DHOKHÉ (Official Video) Chandra Brar x MixSingh | New Punjabi Song 2024

preview_player
Показать описание
#Dhokhé #punjabisong #chandrabrar #mixsingh
✅ Subscribe! / mixsingh
🔔 Click On The Bell + Turn On Notifications

🎧 MixSingh Presents #Dhokhé
Beautifully Written & Sung By #chandraBrar
Music & Song Produced By #MixSingh

Song Credits
Singer/Lyrics - Chandra Brar
Music - MixSingh
Video - Nirwair Sandhu
Female Lead - Harleen Kaur
Edit/DI - Mr Editor
Poster - Aj Arts
Project Managed by Kartik Kapoor
Promotion - Big Media.
Instagram Reels Promotion ~ Boss Music Productions
Mix & Master at Vanilla Sound Lab Inc

#chandrabrar #mixsingh #newmusic #punjabisong #latestpunjabisongs

____________
©️ All Copyrights Reserved by MixSingh
(On Behalf of Mix it Up Studios - Mohali)
Contact : ( +919911601113 )
Рекомендации по теме
Комментарии
Автор

Hanji Guys Kive Lagya #Dhokhe
Comment Your Fav Line
Reels Banao & Tag Karo

MixSingh
Автор

ਤੇਰੀ ਫਿਤਰਤ ਸੀ ਤੂੰ ਤਾਂ ਕਰਿਆ, , ਮੇਰੀ ਕਿਸਮਤ ਸੀ ਮੈਂ ਤਾਂ ਜਰਿਆ🔥🔥♥️🤗

ManpreetKaur-gnmm
Автор

Kiwe lagga DHOKHÉ 🤗 comment your favourite line ❤ nd reels bna k kro sanu tag 🫶🏼

ChandraBrarMusic
Автор

ਪਤਾ ਨੀਂ ਕਿੱਥੇ ਬੈਠ ਕੇ ਲਿਖਦਾ ਬਾਈ❤❤ਦਿਲ ਖੁਸ਼ ਕਰਤਾ❤❤ ਸੱਚ ਵਿੱਚ ਰੋਣਾ ਆਇਆ ਸੁਣਕੇ ਬਹੁਤ ਬਹੁਤ ਸੋਹਣਾ ਲਿਖਿਆ ਗੀਤ❤❤ ਬਾ ਕਮਾਲ ਲਿਖ਼ਤ❤❤

sajandhanaula
Автор

ਮੌਸਮ ਵਾਂਗੂ ਬਦਲ ਜਾਂਦੇ, , ਐਸੇ ਮੈਂ ਚੇਹਰੇ ਬਹੁਤ ਦੇਖੇ, ,
ਰਾਤਾਂ ਤੋਂ ਵੱਧ ਕਾਲੇ ਸੀ, , ਐਸੇ ਮੈਂ ਸਵੇਰੇ ਬਹੁਤ ਦੇਖੇ 🙌🙌👌👌

sajandhanaula
Автор

ਬਸ ਇੱਕ ਤਮੰਨਾ ਜਿੰਦਗੀ ਦੀ ਗਾਣਾ ਜਾਨੀ ਦਾ ਆਵਾਜ਼ ਚੰਦਰੇ ਬਰਾੜ ਦੀ ਮਿਊਜ਼ਿਕ ਬੀ ਪਰਾਕ ❤❤❤❤❤❤❤❤

deepgrover
Автор

Heart touching song
.
.
Teri fitrat c tu tan
Meri kismat c tan main

lakshyapreetsinghjatt
Автор

ਬਹੁਤ ਵਧੀਆ ਗਾਣਾ ਗਾਇਆ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏

tarsemsingh
Автор

ਕਿੰਨੀ ਵਾਰੀ ਗਾਂਣਾ ਸੁਣ ਲਿਆ ਸੁਣ ਸੁਣ ਕੇ ਮਨ ਨੀਂ ਭਰਦਾ ਬਹੁਤ ਸੋਹਣਾ ਲਿਖਿਆ ਬਾਂਈ ਗਾਂਣਾ ਸੁਣ ਕੇ ਮਨ ਨੂੰ ਸਕੂਨ ਮਿਲਦਾ ਆ❤❤❤❤

jassmehra
Автор

ਸੇਰਨੀ ਤਾਹੀ ਫੈਨ ਤੇਰੇ ❤❤🔥🔥❣️❣️💯💯👌👌🔥🔥🔥🔥 ਨਿਰੀ tabhai ਆ ❤❤

KaurHarvinder-jsks
Автор

ਤੇਰੀ ਫਿਤਰਤ ਸੀ ਤੂੰ ਤਾਂ ਕਰਿਆ ਮੇਰੀ ਕਿਸਮਤ ਸੀ ਮੈ ਤਾਂ ਜਰਿਆ ❤
Awesome song ❤❤

JotJot-mt
Автор

Chandreaa ik ta tere bol
Duji teri awaaz ...🥺🥺

moosevalafanclub
Автор

Y gana jma end aa par hadd bitti aha line ch yaad agi 😊 Rattan toh wadh kalle c ese mai swere bhot dekhe

parmindersingh-lqfs
Автор

ਬਾਈ yar ਕੀ No words... Ptandra hloon ke rkh ta

sonybrar
Автор

Haye buht sohna song c mera ta buht rona aya didi 😢😢kos yaad a gya ❤❤😢😢

RanvirSingh-ohdy
Автор

ਤੇਰੀ ਫ਼ਿਤਰਤ ਸੀ ਤੂੰ ਤਾਂ ਕਰਿਆ, ਮੇਰੀ ਕਿਸਮਤ ਸੀ ਮੈਂ ਤਾਂ ਜਰਿਆ ❤️

pawankamboj
Автор

Mashallah bahut khubsurat MixSingh. Bro & Chandra Paji Good Work Bro God Bless You

rjrajat.sharma
Автор

Bhot sohna lkhia bro ਅੱਖਾ ਚ ਪਾਣੀ ਪਹਿਲੀ ਬਾਰ ਆਇਆ ❤❤❤️‍🩹💯💯🙏🙏

jindukaunke
Автор

Aagg lati bararr ne industry ch 🚩🚩👍👍👍👍💯💯💯💓💓💓

pawandcs
Автор

ਬਹੁਤ ਸੱਚੀਆ ਗੱਲਾਂ ਕਰ ਗਿਆ ਬਰਾੜ ਚੰਦਰਾ, ਤੇਰੇ ਵਾਂਗ ਸਾਡਾ ਵੀ ਰੂਹਾਂ ਵਾਲੇ ਪਿਆਰ ਚ ਹਾਲ ਹੋਇਆ ਮੰਦੜਾ, ਤਾਂਹੀ ਅਸੀਂ ਦਿਲ ਦੇ ਦਰਵਾਜ਼ੇ ਨੂੰ ਪੱਕਾ ਹੀ ਲਾ ਦਿੱਤਾ ਜਦਰਾ 🔐😔

inderjitsingh_