Punjab CM Bhagwant Mann on his government’s first 50 days in office

preview_player
Показать описание
#PunjabCM #BhagwantMann #AAP #Punjabgovernment

The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.

Рекомендации по теме
Комментарии
Автор

ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਾਂ ਦਿਓ ਪੰਜਾਬੀ ਭੈਣੋ ਤੇ ਵੀਰੋ, ਤੁਸੀਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਾਉਣ ਲਈ ਕਦੇ ਸੋਚੋਗੇ ਵੀ ਨਹੀਂ ।

surjitsingh
Автор

ਬਹੁਤ ਵਧੀਆ ਫ਼ੈਸਲਾ ਜੀ. ਪਰ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਹੈ ਤਾਂ ਹੀ ਬੇਰੁਜ਼ਗਾਰੀ ਦਾ ਮੁੱਦਾ ਹੱਲ ਹੋ ਸਕਦਾ.. 🙏

gagandeepkaurbrar
Автор

This is what is required. Would like to see AAP government taking strict steps preserving the forest land and increase greenery in city so that we the citizen could breathe in peace and focus on rain water harvesting too. Green cities are always a charm to citizen and tourists...A very much needed step but most governments don't give enough importance to the same

savdeepsingh
Автор

Blle blle kraati ਬਾਈ, jma thode ਨਾਲ ਹਾਂ, ਲੱਗੇ ਰਹੋ ਬਸ bchalo ਪੰਜਾਬ ਨੂੰ,
ਤੁਸੀਂ naaik ਹੋ ਪੰਜਾਬ ਦੇ✌ 💪👍👍

JggrBggaTV
Автор

ਪੰਜਾਬ ਦੀਆਂ ਨੌਕਰੀਆਂ ਚ 85% ਪੰਜਾਬੀ ਹੋਣੇ ਚਾਹੀਦੇ ਹਨ।

singhsaab
Автор

I am not fan of CM Bhagwant S Mann, but his efforts speaks and result will show later. At least all Punjabis should support him for 5 years. God bless him, his team and everyone.

jagjitsinghbassi
Автор

ਪਟਵਾਰੀ ਕੰਨਗੋ ਤੇ ਤਹਿਸੀਲਦਾਰਾਂ ਨੂੰ ਵੀ ਕੱਢੋ ਨਵੀਂ ਪੀੜ੍ਹੀ ਨੂੰ ਟਾਈਮ ਦਿਉ ਰੱਖ ਠੋਕ ਕੇ ਮਾਨਾਂ ਸਾਰਾ ਪੰਜਾਬ ਤੇਰੇ ਨਾਲ ਧੰਨਵਾਦ ਜੀ

sarwansingh
Автор

ਬਹੁਤ ਵਧੀਆ ਮਾਨ ਸਾਹਿਬ ਜੀ ਪੰਜਾਬ ਸ਼ਾਨ ਮਾਨਾ ਦਾ ਮਾਨ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਜੀ ਜਿਉਂਦੇ ਵੱਸਦੇ ਰਹੋ ਪੰਜਾਬ ਨੂੰ ਲੋੜ ਹੈ ਇਸ ਸੋਚ ਦੀ

jashandeepsingh
Автор

ਬਾਦਲ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲੇ ਦਾ ਅੰਤ ਸਮਾਂ ਹੈ 🙏 ਸ੍ਰੀ ਵਾਹਿਗੁਰੂ ਜੀ 🙏

kirtansingh
Автор

ਮਾਨ ਸਾਬ ਉਮਰ ਵੱਧ ਰੱਖੋ ਪਹਿਲੀਆਂ ਸਰਕਾਰਾਂ ਨੇ ਉਮਰ ਲੱਗਾ ਤੇ ਘੱਟੋ ਘੱਟ 40 ਸਾਲ ਤਾ ਰੱਖੋ

bsbrar
Автор

We all are stand by you. Punjab needs you very desperately for its sustainance and survival.

