Sun Dilliye : Rajvir Jawanda | Dee Cee | Sky Digital | New Punjabi Song 2020 | Rajvir Jawanda

preview_player
Показать описание
Presenting Song of " Sun Dilliye" Song, In Voice Of Me "Rajvir Jawanda", Pen Downed By "Saab Pangota", Music By "Dee Cee", For More updates Subscribe My Official Youtube Channel For

This is Official Channel Of Punjabi Singer & Actor Rajvir Jawanda, This Channel Make For Live Videos And New Songs For You.

Credits :-
Song – Sun Dilliye
Singer - Rajvir Jawanda
Lyrics - Saab Pangota
Music – Dee Cee
Label - Rajvir Jawanda

Enjoy And Stay Connected With Artist || RAJVIR JAWANDA
Рекомендации по теме
Комментарии
Автор

ਪੰਜਾਬੀ ਕਹਿੰਦੇ ਸਾਨੂੰ ਕਿਸਾਨਾਂ ਦੇ ਪੁੱਤ ਵਾ ਚੀਕਾ ਪਵਾਅ ਦਿਆਗੇ ਚੀਕਾ

AmanThindNY
Автор

Me te aj sunya ae wala song.
Kmaal kr dya.
Love from.Sialkot punjab

Subhani
Автор

ਸਲਾਮ ਐ ….. ਸਲਾਮ ਐ ……. ਸਲਾਮ ਐ ਪੰਜਾਬੀ ਕਲਮਾਂ ਨੂੰ, ਕਿਸਾਨ ਮਜਦੂਰ ਕਿਰਤੀਆਂ ਦੇ ਹੱਕ ਵਿੱਚ ਲਿਖਣ ਤੇ ਗਾਉਣ ਵਾਲੇ ਜੁਝਾਰੂ ਸ਼ੇਰਾਂ ਨੂੰ, ਜਿੰਨ੍ਹਾਂ ਦੇ ਉੱਦਮ ਤੇ ਹੌਂਸਲੇ ਨਾਲ ਇਸ ਸੰਘਰਸ਼ ਵਿੱਚੋਂ ਅਸੀਂ ਜੇਤੂ ਹੋਕੇ ਸ਼ਾਨਾਂਮੱਤਾ ਇਤਿਹਾਸ ਸਿਰਜਦੇ ਹੋਏ ਸਿਰ ਉੱਚਾ ਕਰਕੇ ਦਿੱਲੀ ਫੇਰ ਫਤਿਹ ਕੀਤੀ ਹੈ । ਸਿਰਫ ਦਿੱਲੀ ਫਤਿਹ ਹੀ ਨਹੀਂ ਕੀਤੀ, ਸਾਰਿਆਂ ਦਾ ਪਿਆਰ, ਏਕਤਾ ਤੇ ਵਿਸ਼ਵਾਸ ਵੀ ਵਧਾਇਆ ਹੈ, ਜਿੱਤਿਆ ਹੈ । ਸਲਾਮ ਹੈ ਤੁਹਾਨੂੰ ਸਭ ਨੂੰ !!!!

gdhanoa
Автор

ਸਾਬ ਪੰਗੋਟਾ ਵੀਰ ਦੀ ਕਲਮ ਨੂੰ ਕੌਣ ਕੌਣ ਪਸੰਦ ਕਰਦਾ ♥️

gurlalgill
Автор

ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ😂😂😂😂😂

amritaulakh
Автор

ਮੈਂ ਇਕ ਪਾਕਿਸਤਾਨੀ ਪੰਜਾਬੀ ਵੀ ਹਾਂ ਅਤੇ ਮੈਂ ਭਾਰਤੀ ਕਿਸਾਨ ਭਰਾਵਾਂ ਦੇ ਅੱਤਿਆਚਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਹਾਂ।
ਜੈ ਕਿਸਾਨ
ਜੈ ਯੰਗ

