Mukti Mala / Preeti Megha / Bhagwan Valmiki Bhajan / MsRecords

preview_player
Показать описание
Artist - Preeti Megha sisters
Lyrics - Bani Bhagwan Valmiki ji
Music - Vijay kumar
Video - NB Saab
Label - Ms Records
AIRTEL -
5432115075031
DOCOMO GSM
5432116770061
DOCOMO CDMA
SET 6770061
VODAFONE
5376770061
IDEA
567896770061
Рекомендации по теме
Комментарии
Автор

Osm 🔥 voice g Jai Jai valmiki satsri Akaal Jai bhim parmatma sarishti krta ap both nu chaddi kalaa Cho rkhe

arjunlyricsmusicproduction
Автор

Very nice 👌👌👌👌👌 🥰👌🥰 Jai valmiki ji 🙏🙏🙏 bhagwan valmiki aap ko hamesha kush rakhe 😊🥰👌👌👌

SanjeevKumar-gtwg
Автор

So nice voice ji and good bhajan parabu valmiki ji ka 🙏🙏😇❣️❣️👌👌👍👍 good job❣️👌 god bless didi ji alwasy

desrajraj
Автор

Jon bee valmiki ko ❤😘Love karta hai voh laik kr
💖💗💓 👼 💓💗💖

sukhakalwa
Автор

Beautiful voice jai valmiki ji sisters

abhinashkumar
Автор

jai valmiki ji har har valmiki ji sisters very gud keep it up

MRPRODUCTIONguljinder
Автор

जय वाल्मीकि जी ' 2nd"Noora Sister's" बहुत ही सुंदर सुरो के मालिक हो आप अमृत के दाता भगवान वाल्मीकि जी महाराज आपके कंठ मे भी अमृत बसाए ताकि आप हमेशा इसी तरह सृष्टीकर्ता ब्रहमांड के रचियता भगवान वाल्मीकि महाराज जी की पावन प्रवित्र वाणी का गुणगान अपनी अमृतमय आवाज से बखान करते रहो ताकि उस परमपिता परमात्मा की कृपा आप पर बनी रहै

kanwaljitsidhu
Автор

🌹🙏Jai valmiki har har valmiki🌹🙏🙏🌺🌹🌺nice mukti mala japp🙏🙏

sahilpreet
Автор

Sreeshti karta bhagwaan valmiki maharaaj ki jai
Jai valmiki har har valmiki

kashmirvirk
Автор

jaiii valmikiii jii kyaaa baaattt aaa jii nycccc....

