Punjabi Zuban Te culture by zaibi Hanjra #youtubeshorts

preview_player
Показать описание
Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#Pakistan#PunjabiLehar#
Рекомендации по теме
Комментарии
Автор

ਵੱਡੇ ਵੀਰ ਤੈਨੁੰ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਲੱਖ ਲੱਖ ਵਾਰੀ ਸਲਾਮ ❤️❤️🌹🌹💐💐💐💐🙏🙏

sukhpalsingh
Автор

ਅਸੀ ਸਾਰੇ ਆਪਣੀ ਮਿੱਠੀ ਪਿਆਰੀ ਪੰਜਾਬੀ ਜੁਬਾਨ ਨੂੰ ਬਹੁੱਤ ਪਿਆਰ ਕਰਦੇ ਹਾਂ ❤

amritpalsingh
Автор

Punjabi zuban nu salaam te chardikala chahidi aa.

axxgill
Автор

Ekk ekk gll sva lakh di.
Jioede vsde rho.
Love from Moga disttrict Punjab India

sukhpalsinghpunjabi
Автор

ਲੇਹਦਾ -ਚੜਦਾ। ਪੰਜਾਬ ਹੀ aw।
ਇਕ
ਇਸ ਨੂੰ ਰਾਜਨੀਤੀ ਨੇ ਵੰਡ ਦਿੱਤਾ ਵੀਰ❤

MANJINDERSINGH-tshv
Автор

Bahut sahi gal kiti veere.. Zubaan te dharm-mazab, do lehda topic/issue hai..

Punjab, Punjabi, punjabiyat di samb bahut zaruri aa te har ek Punjabi da farz v aa..

randhirsingh
Автор

😍😍😍ਵੀਰ ਨੇ ਕੜਾ ਪਾਇਆ ਹੋਇਆ ਹੈ ਬਹੁਤ ਵਧੀਆ 👌 👌 👌 ਵਾਹਿਗੁਰੂ ਜੀ ਮਿਹਰ ਕਰਨ 🙏 🙏

simmurai
Автор

ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿਚ ਰੱਖਣ ਸੱਚ ਤੇ ਪਹਿਰ ਦਾਰ

Daljeetchahal
Автор

Maa putt da rista punjab te punjabi da, , , kivey alag kita jaa skda, , , , tuhanu dilon slaam veer, , , , rabb charhdi kala bakhshey

Gulfheem
Автор

Love from Charhda Punjab to lenda Punjab ❤ (waheguru ji hamesha ton hi bnake rakhn dona punjab da pyaar)....bai jaan bohot sohni gall kitti tusan ❤❤

Arshpreetsingh
Автор

Salute a vir ji tuhanu ਚੜਦੇ ਪੰਜਾਬ ਵਲੋਂ

Jagdeepsingh-cnhe
Автор

Bahut Vadiya es veer diya gallan 100% sach aa Par mainu ni c pta apne Lehnde Punjab val vi eh hi haal aa jo charde Punjab vich aa ...salute a pra tainu... Waheguru. Allah Tainu chardikala vich rakhan... Tera chota veer charde Punjab valo. 🙏💕💕💕💕🙏

harmanmanu
Автор

ਜੈਬੀ ਜੀ ਕਰੀ ਜਾਵੋ ਸੇਵਾ ਮਾਂ ਬੋਲੀ ਪੰਜਾਬੀ ਦੀ, ਹਰ ਜਗਾ , ਹਰ ਖੇਤਰ ਵਿੱਚ ਅਪਣੇਪਨ ਦੇ ਹੀ ਦੋਖੀ ਮਿਲਦੇ ਹੀ ਰਹਿੰਦੇ ਨੇ। ਇਹ ਲੋਕ ਜਾਣ ਕੇ ਅਪਣੀ ਮਾਂ ਬੋਲੀ ਦਾ ਵਿਰੋਧ ਕਰਕੇ ਆਪ ਨੂੰ ਵਿਦਵਾਨ ਦੱਸਣ ਦਾ ਦਿਖਾਵਾ ਕਰਨ ਜਾਂ ਸਾਬਤ ਕਰਨ ਦੀ ਬੇਫਜੂਲ ਕੋਸ਼ਿਸ਼ ਕਰਦੇ ਹਨ। ਜਦੋ ਇਨਾ ਨੂੰ ਅਕਲ ਆਉਦੀ ਹੈ ਤਾਂ ਸਮਾਂ ਲੰਘ ਚੁੱਕਾ ਹੁੰਦਾ ਹੈ ਤੇ ਇਹ ਸ਼ਰਮ ਦੇ ਮਾਰੇ ਅਪਣੀਆ ਗਲਤੀਆ ਦਾ ਅਹਿਸਾਸ ਕਿਸੇ ਨਾਲ ਨਹੀ ਕਰਦੇ ਤੇ ਅਪਣੀ ਮਾਂ ਬੋਲੀ ਦੇ ਵਿਰੋਧ ਵਿੱਚ ਕੀਤੀ ਅਪਣੀਆ ਗਲਤੀਆ ਦੇ ਅਹਿਸਾਸ ਤੇ ਸੋਚਾ ਨਾਲ ਹੀ ਲੈ ਕੇ ਇਸ ਦੁਨੀਆ ਤੋ ਰੁਕਸਤ ਹੋ ਜਾਦੇ ਨੇ।

lakhwindersinghmultani
Автор

Inshallah Waheguru ji aap jeenu Hamesha khush Rakhe

ruldusingh
Автор

ਜੀਊਂਦਾ ਰਹਿ ਵੀਰਾ ਖਿੱਚ ਕੇ ਰੱਖ, ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਗੱਲ ਕਰਦੇ ਰਹੋ ਵਿਰੋਧੀਆਂ ਦੀ ਟੈਨਸ਼ਨ ਨਾ ਲਉ ਵਿਰੋਧੀ ਐਂਵੇਂ ਭਕਾਈ ਮਾਰਦੇ ਹੁੰਦੇ ਆ ਜੀਊਂਦੇ ਵਸਦੇ ਰਹੋ ਪੰਜਾਬੀ ਲਹਿਰ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ❤❤❤❤

renjeetsingh
Автор

ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ ਜੀ

kartarsinghkartarsingh
Автор

Bilkul 💯% Sahi gallan kahia haan tuci Bhai Saab ji Thank you God bless you Veere, ✅✅✅✅✅👌👌👌👌👌👌👌💕🙏💕🙏💕🙏💕🙏💕🙏

gurdevbinnigh
Автор

ਵਾਹ o ਪੁੱਤਰਾ a ਸਾਡੀ ਸੋਹਣੀ ਪੰਜਾਬੀ ਬੋਲੀ ਸਾਨੂੰ ਮੈਂ a ਪੰਜਾਬੀ ਹੋਣ ਤੇ

GurdeepDhillon
Автор

Sahi gall kh h veer na🙏 ਸਹੀ ਗੱਲਾਂ ਕਹੀਆਂ ਹ ਵੀਰ ਨੇ

sandeepdhillon
Автор

Dear Western Punjab has rich culture, Due to partition, eastern Punjab has suffered more.However Khush raho, our best wishes 👍👍

BalwinderSingh-zquy