Maahi Di Mehfil | Episode no 4 | Sudesh Kumari | Maahi Sharma

preview_player
Показать описание
Hitesh Lucky Verma and HLV Studios presents
" Maahi Di Mehfil " with Maahi Sharma
Episode no 4 - Sudesh Kumari
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Pooja Tickoo
Special Thanks to : Team Maahi Sharma and Surinder Angural
Рекомендации по теме
Комментарии
Автор

Sat shri akal ji sarya nu. 🙏🏻
Menu umeed aa Tuhanu eh episode pasand aauga . Koi v kami peshi hoye tan sir mathe aa ji 🙏🏻❤️

itsMaahiSharma
Автор

ਬਹੁਤ ਸਾਫ ਦਿਲ ਤੇ ਇਮਾਨਦਾਰ ਔਰਤ ਨੇ, , , , ਸੁਦੇਸ਼ ਜੀ

VARINDERKAUR-yc
Автор

ਆਥਣੇ ਜਿ ਆਲ੍ਹਣੇ ਨੂੰ, , ਮੁੜਦੇ ਪਰਿੰਦਿਆਂ ਨੂੰ ਦੇਖ ਨੀ ਦਿਲ ਲੱਗਦਾ, , , ❤❤❤ ਸੁਦੇਸ਼ ਕੁਮਾਰੀ ਜੀ, , , 💐💐💐🙏🙏🙏🎊🎉💐💐💐💐

paramjeetpal
Автор

ਸੁਦੇਸ਼ ਕੁਆਰੀ ਜੀ ਬਹੁਤ ਹੀ ਜਿਆਦਾ ਸੁਰੀਲੀ ਗਇਕਾ ਹੈ ਅਸੀਂ ਬਚਪਨ ਤੋਂ ਹੀ ਇਨ੍ਹਾਂ ਦੇ ਗਾਣੇ ਸੁਣਦੇ ਆ ਰਹੇ ਹਾਂ 😊

BaljinderSingh-nqud
Автор

ਬਹੁਤ ਸੋਹਣੀ ਆਵਾਜ਼ ਤੇ ਉਸ ਤੋ ਸੋਹਣੇ ਸੁਦੇਸ਼ ਕੁਮਾਰੀ ਜੀ❤

inderghuman
Автор

ਜਿਦਾਂ ਦਾ ਸੁਦੇਸ਼ ਕੁਮਾਰੀ ਜੀ ਗਾਉਦੇ ਨੇ ਕੋਈ ਪੰਜਾਬੀ ਸਿੰਗਰ ਨੀ ਗਾ ਸਕਦਾ ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਏ ਸੁਦੇਸ਼ ਕੁਮਾਰੀ ਜੀ, ਪਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਮੇਰੀ ਇੱਕ ਬੇਨਤੀ ਹੈ ਸੁਦੇਸ਼ ਕੁਮਾਰੀ ਮੈਡਮ ਜੀ ਨੂੰ ਕਿ ਇੱਕ ਪਰਦੇਸੀ ਵੀਰਾਂ ਦਾ ਸੌਗ ਹੋਰ ਕੱਢਿਆ ਜਾਵੇ, ਜਿਵੇਂ ਤੁਸੀਂ ਕੱਢਿਆ ਸੀ ਮੁੜਦੇ ਪਰਿੰਦੇ ਇਦਾਂ ਦਾ ਸੌਗ ਇੱਕ ਹੋਰ ਕੱਢਿਆ ਜਾਵੇ ਪਲੀਜ਼ ਮੈਡਮ ਜੀ

HappyPunjab
Автор

ਮਾਹੀ ਜੀ ਸੁਦੇਸ਼ ਕੁਮਾਰੀ ਨੇ ਜਿਨ੍ਹਾਂ ਵੀ ਗਾਇਆ ਇਕ ਗੱਲ ਮੰਨਣੀ ਪੈਣੀ ਆ ਇਹ ਆਵਾਜ਼ ਇਕ ਆ ਪੰਜਾਬ ਚੋਂ ਜੋੜੀ ਬਣਦੀ ਆ ਸੁਰਜੀਤ ਭੁੱਲਰ ਨਾਲ ਸੁਣਕੇ ਮਜ਼ਾ ਆਉਂਦਾ ਜੀ

