Surjit Bindrakhia - Sheesha Yaar Da

preview_player
Показать описание

Рекомендации по теме
Комментарии
Автор

ਸਦਾ ਈ ਘਾਟ ਰੜਕਦੀ ਰਹਿਣੀ ਏ ਤੁਹਾਡੀ ਸੁਰਜੀਤ ਵੀਰ ਜੀ ...ਇਹ ਕਮੀ ਕਦੇ ਪੂਰੀ ਨੀ ਹੋ ਸਕਦੀ ....ਪਰ ਤੁਸੀ ਅੱਜ ਵੀ ਲੋਕਾਂ ਦੇ ਦਿਲਾਂ ਚ ਵਸਦੇ ਓ ...😔😭

gaganatwal
Автор

30-11-22 ਨੂੰ ਫ਼ਿਰ ਦੁਬਾਰਾ ਸੁਣਿਆ song repeat 👌👌

gurjitsingh
Автор

ਯਾਰ ਬੋਹਤ ਅਨਮੋਲ ਗੀਤ ਆ ਸੁਰਜੀਤ ਬਿੰਦਰਖੀਆ ਸਾਬ😢

SanjaySikander
Автор

ਇਸ ਗਾਣੇ ਨੂੰ 06/04/2022 ਨੂੰ ਕੌਣ ਕੌਣ ਸੁਣ ਰਿਹਾ ਹੈ।

pbbabbugamer
Автор

ਇਹ ਹੁੰਦੀਆਂ ਗਾਇਕੀ ਅੱਜ ਵੀ ਨਮਾਂ ਲਗਦਾ । ਉਸ ਟਾਈਮ ਮੈਂ 3 ਕ ਸਾਲ ਦਾ ਸੀ ਜਦੋਂ ਦਾ ਗਾਣਾ ਆਇਆ ਤੇ ਅੱਜ ਵੀ ਓਹਨਾ ਵਧੀਆ ਲਗਦਾ । ਕਾਸ ਬਾਬਾ ਜੀ ਥੋਨੂੰ ਹੋਰ ਲੰਮੀ ਉਮਰ ਦਿੰਦੇ ਤਾਂ ਅੱਜ ਏਨੇ ਵਧੀਆ ਇਨਸਾਨ ਨੂੰ ਸੁਣਨ ਦਾ ਮੌਕ਼ਾ ਮਿਲਦਾ। ਯਾਦਾਂ ਪੁਰਾਣੀਆਂ । ਬਹੁਤ ਬਹੁਤ ਪਿਆਰ

simaranjeetsingh
Автор

2022, 1, 1, ਇਹ ਹੁੰਦੇ ਆ ਸਿੰਗਿੰਗ, ਗਾਉਣਾ ਏਹਨੂੰ ਕੇਹਂਦੇ ਆ, ਅੱਜ ਵੀ ਇੰਝ ਲਗਦਾ ਜਿਵੇਂ ਹੁਣੇ ਆਇਆ ਹੋਵੇ ਗਾਣਾ, ਲੇਜੈਡ, 🙏🙏👉💪

harryrao
Автор

ਜਦੋ ਮੈ ਛੋਟਾ ਹੁੰਦਾ ਸੀ ਮੇਰਾ ਡੈਡੀ ਸਨਾਉਦਾ ਹੁੰਦਾ ਸੀ ਅੱਜ ਫੇਰ ਸੁਣ ਰਿਹਾ 😍😍😍 ਨਾਲੇ ਬਚਪਨ ਨੂੰ ਯਾਦ ਕਰ ਰਿਹਾ

tiwanastatus
Автор

Parmatma is veer nu apna charna kol rakhe eh hira banda c

roopSingh-fgsp
Автор

Listen in 2019 at may 26
Awesome voice and lovely singer

khannttjatt
Автор

Dill khush ho janda ehh song sun k eni surili aawaj ehna di . Old is gold ❤️😘😘😘

kuldeepsingh-ygil
Автор

2021 vich sunan wale kro like te comment 🔥👍❤️

ramanlamba
Автор

Jehda Hun Ve Es Song nu Sunda Kardo Like

punjabi_funny_reel
Автор

Bindrakhiye da best song aa jado marji sun lo swad aa janda aa

kamalLitt
Автор

aa hunde real Legend, , jdo v awaj suniye Keel k rkh de 🔥 🔥
bhut bdda ghata paya rab ne industry nu es heere nu chk ke 😢😢
#KattadFansOfBabbuMaan

bestvideos
Автор

कोई तो भगवान से शीशे से असली इंसान बनने के लिए दुआ करता और surjit ji असली इंसान को शीशा बनने के लिए दुआ कर रहे है ।।बाकी surjit ji का `"_तेरेचो तेरा यार बोलदा गाना बड़ा hit or गजब song हैं

vipinsaini
Автор

Kon kon sun raha ha is super hit song nu 2019 ma

soravwalia
Автор

Ee gana sun ke pata ni yaar ki hunda bhut vedya lagda ga ❤bhut shona song iss tarha lagda ga repeat 🔁 suni jaye❤

Komalkaurk
Автор

2020 March 12 ch Kon Kon Sunda Eh song nu Like Karo Mera Comment👇👇

Podcast_Punjab
Автор

ਰੂਹ ਖੁਸ਼ ਹੁੰਦੀ ਆ ਗੀਤ ਸੁਣਕੇ ਸਾਡੇ ਬਚਪਨ ਦਾ ਗੀਤ ਆ ਅੱਜ ਵੀ ਨਵਾਂ ਹੀ ਲੱਗ ਰਿਹਾ

mr.bangar
Автор

I always remember this song bcoz it is my favourite song

roopSingh-fgsp
welcome to shbcf.ru