rangroot
Автор

Amazing voices Both of you Dear sis. Jay Valmeki ji

Rajsanjeev
Автор

AADI Valmikay Namo Namah . Jay Valmeki ji sis Both of you

Rajsanjeev
Автор

Jai Guru Valmiki g har har valmiki g very nice bajan

baldevsinghsinghbaldev
Автор

Multi mala k Jaap se milti h Santi. Jay Valmiki

jonijoliyan
Автор

*_Badi achi baat hai aaj bhi ise suna ja rha hai....❤️🙏🏻_*

navanhans
Автор

Jai Valmiki g Har Har Valmiki g
Nice Singing

charukalyan
Автор

Dil ko chu gya guru valmiki ji ka bhaghan

ArjunKumar-esed
Автор

Ja balmicki ji 👏 👏❣️💕 💞💓💌 💖💕💞 💖💕 ❣️💕 💞💖 💕❣️💞 💕❣️💕 💞💌💓💞 💕💞 💖

gopigill
Автор

ਮਹਾਂਕਵੀ ਵਾਲਮੀਕਿ ਜੀ ਨੂੰ ਚਿਤਵਦਿਆਂ
—————————

ਸੂਰਜ ਦੀ ਜ਼ਾਤ ਨਹੀਂ ਹੁੰਦੀ

ਗੁਰਭਜਨ ਗਿੱਲ

ਉਸ ਦੇ ਹੱਥ ਵਿੱਚ
ਮੋਰਪੰਖ ਸੀ ਕਾਗ਼ਜ਼ਾਂ ਤੇ ਨੱਚਦਾ
ਸਫ਼ਿਆਂ ਤੇ ਪਾਇਲਾਂ ਪਾਉਂਦਾ
ਇਤਿਹਾਸ ਰਚਦਾ
ਪਹਿਲੇ ਮਹਾਂ ਕਾਵਿ ਦਾ ਸਿਰਜਣਹਾਰ।
ਕਿਸੇ ਲਈ ਰਿਸ਼ੀ
ਕਿਸੇ ਵਾਸਤੇ ਮਹਾਂਰਿਸ਼ੀ
ਲਿਸਿਆਂ ਨਿਤਾਣਿਆਂ ਲਈ
ਸਗਵਾਂ ਭਗਵਾਨ ਸੀ ਮੁਕਤੀਦਾਤਾ।
ਸ੍ਵੈਮਾਣ ਦਾ ਉੱਚ ਦੋਮਾਲੜਾ ਬੁਰਜ।

ਨਾ ਨੀਵਾਂ ਨਾ ਉੱਚਾ
ਮਨੂ ਸੰਮ੍ਰਿਤੀ ਤੋਂ ਬਹੁਤ
ਉਚੇਰਾ ਤੇ ਵੱਖਰਾ
ਰੌਸ਼ਨ ਪਾਠ ਸੀ ਵਕਤ ਦੇ ਸਫ਼ੇ ਤੇ।
ਤ੍ਰੈਕਾਲਦਰਸ਼ੀ ਮੱਥਾ ਸੀ
ਫ਼ੈਲ ਗਿਆ ਚੌਵੀ ਹਜ਼ਾਰ ਸ਼ਲੋਕਾਂ ਚ
ਘੋਲ ਕੇ ਸੰਪੂਰਨ ਆਪਾ
ਇਤਿਹਾਸ ਹੋ ਗਿਆ।

ਈਸਵੀ ਦੇ ਮੁਢਲੇ ਪੰਨਿਆਂ ਤੇ
ਉਸ ਲਕੀਰਾਂ ਨਹੀਂ, ਪੈੜਾਂ ਪਾਈਆਂ।
ਕਾਲੇ ਅੱਖਰਾਂ ਨੇ ਪੂਰਬ ਨੂੰ
ਪਹਿਲੀ ਵਾਰ ਭਗਵਾਨ ਵਿਖਾਇਆ।
ਗਿਆਨ ਸਾਗਰ ਦਾ ਗੋਤਾ ਖ਼ੋਰ
ਮਾਣਕ ਮੋਤੀ ਲੱਭ ਲੱਭ ਪਰੋਈ ਗਿਆ।
ਅਜਬ ਰਾਹ ਦਿਸੇਰਾ।

ਉਸ ਦੇ ਪਾਏ ਪੂਰਨਿਆਂ ਤੇ
ਇਬਾਰਤ ਲਿਖਣੀ
ਖ਼ਾਲਾ ਜੀ ਦਾ ਵਾੜਾ ਨਹੀਂ।
ਸਰਬ ਧਰਤੀ ਕਾਗਦਿ
ਛੋਟਾ ਪੈ ਗਿਆ ਵਰਕਾ
ਆਦਿ ਕਵੀ ਸਨਮੁਖ
ਸਮੁੰਦਰ ਸਿਆਹੀ ਦੀ ਦਵਾਤ।
ਮੋਰਪੰਖ ਲਿਖਦਾ ਰਿਹਾ
ਵਕਤ ਦੇ ਸਫ਼ਿਆਂ ਤੇ।
ਅਰਥਾਂ ਦੇ ਅਰਥ ਕਰੀ ਜਾਉ
ਦੋਸਤੋ! ਸੂਰਜ ਨੂੰ ਤੁਸੀਂ
ਦੀਵਾ ਨਹੀਂ ਬਣਾ ਸਕਣਾ।

