802 Best Match | Quarter Final | Shakarpur Vs Deora | Phullanwal (Ludhiana) Kabaddi Cup 07 Dec 2021

preview_player
Показать описание

Quarter Final | Shakarpur Vs Deora | Phullanwal (Ludhiana) Kabaddi Cup 07 Dec 2021
Shakarpur Player : Dulla Bagga Pind, Pala Jalalpur, Faryad Ali, Jota Mehmadwal
Deora Player : Jagga Chitti, Amba Sur Singh, Shilu Bahu Akbarpur,

👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।

Рекомендации по теме
Комментарии
Автор

Amba te sillu next superstar for India Kabaddi

ManishKumar-xgkv
Автор

Amba And Silu bai sira bande boht hi bhale manas ne

amleeksingh
Автор

Amba sursingh new super star redar ⭐️🌟🌟🌟 duja Pakistani hira butt aa amba charde punjab da hira butt

sunnysingh
Автор

Ambyy di game bhut saaf suthri ey Fan hogya bai da Balley❤️

millionthoughts
Автор

Ik pase ik raider ammba dooje pase 3 raider top de fir ve sirra krata ammbe ne

sonusidhu
Автор

ਫ਼ਰਿਆਦ ਨੇ ਦੂਸਰੇ ਰੇਡਰ ਦੇ ਸਟ ਮਾਰਨ ਚ ਕੋਈ ਕਸਰ ਨੀ ਛੱਡੀ ਰੱਬ ਸਭ ਦੇਖਦਾ, , ਸਟ ਆਪਣੇ ਹੀ ਵੱਜੀ ਮੈਚ ਤੇ ਓਸ ਦਿਨ ਕਿਵੇਂ ਚੀਕਾਂ ਮਾਰਦਾ ਸੀ, ਜਿਵੇਂ ਕਰਨੀ ਓਵੇਂ ਭਰਨੀ 🙏🙏

inderjeetsingh
Автор

Amba kabaddi da dusra heera butt love ❤ from pak punjab

jawadumer
Автор

ਫ਼ਰਿਆਦ ਅਲੀ ਸ਼ਰੇਆਮ ਸੱਟ ਲੌਣ ਨੂੰ ਫਿਰਦਾ ਜਦੋਂ ਬੇਗਾਨੇ ਅਪਣੀ ਆਈ ਤੇ ਆ ਜਾਣ ਪਤਾ ਫਿਰ ਲੱਗਣਾ

sajanlubana
Автор

ਅੰਬਾਂ ਸੁਰਸਿੰਘ ਵਾਲਾ ਪਾਲੇ ਨੂੰ ਆਕੜ ਬੜੀ ਸੀ ਆਪਣੇ ਆਪ ਤੇ ਅੰਬੇ ਨੇ ਤੋੜ ਤੀ ਸਾਰੀਆਂ ਦੁਨੀਆਂ ਨੂੰ ਪਤਾ ਆ ਤਰਨ ਤਾਰਨ ਵਾਲੇ ਹੁੰਦੇ ਕਹੇਉ ਜਹੇ ਆ 💪💪💪

RanjitSingh-yign
Автор

ਮਾਝੇ ਵਾਲਾ ਜੱਟ ਨੀ ਹੱਥ ਆਉਂਦਾ ❤️❤️ ਅੰਬਾਂ🔥

randhawabadowalia
Автор

ਫ਼ਰਿਆਦ ਸੱਜ਼ੀ ਤੇ ਮਲੂਕ ਤਿੰਨੇ ਭਰਾ ਹੰਕਾਰ ਵਿੱਚ ਖੇਡ ਦੇ ਨੇ, , ਇਹ ਹਮੇਸ਼ਾਂ ਅਗਲੇ ਦਾ ਨੁਕਸਾਨ ਕਰਨ ਲਈ ਖੇਡ ਦੇ ਨੇ, , ਗ਼ਲਤ ਗਲ ਐ, , , ਮੇਹਨਤ ਕਰੋ ਤਰੱਕੀ ਆਪੇ ਮਿਲ ਜਾਊ ਪਰ ਜਲਸ ਨੀ ਹੋਣਾ ਚਾਹੀਦਾ ਦੂਜੇ ਖਿਡਾਰੀ ਤੋਂ

