Mind reading | Gurpreet ghuggi | Insane reaction #magician #anmolmagic #mindreading #funny #comedy

preview_player
Показать описание

Рекомендации по теме
Комментарии
Автор

ਕਿਧਰ ਤੁਰਿਆ ਫਿਰਦਾ ਪਤੰਦਰਾ, India ਆ, ਬਾਬਾ ਬਣ, 1 ਸਾਲ ਬਾਅਦ ਘੁੰਮ Defender ਤੇ 😂😂
ਬਹੁਤ ਵਧੀਆ Talent ਬਾਈ ਜੀ ❤

Sukh_Aulakh.
Автор

Legend:- jinna chir sade nal Nahin hunda asi Nahin mande 😂

vikasllb
Автор

ਗੁਰਪ੍ਰੀਤ ਸਿੰਘ ਪਾਜੀ ਬਹੁਤ ਵਧੀਆ ਇੰਨਸਾਨ ਹਨ।❤ਪਾਜੀ ਦੇ ਘਰ ਜਾਓ ਪਾਜੀ ਬਹੁਤ respect ਕਰਦੇ। ❤

Bhagwankartikjidhambarial
Автор

ਇਕ ਵਾਰ ਇਕ ਜੱਟ ਸ਼ਹਿਰ ਜਾਂਦਾ। ਰਸਤੇ ਵਿੱਚ ਉਸਨੂੰ ਭੁੱਖ ਲੱਗ ਜਾਂਦੀ ਐ। ਇੱਕ ਥਾਂ ਤੇ ਉਸ ਨੂੰ ਭੀੜ ਨਜ਼ਰ ਆਉਂਦੀ ਐ। ਉਥੇ ਭੰਡਾਰਾ ਹੋਓ, ਇਹ ਸੋਚ ਕੇ ਜੱਟ ਉਥੇ ਚੱਲਿਆ ਜਾਂਦਾ। ਦੇਖਦਾ ਕੇ ਇਕ ਮੌਲਵੀ ਲੋਕਾਂ ਨੂੰ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਦੱਸ ਰਿਹਾ ਹੈ। ਜੱਟ ਬਹੁਤ ਚਲਾਕ ਸੀ। ਉਸਨੇ ਮੌਲਵੀ ਨੂੰ ਕਿਹਾ ਮੈੰ ਦੱਸ ਸਕਦਾ ਹਾਂ ਤੇਰੇ ਦਿਮਾਗ ਵਿਚ ਕੀ ਚਲ ਰਿਹਾ ਹੈ? ਦੋਹਾਂ ਵਿੱਚ ਸ਼ਰਤ ਲੱਗ ਜਾਂਦੀ ਹੈ। ਜੱਟ ਕਹਿੰਦਾ ਜੇ ਮੈਂ ਦੱਸ ਦਿੱਤਾ ਤੇਰੇ ਦਿਮਾਗ ਵਿਚ ਕੀ ਚਲ ਰਿਹਾ ਹੈ ਤਾਂ ਤੂੰ ਮੈਨੂੰ 5000/-ਦੇਵੇਂਗਾ!ਜੇ ਮੈੰ ਨਾ ਦੱਸ ਸਕਿਆ ਤਾਂ ਤੈਨੂੰ 5000/-ਦੇਵਾਂਗਾ! ਮੌਲਵੀ ਕਹਿੰਦਾ ਫਿਰ ਦੱਸ ਮੇਰੇ ਦਿਮਾਗ ਵਿਚ ਕੀ ਚਲ ਰਿਹਾ ਹੈ? ਜੱਟ ਕਹਿੰਦਾ ਤੇਰੇ ਦਿਮਾਗ ਵਿਚ ਅੱਲ੍ਹਾ - ਅੱਲ੍ਹਾ ਚਲ ਰਿਹਾ ਹੈ। ਏਨੇ ਲੋਕਾਂ ਦੇ ਇਕੱਠ ਵਿਚ ਮੌਲਵੀ ਕਹਿ ਨਹੀਂ ਸਕਦਾ ਕੇ ਮੈਂ ਅੱਲ੍ਹਾ - ਅੱਲ੍ਹਾ ਨਹੀਂ ਕਰ ਰਿਹਾ। ਜਦੋਂ ਜੱਟ ਸ਼ਰਤ ਦੇ 5000/- ਜਿੱਤ ਕੇ ਜਾਣ ਲੱਗਦਾ ਤਾਂ ਮੌਲਵੀ ਕਹਿੰਦਾ ਮੈਂ ਵੀ ਦੱਸ ਸਕਦਾਂ ਤੇਰੇ ਦਿਮਾਗ ਵਿਚ ਕੀ ਚਲ ਰਿਹਾ? ਫਿਰ ਪੰਜ-ਪੰਜ ਹਜ਼ਾਰ ਦੀ ਸ਼ਰਤ ਲੱਗ ਜਾਂਦੀ ਹੈ।ਮੌਲਵੀ ਕਹਿੰਦਾ ਤੇਰੇ ਦਿਮਾਗ ਵਿਚ ਵਾਹਿਗੁਰੂ - ਵਾਹਿਗੁਰੂ ਚਲ ਰਿਹਾ ਹੈ। ਜੱਟ ਕਹਿੰਦਾ ਮੌਲਵੀ ਸਾਬ wrong! ਕੋਈ ਜੱਟ ਵਾਹਿਗੁਰੂ ਦੀ ਬਜਾਏ ਨੈਣਾਂ ਦੇਵੀ ਬਾਰੇ ਵੀ ਸੋਚ ਸਕਦਾ! 😂🤣

