ਚ ਬਲਾਤਕਾਰ ਜ਼ਿਆਦਾ ਹੁੰਦੇ ਹਨਂ. ਇਹ ਕੰਮ ਖੁੱਲ ਜਾਣਾ ਚਾਹੀਦਾ.

vdhillon
Автор

ਹੁਣ ਤੁਸੀ ਏਥੇ ਅਪਣਾ ਰੋਹਬ ਦਿਖਾ ਰਹੇ ਹੋ ਫਤਹਿਗੜ੍ਹ ਸਾਹਿਬ ਦੇ ਨੇੜੇ ਪੈਂਦੇ ਪਿੰਡ ਚੂੜੀਆਂ ਇਕ ਪੁਲੀਸ ਕਾਂਸਟੇਬਲ ਦੀ ਇਜ਼ੱਤ ਲੁੱਟੀ ਗਈ ਉੱਥੇ ਕੋਈ ਐਕਸ਼ਨ ਨਹੀ ਲੈਅ ਰਿਹਾ

gurdeepsekhon
Автор

Article 21 of the Constitution has given every person the right to live his life as he wishes.

kamaljeetsingh