UNBOTHERED: Navaan Sandhu (Official Video) Naveezy | New Latest Punjabi Songs 2023

preview_player
Показать описание
Navaan Sandhu Presenting the Official Video of 'UNBOTHERED' written and composed by Navaan Sandhu & Music given by Jeremy

For More updates Subscribe My Official Youtube Channel For Upcoming Songs :

Download/Stream
Unbothered Navaan Sandhu
♪ Insta Reels :

Credits:-
Song : Unbothered
Singer/Lyrics/Composer : Navaan Sandhu
Music : Jeremy
Co-Prod- Rxtro
Mix Master : Ravi Romana
Produced By : Manjinder Singh ( Mani Randhawa )
Video : Teji sandhu
Asst Drctr : Karandeep Production
Editor : Mr Luv
Label : Navaan Sandhu

Digital Distribution Partner :- SkyDigital

#NavaanSandhu #Unbothered #SkyDigital

Enjoy And Stay Connected With Artist || Navaan Sandhu
Рекомендации по теме
Комментарии
Автор

Hanji Album da kihra ganna thonu jada wadia lagyea te age v eda de ganne aunde rehange ♥️😀

NavaanSandhuOfficial
Автор

ਆਹ ਹੈ ਅਸਲੀ ਪੰਜਾਬੀ ਸੱਚਾ ਪੰਜਾਬੀ ਜੋ ਸੱਚ ਬੋਲ ਗਿਆ ਬਾਕੀ ਸਬ ਜਨਤਾ ਦੇ ਹੱਥ ਹੈ ਪਰ ਬਾਈ ਨੂੰ ਬਹੁਤ ਬਹੁਤ ਧੰਨਵਾਦ ਐਨਾ ਕੌੜਾ ਸੱਚ ਸਾਹਮਣੇ ਰੱਖਣ ਲਈ, ਸਾਡੀ ਪੰਜਾਬੀਆਂ ਦੀ ਛਵੀ ਬਹੁਤ ਮਾੜੀ ਹੋ ਚੁੱਕੀ ਹੈ ਜਰੂਰਤ ਹੈ ਮੁੱੜ ਆਪਣੇ ਵਿਰਸੇ ਨਾਲ ਜੁੱੜਨ ਦੀ ਮੈਂ ਇੱਕ ਹਿੰਦੂ ਹਾਂ ਪਰ ਜੰਮਿਆਂ ਪੰਜਾਬ ਵਿੱਚ ਪਹਿਲਾ ਅੱਖਰ ਪੰਜਾਬੀ ਮਾਂ ਬੋਲੀ ਦਾ ਬੋਲਿਆ ਗੁੱੜਤੀ ਪੰਜਾਬੀ ਦੀ ਮਿਲੀ ਜਿਉਗਾਂ ਵੀ ਪੰਜਾਬੀ ਤੇ ਮਰੂਂਗਾ ਵੀ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਆਈ ਲਵ ਮਾਈ ਪੰਜਾਬ

B_S-H-I-V-A
Автор

ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
Heart touching lines bro

dilrajmehra
Автор

ਇਕੱਲੀ-ਇਕੱਲੀ ਗੱਲ ਸੁਣਨ ਵਾਲੀ ਆ। ਬਹੁਤ ਹੀ ਸੋਹਣਾ ਗੀਤ ਲਿਖਿਆ ਤੇ ਉਸ ਤੋਂ ਵੀ ਵਧੀਆ ਢੰਗ ਨਾਲ ਗਾਇਆਂ।।
ਪੂਰੀ ਅੱਤ ਕਰਾਈ ਮਾਝੇ ਆਲਿਆ🔥🔥💪💪

simranpreetsimranpreet
Автор

ਗੱਲਾਂ ਦੁਨੀਆ ਤੋਂ ਓਸ ਪਾਰ ਦੀਆਂ ਕੇਹਗੀਆ ਬਾਈ, ਸਮਾਜ ਨੂੰ ਸ਼ੀਸ਼ਾ ਦਿਖਾ ਤਾ, ਏਹੀ ਜੀ ਲਿਖਤ ਮੂਸੇਵਾਲਾ ਕਰ ਸਕਦਾ ਸੀ ਦੂਜਾ ਬਾਈ ਤੂੰ ਨਵਾਣ ਸੰਧੂ ਜਿਉਂਦਾ ਰਹਿ ਬਾਈ.!!