harvinderbedi
Автор

ਜੇਕਰ ਏਸ ਸਾਇੰਸ ਨੂੰ ਸਹੀ ਵਰਤਿਆ ਜਾਣ ਲੱਗ ਪਿਆ ਤਾਂ ਇੰਡੀਆ ਵਿੱਚੋਂ ਕ੍ਰਾਈਮ ਹੀ ਖਤਮ ਹੋ ਜਾਵੇਗਾ, ਜੋ ਕਿ ਇੱਥੋਂ ਦੇ ਨੇਤਾ ਨਹੀਂ ਚਾਹੁੰਦੇ ਕਿ ਖਤਮ ਹੋਵੇ

TheKingHunter
Автор

ਜੇਕਰ ਕੋਈ ਡੇਰਾ ਖ਼ਾਲੀ ਹੋਵੇ ਤਾਂ ਬਾਈ ਜੀ ਡੇਰੇ ਦੇ ਮੁਖੀ ਬਣ ਸਕਦੇ ਹਨ।

karnailsinghcheema
Автор

ਕਮਾਲ ਦਾ ਟੈਲੈਂਟ ਆ ਯਰ ਤੇਰੇ ਚ ਜੇ ਇਹ ਪ੍ਰੀ ਪਲਾਨਡ ਨਹੀਂ ਸੋਚ ਤੋਂ ਪਰੇ ਆ ਸਭ ਕਿਸ ਤਰਾਂ ਸੰਭਵ ਹੋ ਸਕਦਾ

gurphsingh
Автор

ਬਾਈ ਜੈ ਤੂੰ ਸਾਡੇ ਮਨਾਂ ਦੀ ਗੱਲਾਂ ਜਾਨਣ ਲਗਿਆ ਤਾਂ ਸਾਡੀ ਆ ਤਾਂ ਕਾਲੀਆ ਕਰਤੂਤਾਂ ਸਾਮ੍ਹਣੇ ਆਉਣ ਗਿਆ

AmandeepSingh-opem
Автор

ਘੁੱਗੀ ਬਾਰੇ ਸਭ ਕੁਝ ਪਤਾ ਏ ਲੋਕਾਂ ਨੂੰ.. ਮੇਰਾ mind read ਕਰ, ਤੈਨੂੰ ਉਸਤਾਦ ਮੰਨੂੰ ਸਾਰੀ ਉਮਰ...

Iqbal_sibia
Автор

ਇਹ ਮੇਰਾ ਦਿਮਾਗ਼ ਨਹੀਂ ਪੜ੍ਹ ਸਕਦਾ 100% ਯਕੀਨ ਨਾਲ਼ ਬੋਲ਼ ਰਿਹਾ

i_love_you_so_much_baby
Автор

Ehdi ghrali bht khushkismt hou sbb bujh lu ohde mnn da😂❤

Brarr-pozt
Автор

ਮੈਨੂੰ ਬਣਾ ਚੇਲਾ ਬਾਈ ਆਪਾ ਪੰਜਾਬ ਚ ਬਾਬਾ ਬਣ ਦੇ ਆ ਬਹੁਤ ਸਕੋਪ ਆ

maan_vlogs.
Автор

ਮੁਜਰਮਾਂ ਦੇ ਮਾਈਡ ਰੀਡ ਕਰਨ ਲਈ ਕਿਓਂ ਨੀ ਵਰਤਦੇ, ਇਹਨਾਂ ਨੂੰ

jasakaranjeetsingh
Автор

😮 how impossible 😮😮 really great 👍🏻 bhai❤

ankitaortho
Автор

“Os Shit You All” Got Me Off Guard 😅😂😂

tarlochanuppal
Автор

ਬਾਈ ਜੀ ਜੇ ਤੁਸੀਂ ਵੀ ਪੰਜਾਬ ਵਿੱਚ ਆ ਕੇ ਡੇਰਾ ਖੋਲ ਲਿਆ ਬੱਸ ਇਨਾਂ ਕੇ ਅੰਦਾਜ਼ਾ ਹੈ ਬਾਕੀ ਸਾਰੇ ਡੇਰਿਆਂ ਦਾ ਬਿਸਤਰ ਗੋਲ ਹੋ ਸਕਦਾ ਹੈ ਨਾਲੇ ਇਨਕਮ ਵੁ ਘੱਟ ਜਾਉਂ ਗੀ😅😂

harishlalka
Автор

Bhai aap acting bahut acchi karte Hain Ham sabko aapki acting bahut acchi lagti hai Allah Tala aapko aise hi kamyab Karen aur aap aise hi rakhiye karte Rahe hamen Ameen Ameen

AyoubShareef-jw
Автор

Jina time mere nal nai hunda ona time ykeen nai krda

PTZ
Автор

ਆਜੋ ਆਜੋ ਡੇਰਾ ਬਿਆਸ ਗੱਦੀ ਖਾਲੀ ਹੋ ਗਈ ਤੁਹਾਡੇ ਲਈ

bhanguhomeohall
Автор

ਤੂ ਵੀ ਆਜਾ ਸਿਰ ਘਮਾਉਣ ਬਾਈ 😂😂

NEELI CHHAT

puneetverma