Ajj Kal Ve - Female Version | Poonam Ft. Sidhu Moose Wala | Cover Song | Punjabi Music

preview_player
Показать описание
Hello Friends hope u like cover song #ajjkalve
In our version .If you like this song in our vocals pls share this video thanks.

Follow Poonam
On
Instagram
facebook

Song -Ajj Kal Ve
Singer-Poonam( 7508188800)
Music-Rish (6280271427)

instagram

Orignal song credit :

Song - Aj Kal Ve
Singer & Lyrics - Sidhu Moose Wala
Music by - Nick Dhammu
#sidhumoosewala
#barbiemann
#moosewala
#poonam
Рекомендации по теме
Комментарии
Автор

ਕੌਣ ਕੌਣ ਚਾਉਂਦਾ ਹੈ ਭੈਣ ਵੱਡੇ ਲੇਬਲ ਤੇ ਆਵੇ God bless you sister 😍

harpreetsingh
Автор

ਬਹੁਤ ਹੀ ਸੁਰੀਲੀ ਅਵਾਜ਼ "ਵਾਹਿਗੁਰੂ ਜੀ ਤਰੱਕੀਆਂ ਕਰਨ ❤💯💯💯💯

manibhatti
Автор

ਕਿਆ ਗੀਤ ਗਾਇਆ ਭੈਣ ਨੇ, ਵਾਰ ਵਾਰ ਸੁਣਨ ਨੂੰ ਜੀਅ ਕਰਦਾ, ਵਾਹਿਗੁਰੂ ਜੀ ਭੈਣ ਨੂੰ ਤਰੱਕੀਆਂ ਬਖਸ਼ਣ

pargatsingh
Автор

Sister Love you from Pakistan 🇵🇰 you’re voice MashaAllah 😘

Hotmemes
Автор

*ਜਿੳੁਦੀ ਵਸਦੀ ਰਹਿ ਭੈਣ ਮੇਰੀੲੇ ਬਾਬਾ ਤਾਹਾਨੂੰ ੲੇਦਾ ੲੀ ਚੜਦੀਕਲਾ ਚ ਰਖਣ* 🙏🙏😊😊 God bless u

mr.dhinder.
Автор

I personally think it is far vetter than Barbie ਕੌਣ ਕੌਣ ਚਾਉਂਦਾ ਹੈ ਭੈਣ ਵੱਡੇ ਲੇਬਲ ਤੇ ਆਵੇ God bless you sister 😍

Sukh_
Автор

Talent
ਹਮੇਸ਼ਾ ਖੂਬਸੂਰਤ ਹੁੰਦਾ। ਇਸ ਕੁੜੀ ਨੇ ਸਾਬਿਤ ਕਰਤਾ ਹੈ

creativeheads
Автор

ਬਹੁਤ ਵਧੀਆ ਗਾਇਆ ਜੀ ਬਹੁਤ ਸੋਹਣੀ ਆਵਾਜ਼ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

RavinderSingh-uwmq
Автор

ਬਹੁਤ ਸੋਹਣਾ, ਬਸ ਤੁਹਾਡਾ ਚੰਗਾ ਟੈਮ ਸ਼ੁਰੂ ਹੋ ਗਿਆ।👌👌

karrysidhu
Автор

ਬਹੁਤ ਵਧੀਆ ਭੈਣ ਦੀ ਆਵਾਜ਼ ਵਾਹਿਗੁਰੂ ਮੇਹਰ ਕਰੇ ਜੀ

gurpreetsinghmalhi
Автор

ਬਹੁਤ ਸੋਹਣੀ ਆਵਾਜ ਆ ਭੈਣ ਦੀ 👏🏻 ਪ੍ਰਮਾਤਮਾ ਤਰੱਕੀਆਂ ਬਖ਼ਸ਼ੇ ਭੈਣ ਨੂੰ

rdeepgrewal
Автор

Poonam mutiyare Punjabi music industry ch aag lati aa ❤️👌👍🙏 bahut hi Wadia ❤️ rabb chrfi kala ch rakhe ji good luck 👌👍❤️

kuljitsingh
Автор

ਬਹੁਤ ਵਧੀਆ ਭੈਣੇ। ਰੱਬ ਕਾਮਯਾਬੀ ਹਾਸਿਲ ਕਰਨ ਵਿਚ ਤੁਹਾਡੀ ਮਦਦ ਕਰੇ😍

kamaljitkaur
Автор

So nice voice
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤਰੱਕੀ ਬਕਸੇ

raviranjodhsinghbijliwal
Автор

ਬਹੁਤ ਸੋਹਣੀ ਆਵਾਜ਼ ਭੈਣੇ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ🙏🙏

lovedeepsingh
Автор

Finally punjabiya ne Dark skin tone person nu appreciate kita.
Otherwise sb nu pta appa kiwe react krde loki 👍🏻

jaskarandeepsingh
Автор

ਮੇਰੇ ਖਿਆਲ ਨਾਲ ਪੂਨਮ ਭੈਣ ਆਉਣ ਵਾਲੇ ਟਾਈਮ ਦੀ ਲੱਤਾ ਮੰਗੇਸ਼ਕਰ ਹੈ

ramanjosan
Автор

Bhout vadiya awaz a
ਵਾਹਿਗੁਰੂ ਜੀ ਤੁਹਾਨੂੰ ਖੁਸ਼ੀਆਂ ਤੇ ਤਰੱਕੀਆਂ ਬਖਸ਼ਿਸ਼ ਕਰੇ।

gurpreetlopon
Автор

ਬਹੁਤ ਸੋਹਣੀ ਅਵਾਜ਼ ਦੀ ਮਾਲਕ ਆ ਤੂੰ ਭੈਣੇਂ.... ਵਾਹਿਗੁਰੂ ਤਰੱਕੀਆਂ ਬਖ਼ਸ਼ਣ🙏🙏🙏😇😇😇😇😇

PreetRblog
Автор

ਬਹੁਤ ਸੁਹਣੀ ਅਵਾਜ ਵਾਹਿਗੁਰੂ ਜੀ ਤੁਹਾਨੂੰ ਬੁਲੰਦੀਆਂ ਤੱਕ ਪਹੁੰਚਾਉਣ

jaswindersingh-vyzs