22 22 (Official Video) Gulab Sidhu | Sidhu Moose Wala | Latest Punjabi Songs 2020

preview_player
Показать описание
5911 Records Presents

Title - 22 22
Artists : Gulab Sidhu & Sidhu Moose Wala
Lyrics of (Gulab Sidhu) - Nav Dhother
Lyrics of Sidhu - Sidhu Moose Wala
Music - Ikwinder Singh
Video - Tru Makers
Project : Johnty Dhillon , Harman singh bhatthal
Directors - Khushpal Singh, Dilsher Singh

Promotions - Gold Media Entertainment
Label - 5911 Records

Stay Tuned On -

5911 Records on Instagram
Рекомендации по теме
Комментарии
Автор

KIWE LAGGEYA GEET COMMENT KARKE JAROOR DASSEYO .. AUN WALE SONGS LAYI SUBSCRIBE OUR YOUTUBE CHANNEL..!

records
Автор

ਆ ਟੱਪਾ ਸਿਰਾ ਆ
🔥
ਅਣਖੀ ਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ🤘🔥

TheUdaari
Автор

ਧੱਕੜ ਪੂਰੀ ਇੰਡਸਟਰੀ ਹਲਾ ਕੇ ਰੱਖੀ ਹੋਈ।
ਜਿੰਦਗੀ ਵਿੱਚ ਪਹਿਲਾ ਸਿੰਗਰ ਦੇਖਿਆ ਜਿਦੀ ਤਾਰੀਫ਼ ਲਈ ਸ਼ਬਦ ਘੱਟ ਰਹਿ ਜਾਂਦੇ।

mo
Автор

ਸਾਡਾ ਸਿੱਧੂ ਮਰਿਆ ਨਹੀਂ ਜਿਉਂਦਾ ਸਾਡੇ ਦਿਲਾਂ ਵਿੱਚ
Love you jatta

deepsingh-nrqo
Автор

Mai ta ਸੁਣਿਆ hi ajj ih ਗੀਤ ਸੱਚੀ ਸਵਾਦ ਆਗਿਆ ਸੁਣਕੇ te ਦੇਖ ke moose wala ਰਹਿੰਦੀ duniaa ਤੱਕ ਰਹਿਣਾ koee shakk ਨੀ 🎉❤

harbilassingh
Автор

ਅਣਖੀ ਆ ਗੀਤ ਜੱਟ ਦੇ
ਸਿਰਾ ਤੋ ਨਾ ਲਾਉਂਦੇ ਚੁਨੀਆ
ਓਹ ਤੇਰੇ 21 ਸਾਲਾਂ ਦੇ ਜੱਟ ਨੂੰ
22 ਕਹਿੰਦੀ ਦੁਨੀਆ
ਸਿਰਾ ਉਸਤਾਦ💪💪💪

gurjeetsidhu
Автор

ਪਤਾ ਨਹੀਂ ਕੀ ਖਿੱਚ ਸੀ ਇਸ ਬੰਦੇ ਚ,
ਹਰ ਕਿਸੇ ਦਾ ਧਿਆਨ ਆਪਣੇ ਵੱਲ ਕਰ ਲੈਂਦਾ ਸੀ ।
ਬਾਈ ਰਹਿੰਦੀ ਦੁਨੀਆ ਤੱਕ ਸਬ ਦੇ ਦਿਲਾਂ ਚ ਹਮੇਸ਼ਾ ਜਿਓੰਦਾ ਰਹੇਂਗਾ ❤