HarmeetSingh-dxuo
Автор

ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਪ ਜੀ ਦੀ ਬਹੁਤ ਯਾਦ ਆਉਂਦੀ ਆ ਜੇਕਰ ਅੱਜ ਤੁਸੀਂ ਹੁੰਦੇ ਤਾਂ ਤੁਹਾਡੇ ਬੱਚਿਆਂ ਨੂੰ ਅੱਜ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਂਦੇ 🙏🏻🥺🧿📜

BATMAN_
Автор

ਪੁੱਛੋ ਉਹਨਾਂ ਨੂੰ ਗਵਾਈਆਂ ਜਿੰਨਾਂ ਮਾਂਵਾਂ ਪੁੱਤ ਪੋਤੀਆਂ
ਆਹ ਹੁੰਦੀਆ ਮਰਦਾ ਦੀ ਲਿਖਤ ਪਰਮਾਤਮਾ ਚੜਦੀਕਲਾ ਚ ਰੱਖੇ ❤

Bbhullar
Автор

ਨਾਰਾ ਹੋਊਗਾ ਇੱਕ, ਉਦੋਂ ਗੱਲ ਵੀ ਅਲੱਗ ਹੋਊ।❤️⚡
ਮੱਥਾ ਸਿੱਧਾ ਸੈਂਟਰ ਨਾਲ, ਹਰ ਪਾਸੇ ਪੱਗ ਹੋਊ🎯💯

VienPlayzZz
Автор

ਹੀਰੇ ਪੰਜਾਬ ਦੇ ਆ ਹੂੰਦਾ ਹੈ ਲਿਖਾਰੀ ਦੇ ਗੀਤ ਜਿਉਂਦੇ ਰਹੋ ਪਰਮਾਤਮਾ ਤਰੱਕੀ ਬਖਸ਼ਿਸ਼ ਕਰੇ

gurnaibsidhu
Автор

ਬਾਈ end ਤੇ ਤਾਂ ਤੂੰ end ਕਰਾ ਗਿਆ 👍 ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ਵੀਰ ਜੀ ਦਿਲ ਅਰਦਾਸ ਆ ❤️

sardarsaab
Автор

ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
Heart touching lines bro

Appreciate you bro ❤❤

Amritttttt
Автор

ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾ….🦅🦁💪🔥🌪️

Avjotsandhuofficial
Автор

ਮੂਸੇਵਾਲੇ ਤੌ ਬਾਦ ਦੂਜਾ ਕਲਾਕਾਰ ਜਿਸਦੇ ਗਾਣੇ ਦਿਲ ਤੇ ਵੱਜਦੇ ਆ ❤

its.jalandhria_pb
Автор

Veere sira lata punjab di gal kiti naal ਮੂਸੇ ਵਾਲੇ ਵੀਰ ਦੀ ਗਲ ਕੀਤੀ legacy moos di❤️🙏🏼

SarashSarash
Автор

ਦਿਲ ਨੂੰ ਲੱਗਾ ਵੀਰ ਤੁਹਾਡਾ ਇਹ ਗੀਤ ਜੋਂ ਤੁਸੀ ਖਾਲਸਾ ਰਾਜ ਦੀ ਗੱਲ ਕੀਤੀ ਏ 🙏

prabhjotkhalsa
Автор

Real Story of our Punjab ❤ bht sohna verse veer mera v next song save punjab aun wala❤️🇨🇦🇨🇦🇨🇦

boygmusic
Автор

ਜਿਉਂਦਾ ਰਹਿ ਜੱਟਾ ਐਤਵਾਰ ਵਧੀਆ ਲੰਘ ਗਿਆ ਤੇਰੇ ਗੀਤ ਸੁਣ ਕੇ 🫡 carry on best of luck ਰੱਬ ਹੋਰ ਤਰੱਕੀ ਦੇਵੇ👏

Emirates
Автор

ਜਿਨਾ ਚਿਰ ਸਰੀਰ ਚ ਸਾਹ ਨੇ ਤੈਨੂੰ ਹੀ ਸੁਣਦੇ ਰਹਾਗੇ ❤⛳ || ਤੂੰ ਹੀ ਸਾਡੇ ਲਈ ਰੱਬ ਵਰਗਾ ਸੀ 🥺🤍 ਵਾਹਿਗੁਰੂ ਅਗਲੇ ਜਨਮ ਚ ਹੋਰ ਤਕੜਾ ਕਰਕੇ ਭੇਜੇ 🔥 #legendmoosewala

akashpigeonvlogers
Автор

I'm from Rawalpindi. Pakistani Punjabi. The song sets the heart on fire .. 🔥 the lyrics, historical and cultural references.. Navaan nailed it bro

zainshafiq
Автор

Respect ਆ ਦਿਲੋਂ ਭਰਾ ਤੇਰੇ ਲਈ ❤❤❤
WAYMAKER

vulgarlyrics