yaadiparmar
Автор

ਹੜਤਾਲੀ ਰੈਵਨਿਯੂ ਸਟਾਫ ਨੂੰ ਸਖ਼ਤ ਚਿਤਾਵਨੀ ਦਿੱਤੀ ਜਾਵੇ ਕਿ ਚੌਵੀ ਘੰਟਿਆਂ ਵਿੱਚ ਕੰਮ ਤੇ ਵਾਪਸ ਆ ਜਾਉ ਨਹੀਂ ਤਾਂ ਸਿੱਧਾ ਡਿਸਮਿਸਲ ਦਾ ਆਰਡਰ ਦੇ ਕੇ ਨਾਲ ਹੀ ਇਹਨਾਂ ਸਭ ਦੀ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਜਾਣ ਦੀ। ੲਿਹ ਬਲੈਕਮੇਲ ਕਰਨ ਦੀ ਰੀਤ ਨੂੰ ਨਕੇਲ ਪਾਈ ਜਾਵੇ। ਹੜਤਾਲੀ ਮੁਲਾਜ਼ਮਾਂ ਦੀ ਤਨਖਾਹ ਵੀ ਕੱਟੀ ਜਾਵੇ। 33 ਰਜਿਸਟਰੀਆਂ ਵਾਲੇ ਫੜੇ ਹੋਏ ਪਟਵਾਰੀ ਦੀ ਚੰਗੀ ਤਰਾਂ ਮੰਜੀ ਠੋਕੀ ਜਾਵੇ। 2 ਦਿਨਾਂ ਵਿਚ ਸੂਤ ਹੋ ਜਾਣਗੇ। ਪੰਜਾਬ ਤੁਹਾਡੇ ਨਾਲ ਹੈ।👍

BhupinderSingh-ttox
Автор

ਮਾਨ ਸਾਹਿਬ ਜੀ ਤੁਹਾਡੀ ਸੋਚ ਨੂੰ ਸੁਲਾਮ
ਪਰ ਕਿਸੇ ਦਾ ਕੁੱਝ ਨਹੀਂ ਬਨਦਾ

kalersingh
Автор

ਤੁਹਾਡੇ ਸਾਰੇ ਫ਼ੈਸਲੇ ਦਾ ਆਪਾ ਸਵਾਗਤ ਕਰਦੇ ਹਾਂ। ਪਰ ਅੱਜ ਕੱਲ ਜੋ ਹੋ ਰਿਹਾ, ਕਿਸਾਨਾਂ ਵਲੋਂ ਪਰਾਲ਼ੀ ਨੂੰ ਲਗਾਈ ਜਾਂਦੀ ਧਰਾ-ਧਰ ਅੱਗ ਨਾਲ਼, ਬਹੁਤ ਸਾਰੇ ਆਪਣੀ ਕੀਮਤੀ ਜਾਨਾਂ ਗਵਾਉਣ ਦੇ ਨੇ, ਪੰਛੀਆਂ ਦਾ ਰਹਿਣ ਬਸੇਰਾ ਖ਼ਤਮ ਹੋਣ ਦਿਆ, ਆਪਣੀ ਉਪਜਾਊ ਮਾਂ ਜ਼ਮੀਨ ਖ਼ਤਮ ਹੋਣ ਤੇ ਤੇਧਾਰ ਤੇ ਹੈ। ਇਸ ਨਾੜ ਦੇ ਅੱਗ ਦੇ ਮਸਲੇ ਨੂੰ ਬੰਦ ਕੀਤਾ ਜਾਵੇ। ਵੋਟਾਂ ਦੀ ਰਾਜਨੀਤੀ ਖਾਤਰ ਚੁੱਪੀ ਨਾ ਵੱਟੀ ਜਾਵੇ। ਇਸ ਮਾਮਲੇ ਬਾਰੇ ਵੀ ਕੁਛ ਬੋਲੋ, ਅਤੇ ਕਾਰਵਾਈ ਕਰਨ ਲਈ ਕੁਛ ਕਰੋ। ਆਪਣੀ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖੋ, ਅਸੀਂ ਤੁਹਾਡੇ ਨਾਲ ਹਾਂ। ਮਾਨਯੋਗ CM ਮਾਨ ਸਾਬ੍ਹ 🙏

hummypannu
Автор

I am President of Retd officers of Punjab Civil Service Officers. Association. May God bless our CM