GurpreetSingh-jgow
Автор

ਫਰਿਆਦ ਇੱਕ ਵਧੀਆ ਖਿਡਾਰੀ ਹੈ ਪਰ ਜੋ ਉਸਨੇ ਪਹਿਲਾ ਜੱਫਾ ਲਾਇਆ ਉਸ ਵਿੱਚ ਉਸਨੇ ਰੇਡਰ ਦੇ ਦੋ ਵਾਰ ਮੁੱਕਾ ਮਾਰਿਆ
ਜੋ ਵੇਖ ਕੇ ਬਹੁਤ ਦੁਖ ਲੱਗਿਆ

gurmansidhu
Автор

Ambe ne chumbak kam krno htati god bless you sare player khush rehn

Ladi-ehgh
Автор

ਅੱਜ ਦੇ ਮੈਚ ਵਿੱਚ ਭਾਊ ਭਾਊ ਭਾਊ ਭਾਊ ਹੋ ਗਈ ਏ!! ਅੱਜ ਅੰਮ੍ਰਿਤਪਾਲ ਸਿੰਘ ਭਾਊ ਨੇ ਅੰਬਾ ਅੰਬਾ ਕਰਵਾਤੀ ਅੰਬਾ ਅੰਬਾ ਕਰਵਾਤੀ!! ਅੱਜ ਤੇ ਬਾਜੂ ਉਸਤਾਦ ਨੂੰ ਮਾਨ ਹੋਇਆ ਹੋਣਾ ਏ ਭਾਊ ਤੇ ਅੰਬੇ ਤੇ!! ਅੰਬਿਆ ਰੱਬ ਤੈਨੂੰ ਲੰਬੀ ਉਮਰ ਬਖ਼ਸ਼ੇ ਤੰਦਰੁਸਤੀ ਬਖ਼ਸ਼ੇ!! ਇਸ ਤਰਾਂ ਹੀ ਕਬੱਡੀ ਦੇ ਮੈਚਾਂ ਵਿੱਚ ਮੈਦਾਨਾਂ ਵਿੱਚ ਨੱਚਦਾ ਰਹੇ ਵੀਰ ਬੱਸ ਨੱਚਦਾ ਫਿਰੇ ਵੀਰਾਂ!!

sunnysidhu
Автор

Shilu saaf game khalta hei shilu Aj ke time ka star hei

ekamSingh-ljxc
Автор

Fariyad ne jabak de ਸਿਰ te jan bhuj ke mukiya mariya dekho phehle jaffe ch 😭😭

sidhu_cnc_machine
Автор

पुराना मैच है अगर इस मैच रवि दयोरा होंदा तो दयोरा ने जितना था अम्बा ❤️
सीलू सॉलिड कैचर 😘

sonuroshansharma
Автор

ਅੰਬੇਆ ਤੈਨੂੰ ਲੱਖ ਲੱਖ ਵਾਰੀ ਸਲਾਮ ਝੋਟਿਆ ਰੂਹ ਖੁਸ਼ ਕਰਤੀ ਮਾਝੇ ਵਾਲਿਆ

gursewakgill
Автор

ਫ਼ਰਿਆਦ ਤੋਂ ਅੰਬਾਂ ਫੜਿਆ ਨੀਂ ਜਾਂਦਾ ਤੇ ਗੁੱਸਾ ਦੂਸਰੇ ਤੇ ਕੱਢੀ ਜਾਂਦਾ

DharminderSingh-tsil
Автор

Ye Whi tournament hai jisme live 90000+ watching gyi thi or live me dikkat aa gyi thi
Sillu or amba ka performance yaadgar rha

jaatharyaneka