Thapian| Balkar Ankhila| Manjinder Gulshan | Moosa Jatt| New Punjabi Songs 2021|Latest Punjabi Songs

preview_player
Показать описание
Times Music presents the third single 'Thapian,' by Balkar Ankhila & Manjinder Gulshan from the film Moosa Jatt. The song is composed by Babbu Brar and the music given by The Kidd.
Moosa Jatt is Sidhu Moose Wala's debut film and will be releasing in theaters worldwide on Oct 01, 2021.

Stay Tuned to Times Music, more from the 'Moosa Jatt' album is yet to come!

Like || Share || Spread || Love

Song Name: Thapian
Singers: Balkar Ankhila & Manjinder Gulshan
Composer & Lyricist: Babbu Brar
Music:The Kidd
Mix & Mastered: Dense

Directed By - Dilsher Singh, Khushpal Singh
Produced By - Rrupaali Gupta
Project Designed By - Deepak Gupta
Introducing - Sidhu Moose Wala, Sweetaj Brar Starring - Mahabir Bhullar, Tarsem Paul, Bhana Sidhu, Yaad Grewal, Sanju Solanki, Surinder Bath, Sameep Singh Ranaut, Pardeep Brar & Harkirat Singh
Story, Screenplay & Dialogues - Gurinder Dimpy
DOP - Soni Singh
Action Director - Mehmood Khan
Line Producer - Romy Bamrha
Editor - Tarun Chouhan
Music - The Kidd
Background Score - Kevin Roy Gorge
Sound Design - Deep Bawa
Re-Recording Mixer - Akshay Bragta
Art Director – Sonu
DI - The Techno Post
DI Colorist - Santosh Pawar
VFX - Rabab Music Productions Pvt,. Ltd.
Associate Director - Tejinder Dhiman (Guri)
Costume Designer - Arshpreet Ahluwalia
Chief Ad - Gurdeep
Visual Promotions - Hashtag # Studios
Distribution (India) - Whitehill Studios
YouTube Promotions - Being Digital
Label - Junglee Music

Download / Stream on:

For more updates:

balkar ankhilla and manjinder gulshan songs, balkar ankhila new punjabi songs, balkar ankhilla sidhu moose wala, manjinder gulshan songs, new punjabi songs of balkar ankhila, balkar ankhilla songs, balkar ankhila all songs, manjinder gulshan balkar ankhila album, latest punjabi song baba ji, latest punjabi songs love you jatta, latest punjabi song dardi na bahr nikla, hits of balkar ankhila, new punjabi song 2021, sidhu moose wala, sidhu moose wala new song, punjabi songs, latest punjabi songs 2021, new punjabi songs, sidhu moose wala song, new punjabi songs 2021, latest punjabi songs, sidhu moosewala, latest punjabi song, sidhu moose, latest punjabi song 2021, sidhu moose wala music, sidhu moose wala musics, sidhu moosewala official song, punjab song by sidhu moose wala, sidhu moosewala official videos, sidhu moosewala latest song
Рекомендации по теме
Комментарии
Автор

ਜੋ ਵੀ ਇਹ ਕੰਮੈਟ ਪੜ ਰਿਹਾ ਹੈ ਉਹਨਾ ਦੀਆਂ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ 🙏🙏🙏🙏

ranjeetsinghvirdi
Автор

ਏ song ਜੱਚਣਾ ਹੀ ਸਿੱਧੂ ਤੇ ਸੀ 🔥🔥ਬਹੁਤ ਵਦੀਆਂ 🔥🔥kent ਸਿਰਾ ਗਾਡਰ ਰੇਤਾ ਸੀਮਿੰਟ ਬਜਰੀ ਇਟਾ ਨਿਰਾ ਲੈਂਟਰ 🔥🔥