S-SAHIL
Автор

Sirra lya pya c jatt de putt ਜਰ nhi ਹੋਇਆ ਕਿਸੇ ton😭😭😭😭 miss u legend u always alive in hearts♥️

gur
Автор

29-5-2024 ਨੂੰ ਕੌਣ ਕੌਣ ਬਾਈ ਦੇ ਗੀਤ ਸੁਣ ਕੇ ਰੋ ਰਿਹਾ।miss u bro

narindersidhu
Автор

ਅੱਜ ਆ ਗੀਤ ਸੁਣ ਫਿਰ ਮਨ ਭਰ ਆਇਆ, , , ਕੰਜਰੋ ਕੀ ਮਿਲਿਆ ਥੋਨੂੰ, , ਰੱਬਾ ਤੇਰੇ ਘਰੇ ਵੀ ਇਨਸਾਫ਼ ਹੈਨੀ😢😢

amritsidhusingh
Автор

ਤੇਰੇ 21 ਆ ਸਾਲਾਂ ਦੇ ਜੱਟ ਨੂੰ 22-22 ਕਹਿੰਦੀ ਦੁਨੀਆਂ
Atttt gana ✍️ likheya Sidhu Bai ne
Kise kise nu vadia lagya ❤️❤️❤️
🔥🔥🔥🔥🔥🔥🔥🔥🔥🔥🔥🔥🔥

preetthind
Автор

Aaj v meri heart beat tej ho jandi jdo Sidhu veere di entry hundi ❤

PoonamLata-hugb
Автор

ਸਮੁੰਦਰ ਚ ਹੋਰ ਵੀ ਬਹੁਤ ਕੁਝ ਡੁੱਬਿਆ ਪਰ ਗੱਲਾਂ ਅੱਜ ਵੀ ਟਾਈਟੈਨਿਕ ਦੀਆਂ ਹੁੰਦੀਆਂ ਨੇ🥰😔
ਤੇ ਤੂੰ ਝੋਟਿਆ ਸਾਡੀ ਧਰਤ ਦਾ ਟਾਈਟੈਨਿਕ ਸੀ ਰਹਿੰਦੀਆਂ ਸਦੀਆਂ ਤਕ ਤੇਰੀਆਂ ਹੀ ਗੱਲਾਂ ਹੋਣਗੀਆਂ ਧੋਖੇ ਨਾਲ ਜੱਟ ਮਾਰਿਆ ਤੇ ਸਾਜਿਸ਼ਾ ਨਾਲ ਟਾਈਟੈਨਿਕ ਡੁਬੋਆ ਗੱਲਾਂ ਦੋਨੋਂ ਇਕ ਨੇ ਪਰ ਦਿਲ ਚ ਸਦਾ ਆਬਾਦ ਰਹੇਗਾ ਜੱਟਾ ਜਿੱਥੇ ਵੀ ਆ ਰੱਬ ਤੈਨੂੰ ਚਰਦੀਕਲਾ ਚ ਰੱਖੇ💯⛳️

baljindersingh
Автор

ਮੁਸੇ ਆਲਾ ਜੱਟ ਨਹੀਉ ਮਿਟਣਾ, ਪਈਆ ਟੈਟੂਆ ਦੇ ਨਾਲ ਬਾਹਾ ਖੁਣੀਆ ❤💯

all_motivation_videos_
Автор

22 di entry kihnu kihnu psand aayi babbe 🔥🔥🔥🕑
Sirraaa

sukhveerak
Автор

Moosewala की entry और lyrics जबरदस्त है। पंजाब की मिट्टी से जुड़ी आवाज़

Lif
Автор

ਓ ਅਣਖੀ ਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਹੁਦੇ ਚੁੰਨੀਆਂ
ਓ ਤੇਰੇ ਇਕੀਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ🔥🔥

amandhiman
Автор

ਕਈ ਜਿਉਂਦੇ ਨਹੀਂ ਬੋਲਦੇ, ਤੇ ਕਈ ਮਰ ਕੇ ਵੀ ਚੁੱਪ ਨਹੀਂ ਹੁੰਦੇ 💪💪💪💪💪💪💪
Rest in power Borther🤗❤

simransidhuproduction
Автор

Na ❌ Hollywood Wala
Na ❌ Bollywood Wala
Only Sidhu Moose Wala ✌️👑😘🎤

sherazabbasi
Автор

ਤੇਰੇ ਈਕੀਆਂ ਸਾਲਾਂ ਦੇ ਜੱਟ ਨੂੰ 22 22 ਕਹਿੰਦੀ ਦੁਨੀਆਂ🔥🔥💪

sharnsingh