Sabar Koti | SONE DEYA VE KANGNA | Sad Tappe i Music Waves 2019

preview_player
Показать описание
Singer - Sabar Koti
Song- SONE DEYA VE KANGNA - Sad Tappe
Music- Charanjit Ahuja
Digital Promotion By - Music Waves
Music Label: Music Waves Productions (P) Ltd
Рекомендации по теме
Комментарии
Автор

ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਸਾਬਰ ਕੋਟੀ ਜੀ 🙏🙏❤❤😢😢

inderjeetsinghchak
Автор

ਬਹੁਤ ਯਾਦ ਆਉਂਦੀ ਤੇਰੀ
ਰੱਬ ਨੇ ਇਹੋ ਜਿਹੇ ਹੀਰੇ ਸਾਡੇ ਤੋਂ ਦੂਰ ਕਰਤੇ

ManavBhatti-qt
Автор

ਸਾਡੇ ਭਾ ਦਾ ਨੇਰ ਪਿਆ ਜੀ ਸਾਡਾ ਅੰਬਰਾਂ ਚੋਂ ਚੰਦ ਟੁੱਟਿਆ

suchayaar
Автор

ਚਰਨਜੀਤ ਆਹੂਜਾ ਸਾਬ ਦੀ ਕੋਈ ਰੀਸ ਨਹੀ ਕਰ ਸਕਦਾ

jatinderkumar
Автор

ਲਿਖਣ ਲਈ ਕੋਈ ਸ਼ਬਦ ਨਈਂ ਮਿਲ ਰਹੇ, ਬਹੁਤ ਹੀ ਉੱਚ ਮਿਆਰ ਦੀ ਗਾਇਕੀ ਤੇ ਸੰਗੀਤ ਹੈ।

balrajdhillon
Автор

O mereya Rabba dil nu khich aisi pi ke rona aa gya sun e.ki composition aa.

sattusidhu
Автор

ਸਿੰਗਰ ਹੋਵੇ ਸਾਬਰਕੋਟੀ ਸੰਗੀਤਕਾਰ ਹੋਵੇ ਚਰਨਜੀਤ ਆਹੂਜਾ ਸਾਹਿਬ ਜੀ ਬੱਲੇ ਬੱਲੇ ਸੋਨੇ ਤੇ ਸੁਹਾਗਾ ਇਸ ਤੋਂ ਵਧੀਆ ਕੀ ਹੋ ਸਕਦਾ ਹੈ

premchand
Автор

Aj kal de song nalo bhot bhot vdiya Dil nu sakoon milda song sunke

indersingh
Автор

ਅਨੰਦ ਆ ਗਿਆ ਬੋਹਤ ਸੋਣਾ ਗੀਤ ਆ ਬੜਾ ਹੀ ਪਿਆਰਾ ਸੰਗੀਤ

BalveerSingh-nrmo
Автор

Sadi da mahaan singer Sabar Koti saab. 😢

VijayKumarDhiman
Автор

ਸਾਬਰਾਂ ਤੂੰ ਜੱਟ ਹੁੰਦਾ ਤੇਰੇ ਮੇਲੇ ਲਗਨੇ ਸੀ

eaglesingh-mfex
Автор

ਇਹ ਪੂਰੀ ਕੈਸਟ ਮੇਰੇ ਜਿੰਨੀ ਸਾਬਰ ਕੋਟੀ ਸਾਹਿਬ ਜੀ ਨੇ ਵੀ ਨਹੀਂ ਸੁਣੀ ਹੋਣੀ।

JagsirSingh-pnnl
Автор

ਵਾਹਿਗੁਰੂ ਜੀ ਸਾਬਰ ਭਾਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ

GurpreetSingh-yjyy
Автор

Schi dil khich pai gyi lub u sabar paji tuhade wargi awaz ni suni kdi kise di

devindersingh
Автор

ਟਾਂਡੀ ਸਾਡਾ ਦਿਲ ❤ ਮੋੜ ਦੇ ਤੈਥੋਂ ਹੋਰ ਨਾ ਕੁੱਝ ਮੰਗਦੀ !

harpreetsinghgrewal
Автор

Very Nice Sangeet Samrat Ahuja Sab ta Ustad Sabar koti ji

BaljinderSingh-czpg
Автор

Hale v suni da ustaad ji da aa song. No words

inderjitsingh
Автор

navi paneeri nu ki pta eh song te feeling ....da. 1995 to 2010 tak di

ishanaaariv
Автор

🎉 ਮੇਲਾ ਸ਼ਾਮ 84 ਦਾ... ਕਠਾਰ ਪਿੰਡ ਦਾ ਕਦੇ ਨੀ ਭੁਲਣਾ ❤️❤️❤️

PardeepSingh-zshc
Автор

Ahuja ji is ustaad ji bhut mhnt kite song by guest on good terms

tapgaming