Call - Nirvair Pannu | Official Video | Jassi X | Juke Dock

preview_player
Показать описание
JUKE DOCK Presents CALL By NIRVAIR PANNU

🔔 Click On The Bell + Turn On Notifications

Song : Call
Singer/Lyrics/Composer : Nirvair Pannu
Music : Jassi X
Mix & Master : Bpm Singh
Female Lead : Swati Chauhan
DOP : Sagar Rathour
Editor : Raghav Ralhan
Colourist : Mr Luvv
Costumes : Pankaj Bawa
Line Production : Karann Film Production
Production Manager : Abhishek Heer
Chief Ad : Randeep Singh
Casting : Symphonic Arts
Art Director : Raj Mohali
Written & Directed By : Hitesh Arora
Online Promotion : Mediadting
Reels Promotion : Dream Catcher Production
Publicity Design : Yasheen Ghurail
Presentation By : Jatinder Pal Singh
Producer : Jagjit Singh Dhillon & Sukhjit Singh Dhillon

Label : JUKE DOCK
Enquiry No. +91 7307800101

Enjoy And Stay Connected With Us📲

#Call #NirvairPannu #JassiX #jukedock​ #newpunjabisong2022 #latestpunjabisong2022
Рекомендации по теме
Комментарии
Автор

Give Your Feedback In form Of LIKE👍COMMENT📥SHARE📲
Subscribe Us For More Updates🎵🎶

JukeDock
Автор

ਪੰਨੂੰ ਵੀਰੇ ਅਵਾਜ਼ ਸਿਰਾ ਈ ਅਾ
ਉਤੋਂ ਗਾਣਾ ਵੀ ਸਿਰਾ ਈ ਅਾ
ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ

mandeepjassowal
Автор

ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ, ਉਸਨੂੰ ਭੁੱਲ ਜਾਉਗੇ, ਕੋਈ ਕੱਲ੍ਹ ਨੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!


"ਮੈਂ ਵਿਛੜਿਆਂ ਸੀ, ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ, ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ, ਮਿੱਠਾ ਕੋਈ ਫ਼ਲ ਨਹੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!

✍🏻ਲਿਖਾਰੀ-ਮੁਹੱਬਤ ਬਾਵਾ ❤️


mohabbat_bawa
Автор

ਨਿਰਵੈਰ ਪੰਨੂ ਬਾਈ ਬਹੁਤ ਵਧੀਆ ਗੀਤ
❤️🥰🤗😘😘😘😘
ਆਹ ਗੀਤ ਮੇਰੇ ਤੇ ਢੁੱਕਦਾ

PBX.
Автор

ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਲਿਖਣ ਨੂੰ ਨਈ ਬਚਿਆ ਬਾਈ ਕੁੱਝ 🙌🏻ɩơ۷ɛ ų veere 🌸

blog
Автор

Whoever is watching my comment at this time, we are all unknown to each other, yet I pray to God that if there is any tension going on in your life, then it should go away. And may you always be happy.️✨❤️

HADI-UPDATE
Автор

Bhai tu bhut sohna likya te sing 🎵 kita. Veere bhut feel aunda tera eh song sun k, true love di feel dinda

SBrar
Автор

Labhe ਵਾਲ waleya da ਜ਼ਮਾਨਾ ਗਿਆ ਹੁਣ ਸਰਦਾਰਾ ਦਾ jamama chalda hun WAhegru chardikla vich rakhe 🙏

sardarsingh
Автор

ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

ਨੀ ਆਹ text ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ call ਸੋਹਣੀਏ ❤️❤️👍😘

sandeepsippy
Автор

ਨੀ ਮੈਂ ਸੁਣਿਆ ਜ਼ਮਾਨਾ ਕੁੜੇ ਰੀਲ ਦਾ ਨੀਂ ਮਿੱਠੇ ਮਿੱਠੇ ਫੀਲ‌ ਦਾ ਨੀ ਤੇਰੇ ਨਾਂ ਕਲਿੱਕ ਕਰਨੀ ... ✨😍

JobanKang
Автор

ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵੀਰੇ।ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖਣ ਤੇ ਹੋਰ ਕਾਮਯਾਬੀਆਂ ਬਖਸ਼ਿਸ਼ ਕਰਨ।🙌💝

Gurnoor
Автор

ਰਿਹਾ ਜਾਂਦਾ ਨੀ ਹੁਣ ਤੇਰੇ ਬਿਨਾ,
ਮਾੜਾ ਹੋਇਆ ਪਿਆ ਹਾਲ ਸੋਹਣੀਏ,
ਇੱਕ ਇੱਕ ਪਲ ਔਖਾ ਬੜਾ ਲੰਘਦਾ,
ਕੈਨੇਡਾ ਆਏ ਹੋ ਗਿਆ ਸਾਲ ਸੋਹਣੀਏ,
ਤੇਰੇ ਬਿਨਾ ਸੱਚ ਦੱਸਾਂ ਤਾਂ ਹਾਏ ਮੈਨੂੰ,
ਇਹ ਦੁਨੀਆਂ ਲਗਦੀ ਜਾਲ ਸੋਹਣੀਏ,
ਕਰਨੀਆਂ ਮੈਂ ਦਿਲ ਦੀਆਂ ਗੱਲਾਂ,
ਤੂੰ ਲਾਇਆ ਕਰ ਕਾਲ ਸੋਹਣੀਏ।

arshsekhon_
Автор

Jine bar v eh song suno jee ee ni bharda bar bar ee suni jane aa❤te har bar ee ohii new feeling aunde aa na hi bore hune aa eh song toh😊❤️😍

dilpreetkaur
Автор

Rabba Sadi v koi bnade asi v eda keh skiye pyar nl ❤😢

DigitalSekhon
Автор

ਖ਼ਾਸੇ ਚਿਰ ਦੀ ਐ ਮੇਰੀ ਤੇਰੇ ਉੱਤੇ ਅੱਖ ਨੀ
ਹੌਂਸਲਾ ਜਾ ਰੱਖ ਬਿੱਲੋ ਹੌਂਸਲਾ ਤੂੰ ਰੱਖ ਨੀ
ਯਾਰ ਤੇਰਾ ਚੱਲੇ ਪੂਰੇ ਦੁਨੀਆ ਤੋਂ ਵੱਖ ਨੀ
ਪਿੱਛੇ ਪਿੱਛੇ ਆਊ ਸਾਰਾ ਜੱਗ ਦੇਖੀਂ ਯਾਰ ਦੇ
ਕਿੱਸੇ ਅੱਜ ਭਾਵੇਂ ਲੱਖ ਬਣੇ ਮੇਰੀ ਹਾਰ ਦੇ। ❤️✊🏻

anshsagarofficial
Автор

मस्किलों से भाग जाना आसान होता है♥️♥️♥️हर पहलू जिंदगी का इम्तिहान होता है💚💚💚 डरने वाले को मिलता कुछ नहीं जिंदगी में🔥🔥🔥 लड़ने वालों के क़दमों में जहान होता है🔥🔥🔥🔥

AKGuideNetwork
Автор

S-simple
I-inteligent
D-danger_lyrics
H-honest
U-uttamveer
Sidhu_moose_wala
I_miss_you_legend

Sidhumoosewala.
Автор

#Legend never die
And also Geet bhut Sohna c

justmusic