kanwaljitkaur
Автор

ਸ੍ਰੀ ਭਗਵੰਤ ਮਾਨ ਸਾਹਿਬ
ਬੇਨਤੀ ਹੈ

ਅਸੀਂ ਜਰਨਲ ਕੈਟਾਗਰੀ
ਵਿਚੋਂ ਹਾਂ ਇਕ ਗੱਲ ਸ਼ੁਰੂ ਤੋਂ ਰਹੀ ਏ ਕ ਸਾਡੀ ਫੀਸ ਫਾਰਮ ਭਰਨ ਵਿਚ
ਦੂਜੇ ਦੇ ਮੁਕਾਬਲੇ ਬਹੁਤ ਵੱਧ ਰਹੇ ਦੀ ਏ ਇਸ ਨੂੰ ਘੱਟ ਕਰ ਕੇ ਕੁਜ ਸਾਡੀ ਵੀ ਮਦੱਦ ਕੀਤੀ ਜਾਵੇ ।ਭਰਤੀ ਵਿਚ ਫੀਸ ਦਾ ਬਹੁਤ ਫਰਕ ਹੁੰਦਾ ਏ SC ਲਈ ਓ ਹੀ ਫੀਸ 250 ਤੇ ਜਰਨਲ ਲਈ 800 ਇਸ ਨੂੰ ਕੁਜ ਸਹੀ ਕਰ ਦੇ ਓ ਜੀ 🙏🏻

sonybaidwan
Автор

Cm ਸਾਬ ਤੁਹਡਾ welcom ਕਰਦੇ ਹਾਂ ਪਰ ਸਾਨੂੰ ਕੀਤੇ ਮਜ਼ਦੂਰਾਂ ਦੀ ਭਲਾਈ ਵੱਲ ਤੁਹਾਡਾ ਧਿਆਨ ਨੀ ਦਿਸ ਰਿਹਾ ਤੁਸੀ ਆਪਣੇ ਪਿੰਡ ਸਤੋਜ ਜੋਂ ਸਪੀਚ ਦਿੱਤੀ ਸੀ ਉਸ ਵਿੱਚ ਵੀ ਤੁਸੀ ਕਿਸੇ ਇਕ ਵਰਗ ਦੀ ਹੀ ਗੱਲ ਕਰ ਰਹੇ ਸੀ ਜਿਵੇ ਕਾਲੇ ਜੱਟ ਭਾਈਚਾਰੇ ਨੇ ਹੀ ਤੁਹਾਨੂੰ ਵੋਟ ਪਾਈ ਹੋਵੇ ਜੋਂ ਮਜ਼ਦੂਰ ਵਰਗ ਸਦੀਆ ਤੂੰ ਦਬਿਆ ਹੋਇਆ ਹੈ ਉਨਾਂ ਲਈ ਆਪ ਸਰਕਾਰ ਕੋਈ ਯੋਜਨਾ ਨਹੀਂ ਲੇ ਕੇ ਆ ਰਹੀ ਇਸ ਤਰ੍ਹਾਂ ਸਮੁੱਚੇ ਪੰਜਾਬ ਦੀ ਗਰੋਥ ਨਹੀਂ ਹੋਣੀ ਹਾ ਕਿਸੇ ਇਕ ਵਰਗ ਦੀ ਹੋ ਸਕਦੀ ਹੈ

gurvindergill
Автор

Very good maan sahib. Bachhe tan digree kr k bhull v gae k ki study kitte e qke lockdown krke bacheaan nu kise private sector ch v job ni mili bachhe galat rah te tur pae. Hun te tuhade ton hi umeed aa k Punjab de bachhe v aapna future bna sakan. God bless you maan sahib. Tuc saada Punjab da maan ho

surinderpalkaur
Автор

Best cm in India. Bhagwant mann jindabaad

baajgill
Автор

ਮਾਨ ਸਾਬ ਜੋ ਵੀ ਫੈਸਲਾ ਲੈਣਾ ਹਿੱਕ ਠੋਕ ਕੇ ਲਿਯੋ, ਕੇਜਰੀ ਵਾਲ ਦੇ ਚਮਚੇ ਨਾ ਬਣਿਓ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਧੰਨਵਾਦ

gurwinderbatth