MAJHAIL_PLAYZ
Автор

ਸੁਦੇਸ਼ ਕੁਮਾਰੀ ਮਾਂ ਜੀ ਤੁਹਾਡੀ ਆਵਾਜ਼ ਹੀ ਸਾਡੀ ਪਛਾਣ ਹੈ ਜੀ। ਪੰਜਾਬ ਦੀਆਂ ਫਿਜ਼ਾਵਾਂ ਵਿੱਚ ਤੁਹਾਡੀ ਆਵਾਜ਼ ਸਦਾ ਗੁਜ਼ਦੀ ਰਹੇ

sammanmasih
Автор

Sudesh kumari ji ਬਹੁਤ ਹੀ ਵਧੀਆ ਕਲਾਕਾਰ ਨੇ, , ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ

harjinderdhindsa
Автор

ਮਾਹੀ ਦੀ ਮਹਿਫ਼ਲ ਬਹੁਤ ਖੂਬਸੂਰਤ ਬਹੁਤ ਵਧੀਆ ਅੰਦਾਜ਼, ,,❤❤❤❤❤

SatnamSingh-bgyz
Автор

ਬਹੁਤ ਉੱਚੇ ਸੁੱਰਾਂ ਦੀ ਮਲਿਕਾ ਸੁਦੇਸ਼ ਕੁਮਾਰੀ 👍

NavBajwa-zcls
Автор

ਬਹੁਤ ਜ਼ਬਰਦਸਤ ਅਵਾਜ਼ ਦੀ ਮਾਲਿਕ ਸੁਦੇਸ਼ ਕੁਮਾਰੀ ਜੀ,
God bless you.

JattJaskirat
Автор

ਸੁਦੇਸ਼ ਕੁਮਾਰੀ ਜੀ ਬਹੁਤ ਹੀ ਸੁਰੀਲੀ ਅਤੇ ਸਮਰਪਿਤ ਗਾਇਕਾ ਹਨ, ਇਹ ਇੰਟਰਵਿਊ ਬਹੁਤ ਸ਼ਲਾਘਾਯੋਗ ਉਪਰਾਲਾ ਹੈ।

gurvindersaini
Автор

ਗਾਇਕੀ ਦਾ ਸਿਰਾ ਇਸ ਤੋਂ ਉਪਰ ਕੁੱਝ ਵੀ ਨਹੀਂ ਵਾਰਿਸ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

GurdeepSingh-xdfo
Автор

Miss Pooja vs Sudesh Kumari ❤ bht compitition c

rfrenzy
Автор

ਸੁਦੇਸ਼ ਕੁਮਾਰੀ ❤️ legend Singer
ਮਾਹੀ ਸ਼ਰਮਾ ❤️ best Actor

Always be Happy 😊❤️

INDERTEJI
Автор

I love sudesh Kumari ji !!
Such a down to earth presnalty!!

Sammysosa
Автор

ਮਾਹੀ ਦੀ ਮਹਿਫਲ ਵਿੱਚ ❤ਦੇਬੀ ਮਖਸੂਸਪੁਰੀ ਜੀ ਮਹਿਫਲ ਚ ਸ਼ਾਮਲ ਹੋਣ ਜੀ😊😊❤❤

ਮਿੰਦਰ__ਜਲਾਜਣ
Автор

ਸੁਦੇਸ਼ ਕੁਮਾਰੀ ਜੀ ਦੇ ਵਿਚ ਕੋਈ ਹੰਕਾਰ ਨਹੀਂ ਆ❤❤❤❤ਇਕ ਰੂਹਾਨੀ ਰੂਹ ਹੈ ਸੁਦੇਸ਼ ਕੁਮਾਰੀ ਜੀ ❤❤❤❤ਸਭ ਤੋਂ ਵੱਡੀ ਗੱਲ ਹਰ ਵਕਤ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿੰਦੇ ਹਨ ❤❤❤❤ ਸ਼ਾਇਦ ਮੇਰੇ ਕੋਲ ਇੰਨੇਂ ਸ਼ਬਦ ਨਹੀਂ ਹਨ ਜਿੰਨੇ ਸੁਦੇਸ਼ ਕੁਮਾਰੀ ਜੀ ਤਾਰੀਫ਼ ਦੇ ਕਾਬਲ ਹਨ। ਰਾਜਾ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਸੁਦੇਸ਼ ਕੁਮਾਰੀ ਜੀ ਨੂੰ 🙏🙏🙏🙏

rekhamahey
Автор

❣️ ਸੁਦੇਸ਼ ਕੁਮਾਰੀ ਜੀ ਦਾ ਗੱਲ ਕਰਨ ਦਾ ਲਹਿਜ਼ਾ, ਸੁਭਾਅ ਬਿਲਕੁਲ ਹੀ ਬੱਚਿਆਂ ਦੇ ਵਾਂਗੂੰ ਆ ❤❤

Mahi_sharma
welcome to shbcf.ru