GhulamYasin
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😮😅😊

KaramjeetSingh-gnoe
Автор

ਬਹੁਤ ਹੀ ਸੋਹਣਾ song ਆ ਵੀਰੇ ਬਾਬਾ ਚੜਦੀ ਕਲਾ ਬਖਸ਼ੇ

ਸੁਰਿੰਦਰਸਿੰਘ-ਘਗ
Автор

m Himachal toh a full support aa sare kissana nu...✊

aryanshukla
Автор

ਯੋਧਿਆਂ ਲਿਆਉਣਾ ਤੈਨੂੰ ਚੱਕ ਦਿੱਲੀਏ
ਹੁਣ ਲੈ ਕੇ ਦਿਖਾਉਣਗੇ ਹੱਕ ਦਿੱਲੀਏ

inderjeetsingh
Автор

ਆਜੋ ਦਿੱਲੀ ਵਿਆਹੁਣ ਲਈ ਤਿਆਰ ਆ ਪੰਜਾਬ ਸਿੰਘ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

ਚਮਕੌਰਸਿੰਘਭੱਟੀਵਾਲਖੁਰਦਸੰਗਰੂਰ
Автор

🙏 *ਵੀਰ ਸਾਡੇ ਕੋਲ ਜਮੀਨ ਤੇ ਨਹੀ ਅਾ, , ਪਰ ਸਾਡਾ ਜਮੀਰ ਹੈਗਾ* ... *ਅਸੀ ਕਿਸਾਨ ਭਰਾਵਾਂ ਦੇ ਨਾਲ ਅਾ* .. *ਮਜਦੂਰ ਕਿਸਾਨ ੲੇਕਤਾ ਜਿੰਦਾਬਾਦ* 💪 🙏 *ਜਿੰਨੇ ਵੀ ਸਾਰੇ ਕਿਸਾਨ ਭੈਣ, ਭਾੲੀ, ਬਜੁਰਗ, ਸਿਅਾਣੇ, ਨਿਅਾਣੇ, ਦਿੱਲੀ ਪਾਹੁੰਚੇ ਨੇ, , ਵਾਹਿਗੁਰੂ ਜੀ ੲਿਨਾਂ ਸਾਰਿਅਾ ਤੇ ਮੇਹਰ ਭਰਿਅਾ ਹੱਥ ਰੱਖਣਾ* 🙏🙏🙏🙏

mr.dhinder.
Автор

ਕੌਣ ਕੌਣ ਕਿਸਾਨਾਂ ਦੇ ਹਿੱਤਾਂ ਲਈ ਫ਼ਿਕਰ ਮੰਦ ਤੇ ਹੱਕਾ ਲਈ ਨਾਲ ਖੜ੍ਹੇ ਹਨ 👇👇👇👇👇👇👇👇

sarbjitsidhu
Автор

Ewe de songs ne bhut hosla Dita c jawani nu ese layi morcha Fateh hoya

didarsingh
Автор

ਆਹ 80 ਜਾਣੇ ਡਿਸਲਾਇਕ ਕਰਨ ਵਾਲੇ ਮੋਦੇ ਦੇ ਸਾਲੇ ਨੇ 👉ਕਿਸਾਨ ਜਿੰਦਾਬਾਦ 👈💪

manindermaan
Автор

Wah sardaar g ik hi dil ha kitni Baar jeeto gy🥰🔥✌️

shabirwattoo
Автор

ਜੇਕਰ ਪੰਜਾਬ ਦੇ ਲੀਡਰ ਗ਼ਦਾਰ ਨਾ ਹੋਣ ਤਾਂ ਦਿੱਲੀ ਤਾਂ ਝਾਂਜਰਾਂ ਪਾ ਕੇ ਨੱਚੇਗੀ ਪੰਜਾਬ ਦੇ ਸਾਹਮਣੇ। 🚩🚩ਰਾਜ ਕਰੇਗਾ ਖ਼ਾਲਸਾ🚩🚩

JagdishBhinder
Автор

Mere sare kisan prawa nu full support aa
Love from Raj..

vickychoudharay
Автор

Haryana wale bhi aap k sath h dil se 👌💪👍🙏

mamtasherawat
Автор

Aapa hun ladai dhili nahi pain deni, tuhada sare kalakaara ne ajehe song dite aa es andolan nu jo vaara da kam kr rhe aa youth nu ikatha krn layi, dhanwad veera sareya walo tuhada 🙏❤❤✊

attarsingh