panjabtoitaly
Автор

ਆ ਕੰਮ ਬਹੁਤ ਚੰਗਾ ਕਿੱਤਾ ਸਿੱਧੂ ਬਾਈ ਨੇ ਬਲਕਾਰ ਅਣਖੀਲਾ ਜੋੜੀ ਨੂੰ ਮੌਕਾ ਦਿੱਤਾ ❤️❤️

ManpreetSingh-xomb
Автор

ਤੈਨੂ ਰੋਜ ਦੇਖਦੇ ਆ ਤਾਵੀ ਰੂਹ ਰੱਜੀ ਨੀ ਤੇਰੇ ਆਲੀ ਥਾਪੀ ਮੁੜਕੇ ਝੋਟਿਆ ਕਿਸੇ ਤੋ ਵੱਜੀ ਨੀ❣️

RahulKumar-lexb
Автор

ਬਹੁਤ ਵਧੀਆ ਲੱਗਾ
ਅਣਖੀਲਾ ਜੋੜੀ ਨੂੰ ਫਿਲਮ ਚ ਮੌਕਾ ਦੇਣ ਲਈ ਧੰਨਵਾਦ 🙏🌺

tirathsingh
Автор

ਕਾਲੀ ਕਾਲੀ ਰੇਂਜ ਵਿਚ ਵਜ਼ੇ ਅਣਖੀਲਾ 💥🦅💔ਸਿੱਧੂ Moosewala legend never die 💔💔

saurav_shah_official
Автор

ਕਹਿੰਦੇ ਇੰਡਸਟਰੀ ਦੇ ਵਿੱਚ ਆਇਆ ਮੂਸਾ ਜੱਟ ਜਦੋਂ ਦਾ❤💯,
ਪੂਰੀ ਇੰਡਸਟਰੀ ਦੇ ਵਿੱਚ ਪਾਇਆ ਹੋਇਆ ਗਾਹ ੳਦੋਂ ਦਾ💯❤।

rockingvc
Автор

ਏ ਸੌਂਗ ਅੱਤ ta ਹੈ ਹੀ ਆ ਪਰ ਜਦੋ ਮੂਸੇਵਾਲਾ ਵਿਚ ਆਗਿਆ ਫਿਰ song ਕਾਦਾ ਤਬਾਹੀ ਬਣ ਜਾਂਦਾ 🔥🔥🔥ਅੱਤ ਜੱਟਾ 🔥🔥👌

panjabtoitaly
Автор

ਮਨਜਿੰਦਰ ਗੁਲਸ਼ਨ ਦੀ ਆਵਾਜ਼ ਵਿੱਚ ਅੱਜ ਵੀ ਦਮ ਆ 👌🏿👌🏿

hakamsingh
Автор

2% of people who are watching this comment I wish their parents still alive more than 100 years 💖💗💗💕God bless you 😘😘😘😘

hackerakr
Автор

ਬਲਕਾਰ ਅਣਖੀਲਾ ਡਰਾਇਵਰਾਂ
ਵੀਰਾ ਦੀ ਜਾਨ ਹੈ ਉਮੀਦ ਕਰਦੇ
ਹਾ ਕੀ ਮੂਸਾ ਜੱਟ movie🎥
ਹੋਵਗੀ song. ਤਾ ਵਦੀਆ

Bast of luck 🤞

propertyofpunjab
Автор

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂ ਕੋਟ-ਕੋਟ ਪ੍ਰਨਾਮ 🙏🙏🙏🙏

rajwinder.sudan
Автор

ਤੁਹਾਨੂੰ ਤੇ ਸਿੱਧੂ ਬਾਈ ਨੂੰ ਇਕੱਠੇ ਦੇਖਣ ਦਾ ਸੁਪਨਾ ਬਸ
❤️❤️❤️❤️❤️❤️❤️❤️❤️❤️❤️❤️🦅❤️

chaudharyajnalachaudharyaj
Автор

Sidhu Bai ki aawaj me kitna khatarnak hoga ye song ❤❤ wait kar raha kab release hoga❤

zhangweio
Автор

ਗੱਲਬਾਤ ਸਿਰਾ ਲੱਗਨ ਵਾਲੀ ਆ 1 oct. ਨੂੰ 👌👌🙏 moosajatt

kingalwaysking
Автор

balkar ankila ta mosewala di jodi jida ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ

singhsaab
Автор

ਕਹਿੰਦੇ ਬਲਕਾਰ ਅਣਖੀਲੇ ਦੀ ਆ ਸਪੋਟ ਜੱਟ ਨੂੰ 💯
ਹੁਣ ਰੋਕ ਨਹੀ ਸਕਦਾ ਹੋਰ ਕੋਈ ਜੱਟ ਨੂੰ💯

rockingvc
Автор

ਇਹਨੇ ਪਤੰਦਰ ਨੇ ਸਾਰੇ ਪੁਰਾਣੇ ਸਿੰਗਰ ਕੱਢ ਲੈ ਆਉਣੇ ਆ ਖੱਲਾਂ ਖੁੰਝਿਆ ਚੋ🤣🤣🤣🤣
Mossewala❣️💯

jotghuman
Автор

ਸੱਥ ਚ ਖਲੋਕੇ ਮਾਰੇ ਥਾਪਿਆ ਪੁੱਤ ਜੱਟ ਦਾ ਜਵਾਨ ਹੋ ਗਿਆ 🔥❤️

Jatt-wfrf
Автор

ਪੁਰਾਣੇ ਕਲਾਕਾਰਾਂ ਨੂੰ ਵੀ ਅੱਗੇ ਲੇਕੇ ਆ ਰਿਹਾ ਸਿੱਧੂ ਆਹੀ ਗੱਲ ਤੋਂ ਫੈਨ ਵਾਂ ਉਸਤਾਦ ਸਿੱਧੂ ਮੂਸੇ ਆਲੇ ਦਾ 🤞💪

aaravgill