Early 2000s - Official Video - RAKA

preview_player
Показать описание
Early 2000s by Raka from the EP On My Own is a vivacious and upbeat dance anthem that catapults listeners into a world of infectious energy and lively beats right from the start!

🎧 Listen to ON MY OWN EP on all Audio Streaming Platforms:-

Track Credits:-
Primary Artist - Raka
Lyrics - Raka
Composer - Raka
Ft. Aman sutdhar,Kamal khangura
Music - Meavin
Video - Rajan Bir
Dop - Sukh Kamboj
Edit /Cc - The Ronin Vfx / Mr luv
Hair - Sandy
Mix - Sameer charegaonkar

Digital Partner:- Believe Artist Services
For Licensing inquiries:

Thanks For Watching Our Channel. Have a Nice Day!

#Raka #early2000s #onmyown #punjabisong
Рекомендации по теме
Комментарии
Автор

ਐਲਬਮ ਦੇ ਸਾਰੇ ਗੀਤਾਂ ਦੀ ਵੀਡੀਓ ਇੱਕ ਦਿਨ ਚ ਹੀ ਰਿਲੀਜ਼ ਕਰਨ ਵਾਲਾ ਪਹਿਲਾ ਕਲਾਕਾਰ ਰਾਕਾ❤

gurindersharma
Автор

ਰਾਕੇ 22 ਸਾਡਾ ਸਮਾ ਯਾਦ ਕਰਵਾ ਤਾ ਇਹੋ ਜਿਹੇ ਗਾਣੇ ਆਉਂਦੇ ਸੀ ਸਾਡੇ ਸਮੇਂ ਵਿੱਚ

baazmathan
Автор

ਰਾਕਾ ਪੁਰਾਣੇ ਦੌਰ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਬਹੁਤ ਵਧੀਆ ਪੁਰਾਣੇ ਸਮੇਂ ਦੀ ਯਾਦਾ ਤਾਜ਼ੀਆਂ ਕਰਤੀਆਂ ਰਾਕੇ ਦੇ ਪੁਰਾਣੇ ਮੋਡਲਾ ਨੇ ❤❤❤

Jarnailsingh-vhpf
Автор

ਪੁਰਾਣੇ ਸਾਰੇ ਕਲਾਕਾਰ ਦੋਬਾਰਾ ਅੱਗੇ ਲੈ ਕੇ ਆਏ ਬਾਈ ਜਿਨ੍ਹਾਂ ਨੂੰ ਵੇਖ ਵੇਖ ਕੇ ਵੱਡੇ ਹੋਏ. ਸਲੂਟ ਆ ਰਾਕੇ ਬਾਈ

chardikalapunjab
Автор

ਓ ਬੱਲੇ yara ਪੁਰਣੇ ਗਾਣਿਆਂ ਦੀ ਯਾਦ ਕਰਾਤੀ 👌👌👌 best ਵੀਡੀਓ 22ਜੀ

jassinahar
Автор

1 year - 5 lakh subscribers. Congratulations RAKA.

roman-wx
Автор

ਸਾਡਾ ਰਾਕਾ ਵੀਰ ਟਰੈਂਡਾਂ ਵਿਚ ਆਉਣ ਵਾਲਾ ਆ ਚੱਕ ਕੇ ਰੱਖ ਕੰਮ ਨੂੰ, , ਜੱਸੀ ਹੁਸ਼ਿਆਰਪੁਰ

mamtajassi
Автор

ਵਾਹ ਓਏ, ਦੱਬਣ ਦੇ ਜਮਾਨੇ ਚ ਪੁਰਾਣੇ ਮੋਡਲਾਂ ਨੂੰ ਆਪਣੇ ਤੋਂ ਅੱਗੇ ਰੱਖ ਰਿਹਾ,
ਬਹੁਤ ਹੀ ਸੋਹਣੀ ਸੋਚ ਹੈ ਰਾਕੇ ਦੀ,
ਬਾਕੀ ਭੈਣ ਦੇਣ ਵਾਲਿਆ ਨੂੰ ਦੇ ਲੈਂਨਦੇ, ਇਹ ਹਰ ਕਿਸੇ ਨੂੰ ਜੀਜਾ ਈ ਸਮਝਦੇ ਨੇ

vipansandhu
Автор

ਰਾਕਾ🙌❣️
ਜਦੋਂ ਗੁੱਡੀ ਅਸਥਾਨ ਤੇ ਚੜਦੀ ਹੁੰਦੀ❤
ਤੇ ਫਿਰ ਧਰਤੀ ਤੇ ਗੱਲਾਂ ਹੁੰਦੀਆ ਈ ਨੇ✌️😎

mintusardar
Автор

Bhut vadia raake veere tu purane models nu fer ton agge aun da mauka ditta eh dono models kai saal pehla punjbai geeta di shaan hunde c

Edges-vw
Автор

ਰਾਕਾ ਰਾਕਾ ਹੋਈ ਪਈ ਹੈ ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਤੈਨੂੰ

GurdeepSingh-bujo
Автор

ਵਾਹ ਰਾਕਾ ਜੀ ਪੁਰਾਣੇ ਸਮਿਆਂ ਦੇ ਗੀਤ ਯਾਦ ਕਰਵਾਤੇ ਯਾਰ ਜਿਉਦਾ ਰੇਹ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤❤❤❤🎉🎉🎉🎉

mk_beehla
Автор

ਰਾਕਾ ਤਾ ਪੁਰਾਣੀ ਆ ਚੀਜਾ ਵਾਪਿਸ ਲੈਕੇ ਆਉਦਾ sira ਬਾਈ ❤❤❤❤

The_world_of_Bts
Автор

No Ad ❌
No Promotion ❌
Pure Talent 💯

roman-wx
Автор

ਰਾਹਾਂ ਵੀਰ ਨੂ ਰੱਬ ਢੜਦੀ ਕਲਾ ਵਿੱਚ ਰੱਖੇ 🙏🙏 ਰੱਬ

HardeepSingh-jsgd
Автор

Pehli baar kisi artist de ep de 5 te 5 song excellent lage h ❤

JohnKawaljeet-tm
Автор

ਬਾਈ ਟੂਨ ਬਹੁਤ ਘੈਂਟ ਜਚਾਈ ਆ 👍👍 siraaa siraaa

Mxxn._.x._.j._.o
Автор

ਪੁਰਾਣੇ ਕਲਾਕਾਰ ਪੁਰਾਣੀ ਫੀਲਿੰਗ ❤ ਪੁਰਾਣਾ ਮਿਊਜ਼ਿਕ ਸਟਾਈਲ 💕

ਬਾਪੂ
Автор

Hunn bnu gall dono purane star samne aaa gye ❤❤❤❤❤❤❤

JassiEDhaula-hfon
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
welcome to shbcf.ru