SHADE SHANTT (Official Music Video) Veer Sandhu | Gurlez Akhtar | Rxtro | New Punjabi Song 2024

preview_player
Показать описание
Veer Sandhu Presents

Song - Shade Shantt

Singer/Composer - Veer Sandhu
Female Vocal - Gurlez Akhtar

Lyrics - Kuljeet Rajiana
Music - Rxtro
Female lead - Geet Goraaya

Male Actors - Shinder Sharma, John Masih, Gurshan, Harpreet Bhatti
Makeup - Aamir
Female Costumes - Label Parul Prabhakar
Dop - Jass Sudan
Direct/Edit - The Mohit Bawa
CC/DI - Ink blaze studios
AD - Mehakdeep Singh
Producer - Swaranjeet Sandhu
Project managed - Karanvirr

Video by - The Mohit Bawa

#veersandhu #punjabisongs #punjabisong
#shadeshantt #rxtro
Рекомендации по теме
Комментарии
Автор

ਬਾਈ ਇਹ ਬੰਦੇ ਦੀ ਇੱਕ ਸਿਫਤ ਆ ਆਪਣੇ ਯਾਰਾਂ ਤੇ ਅਪਣੇ ਸਾਰੇ ਪਿੰਡ ਨੂੰ ਨਾਲ ਲੈ ਕਿ ਚਲਦਾ ਵਾਹਿਗੁਰੂ ਭਰਾ ਨੂੰ ਦਿਨ ਦੋ ਗੁਣਾ ਤੇ ਰਾਤ ਚਾਰ ਗੁਣਾ ਤਰੱਕੀ ਦੇਵੇ...🙌🙌

arvindersangha
Автор

ਮਹਾਰਾਜ ਲੰਮੀਆਂ ਉਮਰਾਂ ਬਖਸ਼ੇ ਬਾਈ ਸਦਾ ਮਹਾਰਾਜ ਚੜਦੀ ਕਲਾ ਰੱਖੇ

gurmeetgill.
Автор

ਬਾਈ ਤੇਰੇ ਫੈਨ ਆ ਬਾਈ ਜੀ ਤੇਰੇ ਗੀਤ ਵਿੱਚੋ ਸਿੱਧੂ ਮੁਸੇਵਾਲੇ ਦੇ ਗੀਤ ਦੀ ਝਲਕ ਪੈਦੀ ਹੈ ਜੀ🚙🚜❤

AmrinderSingh-dn
Автор

ਸਿਫਤ ਤਾ ਬਣਦੀ ਆ ਸੰਧੂਆਂ ਚਮਕੀਲਾ ਜਿਉਦਾ ਕਰਤਾ ਅੱਜ ਫਿਰ 👌👌👌👌👌👌👌👌

im_jassa
Автор

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

karmitakaur
Автор

ਜਿਹੜੇ ਕਹਿ ਰਹੇ ਆ ਗੱਲ ਨੀ ਬਣੀ
, ਮੈਨੂੰ ਵੀ ਪਹਿਲਾਂ ਲੱਗਦਾ ਸੀ ਵੀ ਓਹ ਗੱਲ ਨੀ ਐਂਤਕੀ
ਫਿਰ 2-3 ਵਾਰ ਰਪੀਟ ਤੇ ਸੁਣਿਆ, ਹੁਣ ਲਗਦਾ ਵੀ ਹੈਗੀ ਆ ਗੱਲਬਾਤ ਤਾਂ ਯਰ ✍👌❤❤🔥⛳

harpreetpunni
Автор

ਪਤੰਦਰਾ ਟੈਮ ਬੋਹ ਲਾਇਆ ਐਤਕੀਂ ਤੂੰ
ਬੱਸ ਸਿੱਟੀ ਆ ਮੇਰਾ ਬਾਈ ਟੈਮ ਨਾ ਐਨਾ ਲਾਇਆ ਕਰ🖤

punjabimundeff
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

SukhwinderSingh-wqip
Автор

Love from cali brother!!! I keep playing this tune!!

bobbykullar-qikc
Автор

Bai a sare pind de bandia nu apni video ch lia e sab to vdia soch a eda e tarakia kar bhra khush reh hmesha ❤️❤️😊😊 @veersandhumusic

NitinKumar-pgrn
Автор

boht vdia song a veere apa ta ik musse ala te duja veer sandhu e sunida ❤ ly

Gaggu-sf
Автор

Sirra baba ji … congratulations team 👍🏻🔥

karanvirrofficial
Автор

Bhut ghant a waheguru maher kre tuc apne pind da name v age lye k onde

gurunanaktransformerworksh
Автор

❤❤ਸੰਧੂ ਤੇ ਸੰਘਾ, ਗੁਰਲਾਲ ਬਰਾੜ, ਬਬਲੂ ਖ਼ਾਲਸਾ❤❤💐

jagdeepsingh
Автор

ਜਿਉਂਦਾ ਰਹੇ ਚਮਕੀਲਾ ਜਿਹਦੀਆਂ ਤਰਜ਼ਾਂ ਸਾਰੇ ਸਿੰਗਰ ਗਾਉਂਦੇ ਨੀ

robikumer
Автор

Congratulations Gurshan bro ...ghaint aaa👍👍👍

mrsunnydhaliwal
Автор

God bless u veere ❤❤❤❤pind da naam roshn krta tu … ❤❤

brarjass
Автор

ਫੁੱਟਬਾਲ ਦੇ ਗਰਾਉਡ ਚ ਵੀ ਹਾਕੀਆਂ💪💪😈 ਜੱਟ ਚਲਾਓਦੇ 💪

RanjeetKaur-it