ਵਿਸ਼ਵ ਕੀਰਤੀ ਕਾਰਨ ਹੀ
ਸਰਬਦੇਸ਼ੀ ਸਬਕ ਬਣ ਗਿਐ
ਸਰਬਕਾਲ ਸੂਰਜੀ ਮੱਥਾ।
ਧਰਤੀ ਦੀ ਹਰ ਜ਼ਬਾਨ ਚ
ਲਿਸ਼ ਲਿਸ਼ਕੰਦੜਾ ਗਰੰਥ।

ਸੂਰਜ ਨੂੰ
ਕਿਸੇ ਵੀ ਜ਼ਾਵੀਏ ਤੋਂ ਨਿਹਾਰੋ
ਸੂਰਜ ਹੀ ਰਹਿੰਦਾ ਹੈ
ਨਾ ਡੁੱਬਦਾ ਨਾ ਚੜ੍ਹਦਾ
ਤੁਸੀਂ ਹੀ ਹੇਠ ਉੱਤੇ ਹੁੰਦੇ ਹੋ।
ਤਪਦੇ ਖਪਦੇ ਮਰ ਚੱਲੇ ਹੋ
ਜਾਣਦਿਆਂ ਇਸਦੀ ਜ਼ਾਤ।
ਨਿੱਕੇ ਨਾ ਬਣੋ
ਸੂਰਜ ਸੂਰਜ ਹੀ ਹੁੰਦਾ ਹੈ।
ਇਸ ਦੀ ਜ਼ਾਤ ਨਹੀਂ
ਝਾਤ ਹੁੰਦੀ ਹੈ।
ਜਿੱਧਰ ਮੂੰਹ ਕਰਦਾ ਹੈ
ਦਿਨ ਚੜ੍ਹਦਾ, ਫੁੱਲ ਖਿੜਦੇ।
ਰੰਗ ਭਰਦੇ, ਰਾਗ ਛਿੜਦੇ।
ਪਿੱਠ ਕਰੇ ਤਾਂ ਲੰਮ ਸਲੰਮੀ ਰਾਤ।

ਇਸ ਨੂੰ ਆਪਣੇ ਜਿੱਡਾ ਨਾ ਕਰੋ
ਲਗਾਤਾਰ ਛਾਂਗ ਛਾਂਗ
ਇਹ ਤੁਹਾਡੀਆਂ ਲੇਥ ਮਸ਼ੀਨਾਂ ਤੋਂ
ਬਹੁਤ ਵੱਡਾ ਹੈ।
ਇਸ ਚ ਮਨ ਮਰਜ਼ੀ ਦੇ ਰੰਗ ਭਰਦਿਆਂ
ਇਸ ਦਾ ਰੰਗ ਨਹੀਂ
ਚਾਨਣਵੰਨਾ ਢੰਗ ਹੁੰਦਾ ਹੈ
ਜਗਣ ਮਘਣ ਵਾਲਾ
ਨੂਰ ਦੇ ਘੁੱਟ ਭਰੋ, ਧਿਆਨ ਧਰੋ।
ਆਪਣੇ ਵਰਗਾ ਨਿੱਕਾ ਨਾ ਕਰੋ।
ਰੰਗ, ਜ਼ਾਤ, ਗੋਤ, ਧਰਮ,ਨਸਲ
ਤੋਂ ਬਹੁਤ ਉਚੇਰਾ ਹੈ ਰਵੀ ਆਦਿ ਕਵੀ
ਸੂਰਜ ਦੀ ਜ਼ਾਤ ਪਾਤ ਨਹੀਂ
ਸਰਬ ਕਲਿਆਣੀ ਔਕਾਤ ਹੁੰਦੀ ਹੈ
ਤਾਂ ਹੀ ਉਹਦੇ ਆਉਂਦਿਆਂ
ਪਰਭਾਤ ਹੁੰਦੀ ਹੈ।
🌻🌻🌻🌻🌻
ਸੰਪਰਕ: 98726 31199

gurbhajansinghgill
Автор

jai valmikiji bot Hi vadia bhajan rab tanu raji rakkhay valmiki maharaj di kirpa sada Hi tade uttay te Sade saaray smaj uttay bani rahaay jai valmiki

jaanshekh